ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੪੩੦

Sri Guru Granth Sahib Ji, Ang 1430 — line-by-line, GurMatt-based meanings (4 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸ਼ਬਦ ਪ੍ਰਸੰਗ · About this Shabad
ਏਹ ਹਿਸਾ ਰਾਗਮਾਲਾ ਹੈ ਜੋ ਵਿਵਾਦਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਿਸਾ ਨਹੀਂ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮੁੰਦਾਵਣੀ ਮਹਲਾ ੫ ॥ ਬਾਣੀ ਨਾਲ ਗੁਰੂ ਸਾਹਿਬ ਨੇ ਮੋਹਰ ਲਗਾ ਮੁੰਦ ਦਿੱਤੀ ਹੈ ਸੰਪਨ ਕਰ ਦਿੱਤੀ ਹੈ ਜੀ।
ਪੰਚ ਰਾਗਨੀ ਸੰਗਿ ਉਚਰਹੀ ॥
pa(n)ch raaganee sa(n)g ucharahee ||
ਏਹ ਹਿਸਾ ਰਾਗਮਾਲਾ ਹੈ ਜੋ ਵਿਵਾਦਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਿਸਾ ਨਹੀਂ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮੁੰਦਾਵਣੀ ਮਹਲਾ ੫ ॥ ਬਾਣੀ ਨਾਲ ਗੁਰੂ ਸਾਹਿਬ ਨੇ ਮੋਹਰ ਲਗਾ ਮੁੰਦ ਦਿੱਤੀ ਹੈ ਸੰਪਨ ਕਰ ਦਿੱਤੀ ਹੈ ਜੀ।
Test
Sjdjdjddkd
Jdjdj
Djdjdkkdkd
ਪ੍ਰਥਮ ਭੈਰਵੀ ਬਿਲਾਵਲੀ ॥
pratham bhairavee bilaavalee ||
ਪੁੰਨਿਆਕੀ ਗਾਵਹਿ ਬੰਗਲੀ ॥
pu(n)niaakee gaaveh ba(n)galee ||
ਪੁਨਿ ਅਸਲੇਖੀ ਕੀ ਭਈ ਬਾਰੀ ॥
pun asalekhee kee bhiee baaree ||
ਏ ਭੈਰਉ ਕੀ ਪਾਚਉ ਨਾਰੀ ॥
e bhairau kee paachau naaree ||
ਪੰਚਮ ਹਰਖ ਦਿਸਾਖ ਸੁਨਾਵਹਿ ॥
pa(n)cham harakh dhisaakh sunaaveh ||
ਬੰਗਾਲਮ ਮਧੁ ਮਾਧਵ ਗਾਵਹਿ ॥੧॥
ba(n)gaalam madh maadhav gaaveh ||1||
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
lalat bilaaval gaavahee apunee apunee bhaa(n)t ||
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥
asaT putr bhairav ke gaaveh gain paatr ||1||
ਦੁਤੀਆ ਮਾਲਕਉਸਕ ਆਲਾਪਹਿ ॥
dhuteeaa maalakausak aalaapeh ||
ਸੰਗਿ ਰਾਗਨੀ ਪਾਚਉ ਥਾਪਹਿ ॥
sa(n)g raaganee paachau thaapeh ||
ਗੋਂਡਕਰੀ ਅਰੁ ਦੇਵਗੰਧਾਰੀ ॥
go(n)ddakaree ar dhevaga(n)dhaaree ||
ਗੰਧਾਰੀ ਸੀਹੁਤੀ ਉਚਾਰੀ ॥
ga(n)dhaaree seehutee uchaaree ||
ਧਨਾਸਰੀ ਏ ਪਾਚਉ ਗਾਈ ॥
dhanaasaree e paachau gaiee ||
ਮਾਲ ਰਾਗ ਕਉਸਕ ਸੰਗਿ ਲਾਈ ॥
maal raag kausak sa(n)g laiee ||
Review function testing
Review function testing
ਮਾਰੂ ਮਸਤਅੰਗ ਮੇਵਾਰਾ ॥
maaroo masata(n)g mevaaraa ||
ਪ੍ਰਬਲਚੰਡ ਕਉਸਕ ਉਭਾਰਾ ॥
prabalacha(n)dd kausak ubhaaraa ||
ਖਉਖਟ ਅਉ ਭਉਰਾਨਦ ਗਾਏ ॥
khaukhaT aau bhauraanadh gaae ||
ਅਸਟ ਮਾਲਕਉਸਕ ਸੰਗਿ ਲਾਏ ॥੧॥
asaT maalakausak sa(n)g laae ||1||
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥
pun aaiaau hi(n)ddol pa(n)ch naar sa(n)g asaT sut ||
ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥
auTheh taan kalol gain taar milaavahee ||1||
ਤੇਲੰਗੀ ਦੇਵਕਰੀ ਆਈ ॥
tela(n)gee dhevakaree aaiee ||
ਬਸੰਤੀ ਸੰਦੂਰ ਸੁਹਾਈ ॥
basa(n)tee sa(n)dhoor suhaiee ||
ਸਰਸ ਅਹੀਰੀ ਲੈ ਭਾਰਜਾ ॥
saras aheeree lai bhaarajaa ||
ਸੰਗਿ ਲਾਈ ਪਾਂਚਉ ਆਰਜਾ ॥
sa(n)g laiee paa(n)chau aarajaa ||
ਸੁਰਮਾਨੰਦ ਭਾਸਕਰ ਆਏ ॥
suramaana(n)dh bhaasakar aae ||
ਚੰਦ੍ਰਬਿੰਬ ਮੰਗਲਨ ਸੁਹਾਏ ॥
cha(n)dhrabi(n)b ma(n)galan suhaae ||
ਸਰਸਬਾਨ ਅਉ ਆਹਿ ਬਿਨੋਦਾ ॥
sarasabaan aau aaeh binodhaa ||
ਗਾਵਹਿ ਸਰਸ ਬਸੰਤ ਕਮੋਦਾ ॥
gaaveh saras basa(n)t kamodhaa ||
ਅਸਟ ਪੁਤ੍ਰ ਮੈ ਕਹੇ ਸਵਾਰੀ ॥
asaT putr mai kahe savaaree ||
ਪੁਨਿ ਆਈ ਦੀਪਕ ਕੀ ਬਾਰੀ ॥੧॥
pun aaiee dheepak kee baaree ||1||
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
kachhelee paTama(n)jaree Toddee kahee alaap ||
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥
kaamodhee aau goojaree sa(n)g dheepak ke thaap ||1||
ਕਾਲੰਕਾ ਕੁੰਤਲ ਅਉ ਰਾਮਾ ॥
kaala(n)kaa ku(n)tal aau raamaa ||
ਕਮਲਕੁਸਮ ਚੰਪਕ ਕੇ ਨਾਮਾ ॥
kamalakusam cha(n)pak ke naamaa ||
ਗਉਰਾ ਅਉ ਕਾਨਰਾ ਕਲੵਾਨਾ ॥
gauraa aau kaanaraa kalayeaanaa ||
ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥
asaT putr dheepak ke jaanaa ||1||
ਸਭ ਮਿਲਿ ਸਿਰੀਰਾਗ ਵੈ ਗਾਵਹਿ ॥
sabh mil sireeraag vai gaaveh ||
ਪਾਂਚਉ ਸੰਗਿ ਬਰੰਗਨ ਲਾਵਹਿ ॥
paa(n)chau sa(n)g bara(n)gan laaveh ||
ਬੈਰਾਰੀ ਕਰਨਾਟੀ ਧਰੀ ॥
bairaaree karanaaTee dharee ||
ਗਵਰੀ ਗਾਵਹਿ ਆਸਾਵਰੀ ॥
gavaree gaaveh aasaavaree ||
ਤਿਹ ਪਾਛੈ ਸਿੰਧਵੀ ਅਲਾਪੀ ॥
teh paachhai si(n)dhavee alaapee ||
ਸਿਰੀਰਾਗ ਸਿਉ ਪਾਂਚਉ ਥਾਪੀ ॥੧॥
sireeraag siau paa(n)chau thaapee ||1||
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥
saaloo saarag saagaraa aaur go(n)dd ga(n)bheer ||
ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥
asaT putr sreeraag ke gu(n)dd ku(n)bh hameer ||1||
ਖਸਟਮ ਮੇਘ ਰਾਗ ਵੈ ਗਾਵਹਿ ॥
khasaTam megh raag vai gaaveh ||
ਪਾਂਚਉ ਸੰਗਿ ਬਰੰਗਨ ਲਾਵਹਿ ॥
paa(n)chau sa(n)g bara(n)gan laaveh ||
ਸੋਰਠਿ ਗੋਂਡ ਮਲਾਰੀ ਧੁਨੀ ॥
soraTh go(n)dd malaaree dhunee ||
ਪੁਨਿ ਗਾਵਹਿ ਆਸਾ ਗੁਨ ਗੁਨੀ ॥
pun gaaveh aasaa gun gunee ||
ਊਚੈ ਸੁਰਿ ਸੂਹਉ ਪੁਨਿ ਕੀਨੀ ॥
uoochai sur soohau pun keenee ||
ਮੇਘ ਰਾਗ ਸਿਉ ਪਾਂਚਉ ਚੀਨੀ ॥੧॥
megh raag siau paa(n)chau cheenee ||1||
ਬੈਰਾਧਰ ਗਜਧਰ ਕੇਦਾਰਾ ॥
bairaadhar gajadhar kedhaaraa ||
ਜਬਲੀਧਰ ਨਟ ਅਉ ਜਲਧਾਰਾ ॥
jabaleedhar naT aau jaladhaaraa ||
ਪੁਨਿ ਗਾਵਹਿ ਸੰਕਰ ਅਉ ਸਿਆਮਾ ॥
pun gaaveh sa(n)kar aau siaamaa ||
ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥
megh raag putran ke naamaa ||1||
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
khasaT raag un gaae sa(n)g raaganee tees ||
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥
sabhai putr raaga(n)n ke aThaareh dhas bees ||1||1||
ਏਹ ਹਿਸਾ ਰਾਗਮਾਲਾ ਹੈ ਜੋ ਵਿਵਾਦਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਿਸਾ ਨਹੀਂ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ੧੪੨੯ ਅੰਗ ਤੇ ਮੁੰਦਾਵਣੀ ਮਹਲਾ ੫ ॥ ਬਾਣੀ ਨਾਲ ਗੁਰੂ ਸਾਹਿਬ ਨੇ ਮੋਹਰ ਲਗਾ ਮੁੰਦ ਦਿੱਤੀ ਹੈ ਸੰਪਨ ਕਰ ਦਿੱਤੀ ਹੈ ਜੀ।