ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧

Sri Guru Granth Sahib Ji, Ang 1 — line-by-line, GurMatt-based meanings (23 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ikOankaar sat naam karataa purakh nirabhau niravair akaal moorat ajoonee saibha(n) gur prasaadh ||
ਮੂਲ ਮੰਤਰ ਅਤੇ ਕੁਛ ਹਿੱਸਿਆਂ ਦੀ ਵਿਆਖਿਆ/ਟੀਕਾ ਅਸੀਂ ਫਿਲਹਾਲ ਅਣਪ੍ਰਕਾਸ਼ਿਤ ਰੱਖਿਆ ਹੈ!
We are keeping the translation and commentary of the Mool Mantar, along with some other parts, unpublished for now..
॥ ਜਪੁ ॥
|| jap ||
(ਹੁਣ ਇਸ ਨੂੰ) ਜਪੋ ਤਾਂ ਕਿ ਇਹ ਮਨ ਵਿੱਚ ਪੱਕ/ਟਿਕ ਜਾਵੇ। ਅਸਲ ਵਿੱਚ ਇੱਕ ਤਰੀਕੇ ਨਾਲ ਇਹ ਹੁਕਮ ਹੈ ਕਿ ਤੁਹਾਨੂੰ ਹੁਣ ਤੱਤ ਸਾਰ ਮਿਲ ਗਿਆ ਹੈ, ਅਤੇ ਹੁਣ ਇਸ ਨੂੰ ਹਮੇਸ਼ਾ ਅਪਣੇ ਧਿਆਨ ਵਿੱਚ ਰੱਖਣਾ ਹੈ!
(Now) Recite (It). A command that you get the essence (It), and be always mindful of It!

Note: Mostly it is considered the title of Shabad/Bani (Japji) by most, which is fine as well.
ਆਦਿ ਸਚੁ ਜੁਗਾਦਿ ਸਚੁ ॥
aadh sach jugaadh sach ||
ਮੁੱਢ ਵਿੱਚ ਵੀ ਸੱਚ, ਜੁਗ ਆਦਿ (ਸਮੇਂ ਵਿੱਚ ਅਤੇ ਜੁਗਾਂ ਦੀ ਤਰ੍ਹਾਂ ਹੋਰ ਕਿਸੇ ਤਰ੍ਹਾਂ ਨਾਲ ਕੀਤੀ ਸਮੇ ਦੀ ਵੰਡ, ਆਦਿ) ਵਿੱਚ ਵੀ ਸੱਚ ਹੈ|
(The revealed Eternal Identity of actual true God) Is(was) True before anything, stays True in all the ages (dimensions, timeframes, paradigms etc),...
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
hai bhee sach naanak hosee bhee sach ||1||
ਹੁਣ ਪਲ/ਮੌਕੇ/ਛਣ (ਵਰਤਮਾਨ ਪਲ) ਭੀ ਸੱਚ ਹੈ ਅਤੇ ਹਮੇਸ਼ਾ (ਜਦ ਕੁੱਝ ਵੀ ਹੋਰ ਨਾ ਰਿਹਾ ਤਾਂ ਵੀ ਇਹ ਅਚੱਲ) ਸੱਚ ਰਹੇਗਾ ॥
Stays true in every Present/Now moment, and still (will) stay True after (if or when) everything else vanishes ।।

Essentially this truth remains true irrelevant of time(s), independent of time, precedes time, endures through time and is unaffected by time.
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
sochai soch na hoviee je sochee lakh vaar ||
ਸੋਚਣ (ਫ਼ਿਕਰਾਂ ਵਿੱਚ ਗੁਆਚਣ) ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ ਭਾਂਵੇਂ ਲੱਖ ਵਾਰ ਸੋਚ ਲਵੋ।
ਜਾਂ
ਬਾਹਰੀ ਸੁੱਚਮ ਨਾਲ ਮਨ ਨਿਰਮਲ ਨਹੀਂ ਹੁੰਦਾ ਚਾਹੇ ਲੱਖਾਂ ਵਾਰ ਕੋਸ਼ਿਸ਼ ਕੀਤੀ ਜਾਵੇ।
Over thinking (stressing out) won't make one clear/clean/pure even if you keep thinking repeatedly over and over countless times.

Or,

Body cleansing won't clean (purify) your mind no matter how much bathing you do.

Note: Both translation are valid and within GurMatt framework, as cleansing practices practiced internally and externally will not achieve purity.
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
chupai chup na hoviee je lai rahaa liv taar ||
ਬਾਹਰੀ ਚੁੱਪ ਧਾਰਿਆਂ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਭਾਵੇਂ ਸਮਾਧੀ ਲਾ ਕੇ ਬੈਠ ਜਾਵੋ।
Being mute at mouth or suppressing inner thoughts deliberately (concept of nirvichar) will not resolve inner quests or wandering no matter how long one tries.
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
bhukhiaa bhukh na utaree je ba(n)naa pureeaa bhaar ||
ਮਨ ਦੀ ਭੁੱਖ ਪਦਾਰਥਾਂ ਦੇ ਢੇਰ ਲਗਾ ਕੇ ਨਹੀਂ ਉੱਤਰਦੀ।
Hunger (desires of mind) is not satisfied even by gathering the riches and possessions (of entire universes).
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
sahas siaanapaa lakh hoh ta ik na chalai naal ||
ਹਜ਼ਾਰਾਂ ਚਲਾਕੀਆਂ ਅਤੇ ਸਿਆਣਪਾਂ ਵਿੱਚੋਂ ਅਖੀਰ ਇੱਕ ਵੀ ਕੰਮ ਨਹੀਂ ਆਉਂਦੀ।
(You) having countless clever tricks, yet not a single one will accompany you in the end.
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
kiv sachiaaraa hoieeaai kiv kooRai tuTai paal ||
ਤਾਂ ਫਿਰ ਸਚਿਆਰਾ ਕਿਵੇਂ ਹੋਈਏ? ਅਤੇ ਭਰਮ (ਕੂੜ) ਦਾ ਪਰਦਾ ਕਿਵੇਂ ਹਟਾਇਆ ਜਾਵੇ?
How can one become truthful/righteous? (How can you befriend the truth and create a relationship with the truth?) (And) how can (this) veil of falsehood (temporal matrix) be torn apart/or be crossed (that which is disposable be broken from)?
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
hukam rajaiee chalanaa naanak likhiaa naal ||1||
ਹੇ ਨਾਨਕ, ਹਾਕਮ (ਹੁਕਮ ਦੇਣ ਵਾਲੇ) ਦੀ ਰਜਾ ਵਿੱਚ ਰਹੋ, ਜਿਸ ਨੇ (ਮੁੱਢ ਤੋਂ ਹੁਕਮ) ਲਿਖਿਆ ਹੈ ॥
Stick to the directives (plan), O Nanak (He) gave you all along.

Or from Nanak's first person prospective,

Following the directions given to you all along, when the Real/God's true Identity exposed to you.

Note: A life is not a predetermined, with set actions and outcomes. One's entry and final exit are predetermined by the Command(er). After the initial entry, one's actions are influenced by Maya (Illusion/Matrix) until the final exit.
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
hukamee hovan aakaar hukam na kahiaa jaiee ||
Through the commander the existence of manifestations occurs, the limit of the commander can not be spoken/marked.

By His Command, the manifestations happen; and the extent/limit of His manifestations (are limitless, so) can't be said...
(no one can say, and all the set/defined dates and procedures of/in creation and doomsday theories in other religions are mere imaginary speculations) .
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
hukamee hovan jeea hukam milai vaddiaaiee ||
ਸਤਿਗੁਰ ਦੇ ਹੁਕਮ ਨਾਲ ਹੀ ਜੀਵ ਸੰਸਾਰ ਵਿਚ ਆਉਂਦਾ ਹੈ ਅਤੇ ਹੁਕਮਿ ਸਦਕਾ ਹੀ ਵਡਿਆਈ ਮਿਲਦੀ ਹੈ ॥
Through the commander the existence of life and lifeforms occurs, the greatness of this feat is bestowed onto the commander themself for this.

Creation happens through the Command, and through the Command one is blessed.
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
hukamee utam neech hukam likh dhukh sukh paie'eeh ||
ਹੁਕਮ ਨਾਲ ਜੁੜ ਕੇ ਮਨੁੱਖ ਉਤਮ ਹੁੰਦਾ ਹੈ ਅਤੇ ਇਸ ਤੋਂ ਵਾਂਝੇ ਰਹਿ ਕੇ ਨੀਚ ਰਹਿੰਦਾ ਹੈ। ਇਹ ਦੁੱਖ (ਹੁਕਮ ਤੋਂ ਵਾਂਝੇ) ਅਤੇ ਸੁੱਖ (ਹੁਕਮ ਦੀ ਸੋਝੀ) ਹੁਕਮ ਦੁਆਰਾ ਨਿਰਧਾਰਤ ਹੈ|
Through the commander there is relativity of better (higher) and worse (lower), the commander writes pain pleasure accordingly.
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
eikanaa hukamee bakhasees ik hukamee sadhaa bhavaie'eeh ||
ਕੁੱਝ ਕੁ ਨੂੰ ਉਸ ਦੀ ਮਿਹਰ ਸਦਕਾ ਹੁਕਮ (ਭੇਦ) ਪ੍ਰਗਟ ਹੋ ਗਿਆ| ਕੁੱਝ ਨੂੰ ਉਸ ਨੇ ਆਪਣੇ (ਹੁਕਮ) ਤੋਂ (ਅਜੇ) ਭਵਾਇਆ (ਮੂੰਹ ਦੂਸਰੇ ਪਾਸੇ ਕੀਤਾ) ਹੈ।
Some, by His Command, are blessed and forgiven; others, by His Command, always wander aimlessly.
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
hukamai a(n)dhar sabh ko baahar hukam na koi ||
ਜਿਸ ਵੀ ਕਿਸੇ ਨੂੰ ਹੁਕਮ ਮਿਲਣਾ ਹੈ ਤਾਂ ਅੰਦਰੋਂ ਹੀ (ਬਖਸ਼ਿਸ਼ ਨਾਲ) ਮਿਲਣਾ ਹੈ, ਬਾਹਰੋਂ ਕਿਸੇ ਨੂੰ ਨਹੀਂ ਮਿਲਦਾ!
Anyone, when they receive the clearity (and conviction) of (the true God's) command, it will always come from within and not from anywhere else.
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
naanak hukamai je bujhai ta haumai kahai na koi ||2||
Oh Nanak, When the commander (and his command) is revealed and grabbed (as in when one associates or attaches themself to it), one doesn't consider their own ego's or anyone else's authority.

BSS:
Oh Nanak, if one understands the Command, the ego is dispelled.
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
gaavai ko taan hovai kisai taan ||
Some sing (praise and promote) God as strength, and by praising him one gets the strength.
Or,
Some sing with strength, the max strength they have.

Bss
Some praise the strength; some feel the strength.
ਗਾਵੈ ਕੋ ਦਾਤਿ ਜਾਣੈ ਨੀਸਾਣੁ ॥
gaavai ko dhaat jaanai neesaan ||
Some sing (praise and promote) the things (substance) as his signs/identities (like Idol worship).
Or
Some praise in gratitude, considering material wealth as sign of his blessings


Balkaur S
Some praise the blessings and consider it as a sign.
ਗਾਵੈ ਕੋ ਗੁਣ ਵਡਿਆਈਆ ਚਾਰ ॥
gaavai ko gun vaddiaaieeaa chaar ||
Some praise a few collection of beneficial virtues and attributes.
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
gaavai ko vidhiaa vikham veechaar ||
Some praise mere knowledge gained about Him through arduous contemplation.
ਗਾਵੈ ਕੋ ਸਾਜਿ ਕਰੇ ਤਨੁ ਖੇਹ ॥
gaavai ko saaj kare tan kheh ||
Some sing praises because they believe that God, having fashioned the body, will ultimately reduce it to dust.
ਗਾਵੈ ਕੋ ਜੀਅ ਲੈ ਫਿਰਿ ਦੇਹ ॥
gaavai ko jeea lai fir dheh ||
Some praise/sing (because they think) that their life will be bestowed with another body after they die (concept of reincarnation, constant manifestation).


Balkaur S
Some praise His ability to take away life and then give it back (next life through reincarnation).
ਗਾਵੈ ਕੋ ਜਾਪੈ ਦਿਸੈ ਦੂਰਿ ॥
gaavai ko jaapai dhisai dhoor ||
Some praise Him as a distant entity, perceiving Him as far removed from creation.