ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੩
Sri Guru Granth Sahib Ji, Ang 3 — line-by-line, GurMatt-based meanings (51 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਸੁਣਿਐ ਦੂਖ ਪਾਪ ਕਾ ਨਾਸੁ ॥੯॥
suniaai dhookh paap kaa naas ||9||
Listening to (contemplating) NAAM, the sorrow (of separation) and subsequent consequences of misdirection is destroyed.
ਸੁਣਿਐ ਸਤੁ ਸੰਤੋਖੁ ਗਿਆਨੁ ॥
suniaai sat sa(n)tokh giaan ||
Listening to (contemplating) NAAM, truth, contentment and knowledge is gained.
ਸੁਣਿਐ ਅਠਸਠਿ ਕਾ ਇਸਨਾਨੁ ॥
suniaai aThasaTh kaa isanaan ||
Listening to (contemplating) NAAM, is the real pilgrim instead of sixty eight (sacred Hindu places).
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
suniaai paR paR paaveh maan ||
Listening to (contemplating) NAAM and contemplation, an honour is obtained
ਸੁਣਿਐ ਲਾਗੈ ਸਹਜਿ ਧਿਆਨੁ ॥
suniaai laagai sahaj dhiaan ||
Listening to (contemplating) NAAM, (the mind) patiently focuses on the divine.
ਨਾਨਕ ਭਗਤਾ ਸਦਾ ਵਿਗਾਸੁ ॥
naanak bhagataa sadhaa vigaas ||
O Nanak, the individual that has done the internal journey to the initial source point of all projections are always in joy.
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
suniaai dhookh paap kaa naas ||10||
Listening to (contemplating) NAAM, the sorrow (of separation) and subsequent consequences of misdirection is destroyed.
ਸੁਣਿਐ ਸਰਾ ਗੁਣਾ ਕੇ ਗਾਹ ॥
suniaai saraa gunaa ke gaeh ||
Listening to (contemplating) NAAM, path to virtues is obtained.
ਸੁਣਿਐ ਸੇਖ ਪੀਰ ਪਾਤਿਸਾਹ ॥
suniaai sekh peer paatisaeh ||
Listening to (contemplating) NAAM, status above Sheikhs, peers or kings is achieved.
ਸੁਣਿਐ ਅੰਧੇ ਪਾਵਹਿ ਰਾਹੁ ॥
suniaai a(n)dhe paaveh raahu ||
Listening to (contemplating) NAAM, the blind (ignorant) is shown the path.
ਸੁਣਿਐ ਹਾਥ ਹੋਵੈ ਅਸਗਾਹੁ ॥
suniaai haath hovai asagaahu ||
Listening to (contemplating) NAAM, the unachievable is achieved.
ਨਾਨਕ ਭਗਤਾ ਸਦਾ ਵਿਗਾਸੁ ॥
naanak bhagataa sadhaa vigaas ||
O Nanak, the individual that has done the internal journey to the initial source point of all projections are always in joy.
ਸੁਣਿਐ ਦੂਖ ਪਾਪ ਕਾ ਨਾਸੁ ॥੧੧॥
suniaai dhookh paap kaa naas ||11||
Listening to (contemplating) NAAM, the sorrow (of separation) and subsequent consequences of misdirection is destroyed.
ਮੰਨੇ ਕੀ ਗਤਿ ਕਹੀ ਨ ਜਾਇ ॥
ma(n)ne kee gat kahee na jai ||
The state of the one who has embraced the Truth, is indescribable.
ਜੇ ਕੋ ਕਹੈ ਪਿਛੈ ਪਛੁਤਾਇ ॥
je ko kahai pichhai pachhutai ||
If some attempt to describe it, they will regret it.
ਕਾਗਦਿ ਕਲਮ ਨ ਲਿਖਣਹਾਰੁ ॥
kaagadh kalam na likhanahaar ||
A writer is unable to pen it on a paper.
ਮੰਨੇ ਕਾ ਬਹਿ ਕਰਨਿ ਵੀਚਾਰੁ ॥
ma(n)ne kaa beh karan veechaar ||
They sit and confer honour to those who embrace the Truth.
ਐਸਾ ਨਾਮੁ ਨਿਰੰਜਨੁ ਹੋਇ ॥
aaisaa naam nira(n)jan hoi ||
ਐਸਾ ਨਾਮੁ ਜੋ (ਮਾਇਆ ਦੀ) ਕਾਲਖ਼ ਲਾਹ ਦਿੰਦਾ ਹੈ ॥
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
Such is the NAAM (identity) without blemish (pure).
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
je ko ma(n)n jaanai man koi ||12||
ਜੇ ਕੋਈ ਨਾਮੁ ਨੂੰ ਮਨ ਵਿਚ (ਕਰਤੇ ਦੀ ਕ੍ਰਿਪਾ ਨਾਲ) ਵਸਾਉਂਦਾ ਜਾਂ ਮੰਨਦਾ ਹੈ ॥
Only if mind accepts it and is imbued with the NAAM.
ਮੰਨੈ ਸੁਰਤਿ ਹੋਵੈ ਮਨਿ ਬੁਧਿ ॥
ma(n)nai surat hovai man budh ||
ਸੁਰਤ ਨੂੰ ਨਾਮੁ ਨਾਲ ਜੋੜਿਆਂ, ਮਨ ਅੰਦਰ ਬਿਬੇਕ ਬੁੱਧੀ ਜਾਗਦੀ ਹੈ ॥
Constant awareness of the Divine Name (NAAM) awakens the mind to Divine wisdom.
ਮੰਨੈ ਸਗਲ ਭਵਣ ਕੀ ਸੁਧਿ ॥
ma(n)nai sagal bhavan kee sudh ||
ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾਉਣ ਨਾਲ, ਸਾਰੇ (ਮਾਇਆ ਦੇ ਸਿਰਜੇ) ਭਵਨਾਂ/ਖੰਡਾਂ ਦੀ ਸੋਝੀ ਹੋ ਜਾਂਦੀ ਹੈ ॥
Enshrining the Divine Name within the mind brings awareness of all the realms.
ਮੰਨੈ ਮੁਹਿ ਚੋਟਾ ਨਾ ਖਾਇ ॥
ma(n)nai muh choTaa naa khai ||
ਨਾਮ ਨੂੰ ਮਨ ਵਿੱਚ ਵਸਾਉਣ ਨਾਲ, ਮੂੰਹ ਫਿਟਕਾਰਿਆ ਨਹੀਂ ਜਾਂਦਾ ॥
ਭਾਵ ਹੁਕਮ ਅੰਦਰ ਚੱਲਿਆ ਕ੍ਰਮ ਨਹੀਂ ਬਣਦੇ ਕਿਉਂਕਿ ਤੁਸੀਂ ਤਾਂ ਹੁਕਮ ਅੰਦਰ ਹੀ ਵਿਚਰਨਾ ਹੈ ॥ ਇਸ ਲਈ ਹਰ ਕਿਰਿਆ ਦਾ ਮਾਲਕ ਵੀ ਉਹ ਆਪ ਹੀ ਹੈ ਅਤੇ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਲਗਦਾ ॥
ਭਾਵ ਹੁਕਮ ਅੰਦਰ ਚੱਲਿਆ ਕ੍ਰਮ ਨਹੀਂ ਬਣਦੇ ਕਿਉਂਕਿ ਤੁਸੀਂ ਤਾਂ ਹੁਕਮ ਅੰਦਰ ਹੀ ਵਿਚਰਨਾ ਹੈ ॥ ਇਸ ਲਈ ਹਰ ਕਿਰਿਆ ਦਾ ਮਾਲਕ ਵੀ ਉਹ ਆਪ ਹੀ ਹੈ ਅਤੇ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਲਗਦਾ ॥
By enshrining the Divine Name within the mind, one does not face disgrace or rejection.
This means that when you live in alignment with the Divine Will (Hukam), actions no longer create karmic bonds because you are simply operating within that Will. Therefore, He Himself is the doer of every action, and no blame or guilt attaches to you.

ਮੰਨੈ ਜਮ ਕੈ ਸਾਥਿ ਨ ਜਾਇ ॥
ma(n)nai jam kai saath na jai ||
ਨਾਮੁ ਨੂੰ ਮਨ ਵਿੱਚ ਵਸਾਇਆ ਅੰਤ ਸਮੇ (ਅਖੌਤੀ) ਜਮ ਆਪਣੇ ਨਾਲ ਲੈ ਕੇ ਨਹੀਂ ਜਾਂਦਾ ॥
Meditating upon the Name wards off the terrors of judgement after death.
Accepting the Command(er), one does not have to go along birth (is broken from the cycle of birth and subsequent death).
Accepting the Command(er), one does not have to go along birth (is broken from the cycle of birth and subsequent death).
ਐਸਾ ਨਾਮੁ ਨਿਰੰਜਨੁ ਹੋਇ ॥
aaisaa naam nira(n)jan hoi ||
ਐਸਾ ਨਾਮੁ ਜੋ (ਮਾਇਆ ਦੀ) ਕਾਲਖ਼ ਲਾਹ ਦਿੰਦਾ ਹੈ ॥
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
Such is the NAAM (identity) without blemish (pure).
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
je ko ma(n)n jaanai man koi ||13||
ਜੇ ਕੋਈ ਨਾਮੁ ਨੂੰ ਮਨ ਵਿਚ (ਕਰਤੇ ਦੀ ਕ੍ਰਿਪਾ ਨਾਲ) ਵਸਾਉਂਦਾ ਜਾਂ ਮੰਨਦਾ ਹੈ ॥
Only if mind accepts it and is imbued with the NAAM.
ਮੰਨੈ ਮਾਰਗਿ ਠਾਕ ਨ ਪਾਇ ॥
ma(n)nai maarag Thaak na pai ||
ਨਾਮੁ ਨੂੰ ਮੰਨਣ ਵਾਲੇ ਦਾ ਕੋਈ (ਮੁਕਤੀ ਦਾ) ਰਾਹ ਨਹੀਂ ਰੋਕ ਪਾਉਂਦਾ|
No one can block the path (to liberation) of one who contemplates the Divine Name.
ਮੰਨੈ ਪਤਿ ਸਿਉ ਪਰਗਟੁ ਜਾਇ ॥
ma(n)nai pat siau paragaT jai ||
ਨਾਮੁ ਨਾਲ ਜੁੜਿਆ ਪ੍ਰਾਣੀ ਇੱਜਤ ਅਤੇ ਪ੍ਰਸਿੱਧੀ ਖੱਟ ਕੇ ਜਾਂਦਾ ਹੈ ॥
A mortal connected to the Divine Name departs after earning honor and renown.
ਮੰਨੈ ਮਗੁ ਨ ਚਲੈ ਪੰਥੁ ॥
ma(n)nai mag na chalai pa(n)th ||
ਇੱਕ ਨਾਮੁ ਦੇ ਮਾਰਗ ਨੂੰ ਮੰਨਣ ਵਾਲਾ ਵੱਖ ਵੱਖ ਰਸਤਿਆਂ 'ਤੇ ਨਹੀਂ ਭਟਕਦਾ ॥
One who follows the path of the One Divine Name does not wander down different tracks.
Or
The One path provides clear directions, and no more illusions remain.
Or
The One path provides clear directions, and no more illusions remain.
ਮੰਨੈ ਧਰਮ ਸੇਤੀ ਸਨਬੰਧੁ ॥
ma(n)nai dharam setee sanaba(n)dh ||
ਨਾਮੁ ਨਾਲ ਜੁੜਕੇ ਮਨੁੱਖ ਜੀਵਣ ਦੇ ਅਸਲ ਮਨੋਰਥ ਨਾਲ ਜੁੜ ਜਾਂਦਾ ਹੈ ॥
ਧਰਮ = ਕਰਤੇ ਦੀ ਰਜ਼ਾ ਵਿੱਚ ਵਿਚਰਣਾ ॥
ਧਰਮ = ਕਰਤੇ ਦੀ ਰਜ਼ਾ ਵਿੱਚ ਵਿਚਰਣਾ ॥
A person tuned into the Divine Name connects with the true purpose of life.
ਧਰਮ (faith/religion) means to function in life in tune with the Will.
ਧਰਮ (faith/religion) means to function in life in tune with the Will.
ਐਸਾ ਨਾਮੁ ਨਿਰੰਜਨੁ ਹੋਇ ॥
aaisaa naam nira(n)jan hoi ||
ਐਸਾ ਨਾਮੁ ਜੋ (ਮਾਇਆ ਦੀ) ਕਾਲਖ਼ ਲਾਹ ਦਿੰਦਾ ਹੈ ॥
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
Such is the NAAM (identity) without blemish (pure).
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
je ko ma(n)n jaanai man koi ||14||
ਜੇ ਕੋਈ ਨਾਮੁ ਨੂੰ ਮਨ ਵਿਚ (ਕਰਤੇ ਦੀ ਕ੍ਰਿਪਾ ਨਾਲ) ਵਸਾਉਂਦਾ ਜਾਂ ਮੰਨਦਾ ਹੈ ॥
Only if mind accepts it and is imbued with the NAAM.
ਮੰਨੈ ਪਾਵਹਿ ਮੋਖੁ ਦੁਆਰੁ ॥
ma(n)nai paaveh mokh dhuaar ||
ਨਾਮੁ ਨਾਲ ਜੁੜ ਕੇ (ਮੰਨ ਕੇ) ਕਰਤੇ ਵਿੱਚ ਸਮਾਉਣ ਦਾ ਮੁੱਖ ਦਰਵਾਜਾ ਖੁੱਲ ਜਾਂਦਾ ਹੈ ॥
Attuned to the Divine Name, the final portal to merge back with the eternal opens.
ਮੰਨੈ ਪਰਵਾਰੈ ਸਾਧਾਰੁ ॥
ma(n)nai paravaarai saadhaar ||
ਨਾਮੁ ਨੂੰ ਮੰਨਣ ਵਾਲਾ ਪਰਿਵਾਰ ਨੂੰ ਵੀ ਨਾਮੁ ਨਾਲ ਜੋੜਦਾ (ਸੁਧਾਰ ਕਰਦਾ) ਹੈ
One who contemplates the Divine Name (Naam), redeems and uplifts their family and connections through it.
ਮੰਨੈ ਤਰੈ ਤਾਰੇ ਗੁਰੁ ਸਿਖ ॥
ma(n)nai tarai taare gur sikh ||
ਨਾਮੁ ਨਾਲ ਜੁੜਕੇ ਸਿੱਖ ਤਰ ਜਾਂਦਾ ਹੈ ਜਿਸ ਨੂੰ ਗੁਰੁ (ਕਰਤੇ ਦਾ ਪ੍ਰਗਟ ਭੇਦ) ਤਾਰ ਦਿੰਦਾ ਹੈ ॥
A Gursikh attuned to the Divine Word is freed from the web of Maya by the Eternal Truth.
By accepting the Command(er), one floats and swims (does not sink in the Matrix), and reaches across to stable shores through the (Sat)Gur (Exposed Truth) for the seeker.
By accepting the Command(er), one floats and swims (does not sink in the Matrix), and reaches across to stable shores through the (Sat)Gur (Exposed Truth) for the seeker.
ਮੰਨੈ ਨਾਨਕ ਭਵਹਿ ਨ ਭਿਖ ॥
ma(n)nai naanak bhaveh na bhikh ||
ਹੇ ਨਾਨਕ! ਹੁਕਮ ਮੰਨਣ ਵਾਲੇ ਨੂੰ (ਦਰ-ਦਰ ਦੀ) ਭੀਖ ਲਈ ਭਟਕਣਾ ਨਹੀਂ ਪੈਂਦਾ ॥
ਭਾਵ, ਜਦੋਂ ਮਨੁੱਖ ਕਰਤੇ ਦੇ ਹੁਕਮ ਨਾਲ ਜੁੜਦਾ ਹੈ, ਤਾਂ ਉਸ ਦਾ ਮਨ ਦੁਬਿਧਾ, ਤ੍ਰਿਸ਼ਨਾ ਅਤੇ ਮਾਇਆ ਦੇ ਝੂਠੇ ਪਸਾਰੇ (ਭਰਮਾਂ) ਵਿੱਚੋਂ ਬਾਹਰ ਨਿਕਲ ਆਉਂਦਾ ਹੈ।
ਭਾਵ, ਜਦੋਂ ਮਨੁੱਖ ਕਰਤੇ ਦੇ ਹੁਕਮ ਨਾਲ ਜੁੜਦਾ ਹੈ, ਤਾਂ ਉਸ ਦਾ ਮਨ ਦੁਬਿਧਾ, ਤ੍ਰਿਸ਼ਨਾ ਅਤੇ ਮਾਇਆ ਦੇ ਝੂਠੇ ਪਸਾਰੇ (ਭਰਮਾਂ) ਵਿੱਚੋਂ ਬਾਹਰ ਨਿਕਲ ਆਉਂਦਾ ਹੈ।
O Nanak! Those who accept the Divine Will never wander as beggars.
By accepting the Command(er), Nanak, no more wandering for fulfillment.
Meaning, by aligning with the Will (Hukam), one is liberated from the countless illusions of Maya.
By accepting the Command(er), Nanak, no more wandering for fulfillment.
Meaning, by aligning with the Will (Hukam), one is liberated from the countless illusions of Maya.
ਐਸਾ ਨਾਮੁ ਨਿਰੰਜਨੁ ਹੋਇ ॥
aaisaa naam nira(n)jan hoi ||
ਐਸਾ ਨਾਮੁ ਜੋ (ਮਾਇਆ ਦੀ) ਕਾਲਖ਼ ਲਾਹ ਦਿੰਦਾ ਹੈ ॥
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
ਨਿਰੰਜਨੁ=ਨਿਰ-ਅੰਜਨੁ
ਅੰਜਨ = ਕਾਲਖ਼
Such is the NAAM (identity) without blemish (pure).
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
je ko ma(n)n jaanai man koi ||15||
ਜੇ ਕੋਈ ਨਾਮੁ ਨੂੰ ਮਨ ਵਿਚ (ਕਰਤੇ ਦੀ ਕ੍ਰਿਪਾ ਨਾਲ) ਵਸਾਉਂਦਾ ਜਾਂ ਮੰਨਦਾ ਹੈ ॥
Only if mind accepts it and is imbued with the NAAM.
ਪੰਚ ਪਰਵਾਣ ਪੰਚ ਪਰਧਾਨੁ ॥
pa(n)ch paravaan pa(n)ch paradhaan ||
ਚੁਣੇ ਹੋਏ ਹੀ ਸਵੀਕਾਰ ਕੀਤੇ ਜਾਂਦੇ ਹਨ ਅਤੇ ਚੁਣੇ ਹੋਏ ਹੀ ਆਗੂ ਬਣਦੇ ਹਨ ॥
ਭਾਵ: ਚੁਣਵੇਂ ਗੁਰਮੁਖ ਹੀ ਕਰਤੇ ਦੇ ਹੁਕਮ ਵਿੱਚ ਪ੍ਰਵਾਣਤ ਹੁੰਦੇ ਹਨ ॥ ਸਵੀਕਾਰ ਹੋਏ ਗੁਰਮੁਖ ਹੀ ਮੋਢੀ ਵਜੋਂ ਸਤਿਨਾਮ ਦੇ ਪ੍ਰਚਾਰ ਵਿੱਚ ਜੁੜਦੇ ਹਨ ॥
ਭਾਵ: ਚੁਣਵੇਂ ਗੁਰਮੁਖ ਹੀ ਕਰਤੇ ਦੇ ਹੁਕਮ ਵਿੱਚ ਪ੍ਰਵਾਣਤ ਹੁੰਦੇ ਹਨ ॥ ਸਵੀਕਾਰ ਹੋਏ ਗੁਰਮੁਖ ਹੀ ਮੋਢੀ ਵਜੋਂ ਸਤਿਨਾਮ ਦੇ ਪ੍ਰਚਾਰ ਵਿੱਚ ਜੁੜਦੇ ਹਨ ॥
Only the chosen ones are accepted, and only the chosen ones become leaders.
Meaning: Only the chosen Gurmukh are accepted within the Command, and it is these accepted ones who lead the way in connecting others to the Satnaam (Primal Truth).
Meaning: Only the chosen Gurmukh are accepted within the Command, and it is these accepted ones who lead the way in connecting others to the Satnaam (Primal Truth).
ਪੰਚੇ ਪਾਵਹਿ ਦਰਗਹਿ ਮਾਨੁ ॥
pa(n)che paaveh dharageh maan ||
ਉਹ ਚੁਣੇ ਹੋਏ ਗੁਰਮੁਖ ਹੀ ਕਰਤੇ ਦੀ ਹਜ਼ੂਰੀ (ਸੱਚ ਦੇ ਦਰਬਾਰ) ਵਿੱਚ ਆਦਰ-ਸਤਿਕਾਰ ਪ੍ਰਾਪਤ ਕਰਦੇ ਹਨ ॥
The chosen Gurmukh receive honor in the Divine court.
ਪੰਚੇ ਸੋਹਹਿ ਦਰਿ ਰਾਜਾਨੁ ॥
pa(n)che soheh dhar raajaan ||
ਉਹ ਚੁਣੇ ਹੋਏ ਗੁਰਮੁਖ ਹੀ ਕਰਤੇ ਦੇ ਦਰਬਾਰ ਵਿੱਚ ਸੋਭਦੇ (ਸਤਿਕਾਰੇ ਜਾਂਦੇ) ਹਨ ॥
The chosen Gurmukh shine with splendor in the Divine court.
ਪੰਚਾ ਕਾ ਗੁਰੁ ਏਕੁ ਧਿਆਨੁ ॥
pa(n)chaa kaa gur ek dhiaan ||
ਚੁਣੇ ਹੋਏ ਗੁਰਮੁਖਾਂ ਦਾ ਧਿਆਨ ਹਮੇਸ਼ਾ ਇੱਕ (ਪ੍ਰਗਟ ਹੋਏ ਭੇਦ) 'ਤੇ ਹੀ ਟਿਕਿਆ ਹੁੰਦਾ ਹੈ ॥
The focus of the chosen Gurmukh is forever fixed on the eternal Truth.
ਜੇ ਕੋ ਕਹੈ ਕਰੈ ਵੀਚਾਰੁ ॥
je ko kahai karai veechaar ||
ਜੇ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰੇ ਅਤੇ ਵਿਚਾਰ ਕਰੇ ॥
If anyone attempts to express and contemplate.
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
karate kai karanai naahee sumaar ||
ਸਿਰਜਣਹਾਰ ਕਰਤਾਰ ਦੀ ਰਚਨਾ ਅਤੇ ਕੌਤਕਾਂ ਦਾ ਕੋਈ ਹਿਸਾਬ-ਕਿਤਾਬ ਜਾਂ ਅੰਤ ਨਹੀਂ ਹੈ ॥
There is no calculation or end to the creation and wondrous plays of the One.
ਧੌਲੁ ਧਰਮੁ ਦਇਆ ਕਾ ਪੂਤੁ ॥
dhaual dharam dhiaa kaa poot ||
(ਅਸਲ) ਬਲਦ ਧਰਮ ਹੈ ਜੋ ਦਇਆ ਤੋਂ ਉਪਜਦਾ ਹੈ ॥
The (real) bull is righteousness, which is born out of compassion.
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
sa(n)tokh thaap rakhiaa jin soot ||
ਜਿਸ (ਧਰਮ) ਨੇ ਸਬਰ ਪੈਦਾ ਕਰ ਦਿੱਤਾ ਅਤੇ ਹੁਕਮ ਵਿੱਚ ਬੰਨ ਦਿੱਤਾ ॥
That (righteousness) which has established contentment and bound everything in divine order.
ਜੇ ਕੋ ਬੁਝੈ ਹੋਵੈ ਸਚਿਆਰੁ ॥
je ko bujhai hovai sachiaar ||
ਜੇ ਕੋਈ (ਹੁਕਮ ਨੂੰ, ਹਾਕਮ ਦੀ ਕ੍ਰਿਪਾ ਰਾਹੀਂ ) ਬੁੱਝ ਲਏ ਤਾਂ ਉਹ ਸਚਿਆਰ (ਗੁਰਮੁਖ) ਹੋ ਜਾਂਦਾ ਹੈ ॥
If one, through the Master's grace, awakens to the Divine Will, they become an enlightened Gurmukh.
ਧਵਲੈ ਉਪਰਿ ਕੇਤਾ ਭਾਰੁ ॥
dhavalai upar ketaa bhaar ||
(ਮਿਥਿਹਾਸਕ) ਬਲਦ ਦੇ ਉੱਤੇ ਕਿੰਨਾ ਜ਼ਿਆਦਾ ਬੋਝ/ਭਾਰ ਹੋਵੇਗਾ ॥
ਨੋਟ: ਹਿੰਦੂ ਮਿਥਿਹਾਸ ਵਿੱਚ ਮੰਨਿਆ ਜਾਂਦਾ ਹੈ ਕਿ ਧਰਤੀ ਨੂੰ ਬਲਦ ਨੇ ਆਪਣੇ ਸਿੰਗਾਂ ਉੱਪਰ ਚੱਕਿਆ ਹੈ ॥
ਨੋਟ: ਹਿੰਦੂ ਮਿਥਿਹਾਸ ਵਿੱਚ ਮੰਨਿਆ ਜਾਂਦਾ ਹੈ ਕਿ ਧਰਤੀ ਨੂੰ ਬਲਦ ਨੇ ਆਪਣੇ ਸਿੰਗਾਂ ਉੱਪਰ ਚੱਕਿਆ ਹੈ ॥
How monumental would the burden be upon that mythical bull!
Note: In Hindu mythology, it is traditionally believed that the Earth is supported upon the horns of a bull.
Note: In Hindu mythology, it is traditionally believed that the Earth is supported upon the horns of a bull.
ਧਰਤੀ ਹੋਰੁ ਪਰੈ ਹੋਰੁ ਹੋਰੁ ॥
dharatee hor parai hor hor ||
ਧਰਤੀ ਤੋਂ ਪਰੇ ਹੋਰ ਬਹੁਤ ਸਾਰੀਆਂ ਧਰਤੀਆਂ ਹਨ, ਅਤੇ ਉਨ੍ਹਾਂ ਤੋਂ ਵੀ ਪਰੇ ਹੋਰ, ਅਤੇ ਅੱਗੇ ਤੋਂ ਅੱਗੇ ਅਣਗਿਣਤ ॥
ਭਾਵ: ਜੇ ਹਰ ਧਰਤੀ ਬਲਦ ਦੇ ਸਿੰਗਾਂ ਉੱਤੇ ਚੱਕੀ ਹੋਈ ਹੈ ਅਤੇ ਬਲਦ ਅਗਲੀ ਧਰਤੀ 'ਤੇ ਖੜਾ ਹੈ, ਜੋ ਕਿ ਇੱਕ ਹੋਰ ਬਲਦ ਦੇ ਸਿੰਗਾਂ ਉੱਤੇ ਚੁੱਕੀ ਹੋਈ ਹੈ ਤਾਂ ਇਸ ਤਰ੍ਹਾਂ ਆਖਰੀ ਬਲਦ ਕਿਸ (ਧਰਤੀ) ਆਸਰੇ ਖੜਾ ਹੈ ॥
ਭਾਵ: ਜੇ ਹਰ ਧਰਤੀ ਬਲਦ ਦੇ ਸਿੰਗਾਂ ਉੱਤੇ ਚੱਕੀ ਹੋਈ ਹੈ ਅਤੇ ਬਲਦ ਅਗਲੀ ਧਰਤੀ 'ਤੇ ਖੜਾ ਹੈ, ਜੋ ਕਿ ਇੱਕ ਹੋਰ ਬਲਦ ਦੇ ਸਿੰਗਾਂ ਉੱਤੇ ਚੁੱਕੀ ਹੋਈ ਹੈ ਤਾਂ ਇਸ ਤਰ੍ਹਾਂ ਆਖਰੀ ਬਲਦ ਕਿਸ (ਧਰਤੀ) ਆਸਰੇ ਖੜਾ ਹੈ ॥
Beyond this earth lie endless other earths, stretching further and further into the infinite.
Meaning: If this earth is lifted on a bull's horns, and that bull stands on an earth below it—which in turn is carried by another bull—then what platform supports the final bull at the bottom?
Meaning: If this earth is lifted on a bull's horns, and that bull stands on an earth below it—which in turn is carried by another bull—then what platform supports the final bull at the bottom?
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
tis te bhaar talai kavan jor ||
ਉਨ੍ਹਾਂ (ਸਾਰੀਆਂ ਧਰਤੀਆਂ ਦੇ) ਬੇਅੰਤ ਭਾਰ ਦੇ ਹੇਠਾਂ ਅਜਿਹਾ ਕਿਹੜਾ ਆਸਰਾ ਕੰਮ ਕਰ ਰਿਹਾ ਹੈ ਜੋ ਸਭ ਨੂੰ ਟਿਕਾਈ ਬੈਠਾ ਹੈ ?
Beneath the immense weight (of all those earths), what ultimate support is at work to keep everything sustained in place?
ਜੀਅ ਜਾਤਿ ਰੰਗਾ ਕੇ ਨਾਵ ॥
jeea jaat ra(n)gaa ke naav ||
(ਸ੍ਰਿਸ਼ਟੀ ਵਿੱਚ) ਅਨੇਕਾਂ ਪ੍ਰਕਾਰ ਦੇ ਜੀਵ-ਜੰਤੂ, ਉਨ੍ਹਾਂ ਦੀਆਂ ਅਣਗਿਣਤ ਨਸਲਾਂ, ਵੱਖ-ਵੱਖ ਰੰਗ-ਰੂਪ ਅਤੇ ਅਣਗਿਣਤ ਨਾਮ ਹਨ ॥
Throughout creation, there is an immense diversity of living beings, spanning countless classifications, hues, and descriptions.
ਸਭਨਾ ਲਿਖਿਆ ਵੁੜੀ ਕਲਾਮ ॥
sabhanaa likhiaa vuRee kalaam ||
ਸਭਨਾ (ਜੀਆਂ ਦਾ ਲੇਖਾ) ਲਗਾਤਾਰ ਚਲ ਰਹੀ ਕਲਮ ਦੁਆਰਾ ਲਿਖਿਆ ਹੈ ॥
The account of everthing is inscribed by the ever-flowing pen of the Divine.
ਏਹੁ ਲੇਖਾ ਲਿਖਿ ਜਾਣੈ ਕੋਇ ॥
eh lekhaa likh jaanai koi ||
ਲੇਖਾ ਲਿਖਿਆ ਕੇਤਾ ਹੋਇ ॥
lekhaa likhiaa ketaa hoi ||
ਕੇਤਾ ਤਾਣੁ ਸੁਆਲਿਹੁ ਰੂਪੁ ॥
ketaa taan suaalih roop ||
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ketee dhaat jaanai kauan koot ||
ਕੀਤਾ ਪਸਾਉ ਏਕੋ ਕਵਾਉ ॥
keetaa pasaau eko kavaau ||
ਤਿਸ ਤੇ ਹੋਏ ਲਖ ਦਰੀਆਉ ॥
tis te hoe lakh dhareeaau ||
ਕੁਦਰਤਿ ਕਵਣ ਕਹਾ ਵੀਚਾਰੁ ॥
kudharat kavan kahaa veechaar ||
ਵਾਰਿਆ ਨ ਜਾਵਾ ਏਕ ਵਾਰ ॥
vaariaa na jaavaa ek vaar ||
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
jo tudh bhaavai saiee bhalee kaar ||
ਤੂ ਸਦਾ ਸਲਾਮਤਿ ਨਿਰੰਕਾਰ ॥੧੬॥
too sadhaa salaamat nira(n)kaar ||16||
ਅਸੰਖ ਜਪ ਅਸੰਖ ਭਾਉ ॥
asa(n)kh jap asa(n)kh bhaau ||
ਅਸੰਖ ਪੂਜਾ ਅਸੰਖ ਤਪ ਤਾਉ ॥
asa(n)kh poojaa asa(n)kh tap taau ||
ਅਸੰਖ ਗਰੰਥ ਮੁਖਿ ਵੇਦ ਪਾਠ ॥
asa(n)kh gara(n)th mukh vedh paaTh ||
ਅਸੰਖ ਜੋਗ ਮਨਿ ਰਹਹਿ ਉਦਾਸ ॥
asa(n)kh jog man raheh udhaas ||