ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੦੬
Sri Guru Granth Sahib Ji, Ang 106 — line-by-line, GurMatt-based meanings (16 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਸਰਬ ਜੀਆ ਕਉ ਦੇਵਣਹਾਰਾ ॥
sarab jeeaa kau dhevanahaaraa ||
ਗੁਰ ਪਰਸਾਦੀ ਨਦਰਿ ਨਿਹਾਰਾ ॥
gur parasaadhee nadhar nihaaraa ||
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥
jal thal maheeal sabh tirapataane saadhoo charan pakhaalee jeeau ||3||
ਮਨ ਕੀ ਇਛ ਪੁਜਾਵਣਹਾਰਾ ॥
man kee ichh pujaavanahaaraa ||
ਸਦਾ ਸਦਾ ਜਾਈ ਬਲਿਹਾਰਾ ॥
sadhaa sadhaa jaiee balihaaraa ||
ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥
naanak dhaan keeaa dhukh bha(n)jan rate ra(n)g rasaalee jeeau ||4||32||39||
ਮਾਝ ਮਹਲਾ ੫ ॥
maajh mahalaa panjavaa ||
ਮਨੁ ਤਨੁ ਤੇਰਾ ਧਨੁ ਭੀ ਤੇਰਾ ॥
man tan teraa dhan bhee teraa ||
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥
too(n) Thaakur suaamee prabh meraa ||
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥
jeeau pi(n)dd sabh raas tumaaree teraa jor gopaalaa jeeau ||1||
ਸਦਾ ਸਦਾ ਤੂੰਹੈ ਸੁਖਦਾਈ ॥
sadhaa sadhaa too(n)hai sukhadhaiee ||
ਨਿਵਿ ਨਿਵਿ ਲਾਗਾ ਤੇਰੀ ਪਾਈ ॥
niv niv laagaa teree paiee ||
ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥
kaar kamaavaa je tudh bhaavaa jaa too(n) dheh dhiaalaa jeeau ||2||
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
prabh tum te lahanaa too(n) meraa gahanaa ||
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
jo too(n) dheh soiee sukh sahanaa ||
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥
jithai rakheh baiku(n)Th tithaiee too(n) sabhanaa ke pratipaalaa jeeau ||3||
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥
simar simar naanak sukh paiaa ||
ਆਠ ਪਹਰ ਤੇਰੇ ਗੁਣ ਗਾਇਆ ॥
aaTh pahar tere gun gaiaa ||
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥
sagal manorath pooran hoe kadhe na hoi dhukhaalaa jeeau ||4||33||40||
ਮਾਝ ਮਹਲਾ ੫ ॥
maajh mahalaa panjavaa ||
Majh Mahala 5
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥
paarabraham prabh megh paThaiaa ||
ਕਰਤਾਰ ਨੇ (ਜੀਵਾਂ 'ਤੇ ਦਇਆਵਾਨ ਹੋ ਕੇ ਆਪਣੀ ਮਿਹਰ ਦਾ) ਬੱਦਲ ਭੇਜ ਦਿੱਤਾ ਹੈ ॥ ਉਹ ਬੜਾ ਮਿਹਰਵਾਨ ਹੈ ਅਤੇ ਦਇਆ ਦਾ ਮੀਂਹ ਵਰਸਾ ਦਿੰਦਾ ਹੈ ॥
The Lord has sent the cloud (of His mercy and grace, taking pity upon all beings).
The Divine is inherently loving and forgiving. Whenever creation is in distress, He showers His graceful rain of blessings and Naam (divine wisdom) to bring eternal peace to scorched minds.
The Divine is inherently loving and forgiving. Whenever creation is in distress, He showers His graceful rain of blessings and Naam (divine wisdom) to bring eternal peace to scorched minds.
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥
jal thal maheeal dheh dhis varasaiaa ||
ਨਾਮ ਰੂਪੀ ਬੱਦਲ ਤੋਂ ਅੰਮ੍ਰਿਤ ਦੀ ਇਹ ਬਰਕਤ ਜਲ ਵਿੱਚ, ਧਰਤੀ ਉੱਪਰ ਅਤੇ ਹਰ ਦਿਸ਼ਾ ਵਿੱਚ ਵਰਤ ਰਹੀ ਹੈ।
ਦਹ ਦਿਸਿ = ਦਸ ਦਿਸ਼ਾਵਾਂ = ਚਾਰ ਦਿਸ਼ਾਵਾਂ + ਚਾਰ ਵਿਚਕਾਰ ਵਾਲੀਆਂ (ਜਿਵੇਂ ਉੱਤਰ ਅਤੇ ਪੂਰਬ ਵਿਚਕਾਰ ਉੱਤਰ ਪੂਰਬ) + ਉੱਪਰ + ਹੇਠਾਂ
ਦਹ ਦਿਸਿ = ਦਸ ਦਿਸ਼ਾਵਾਂ = ਚਾਰ ਦਿਸ਼ਾਵਾਂ + ਚਾਰ ਵਿਚਕਾਰ ਵਾਲੀਆਂ (ਜਿਵੇਂ ਉੱਤਰ ਅਤੇ ਪੂਰਬ ਵਿਚਕਾਰ ਉੱਤਰ ਪੂਰਬ) + ਉੱਪਰ + ਹੇਠਾਂ
This blessing of Ambrosial Nectar from the cloud of Naam (Divine Name) is pervading across the waters, upon the lands, and in every single direction.
Dah Dis = Ten Directions = Four Cardinal Directions (North, South, East, West) + Four Intermediate Directions (e.g., North-East, South-West) + Upward + Downward.
Dah Dis = Ten Directions = Four Cardinal Directions (North, South, East, West) + Four Intermediate Directions (e.g., North-East, South-West) + Upward + Downward.
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥
saa(n)t bhiee bujhee sabh tirasanaa anadh bhiaa sabh Thaiee jeeau ||1||
(ਨਾਮ ਰੂਪੀ ਅੰਮ੍ਰਿਤ ਦੇ ਵਰ੍ਹਨ ਨਾਲ ਹਿਰਦੇ ਵਿੱਚ) ਪੂਰਨ ਸ਼ਾਂਤੀ ਆ ਗਈ ਹੈ, ਮਾਇਆ ਦੀ ਸਾਰੀ ਤ੍ਰਿਸ਼ਨਾ (ਭੁੱਖ) ਬੁਝ ਗਈ ਹੈ ਅਤੇ ਹਰ ਥਾਂ ਆਨੰਦ ਹੀ ਆਨੰਦ ਪਸਰ ਗਿਆ ਹੈ।
(With the downpour of the Ambrosial Nectar of Naam within the heart,) absolute peace has arrived, the entire thirst (and greed) for Maya has been quenched, and bliss has permeated everywhere.
ਸੁਖਦਾਤਾ ਦੁਖ ਭੰਜਨਹਾਰਾ ॥
sukhadhaataa dhukh bha(n)janahaaraa ||
ਉਹ ਕਰਤਾਰ (ਈਸ਼ਵਰ) ਸਾਰੇ ਸੁੱਖ ਬਖ਼ਸ਼ਣ ਵਾਲਾ ਹੈ ਅਤੇ ਜੀਵਾਂ ਦੇ ਹਰ ਪ੍ਰਕਾਰ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥
The Divine Lord is the Bestower of all comforts and the Destroyer of every kind of suffering faced by living beings.
ਆਪੇ ਬਖਸਿ ਕਰੇ ਜੀਅ ਸਾਰਾ ॥
aape bakhas kare jeea saaraa ||
ਉਹ ਕਰਤਾਰ ਸਾਰੇ ਜੀਵਾਂ 'ਤੇ ਆਪ ਹੀ ਬਖਸ਼ਿਸ ਕਰਦਾ ਹੈ ॥
The Lord Himself bestows His divine grace and forgiveness upon all living beings.
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥
apane keete no aap pratipaale pi pairee tiseh manaiee jeeau ||2||
ਉਹ ਕਰਤਾਰ ਆਪਣੇ ਪੈਦਾ ਕੀਤੇ ਹੋਏ ਸਾਰੇ ਜੀਵਾਂ ਦੀ ਆਪ ਹੀ ਸਾਰ-ਸੰਭਾਲ ਅਤੇ ਪ੍ਰਤਿਪਾਲਣਾ ਕਰਦਾ ਹੈ; ਉਸ ਕਰਤਾਰ ਦੇ ਚਰਨੀਂ ਪੈ (ਨਾਮ ਨਾਲ ਜੁੜ) ਕੇ ਉਸ ਨੂੰ ਪ੍ਰਸੰਨ ਕਰੋ ॥
The Lord Himself sustains, protects, and nurtures all living beings that He has created; surrender at the Feet of that Lord (by tuning into His Holy Name) and please Him.
The ultimate way to please and align with the Divine is not through empty rituals, but by letting go of our ego and beautifully immersing our consciousness into the vibration of His Holy Name (Naam).
The ultimate way to please and align with the Divine is not through empty rituals, but by letting go of our ego and beautifully immersing our consciousness into the vibration of His Holy Name (Naam).
ਜਾ ਕੀ ਸਰਣਿ ਪਇਆ ਗਤਿ ਪਾਈਐ ॥
jaa kee saran piaa gat paieeaai ||
ਉਸ (ਕਰਤਾਰ) ਦੀ ਸ਼ਰਨ ਪੈ ਕੇ ਹੀ ਜੀਵ ਮੁਕਤੀ (ਕਰਤਾਰ ਵਿੱਚ ਸਮਾਉਣਾ) ਪਾ ਸਕਦਾ ਹੈ ॥
Only by seeking the Sanctuary of that Lord can a being attain liberation (which is to completely merge into the Source).
ਸਾਸਿ ਸਾਸਿ ਹਰਿ ਨਾਮੁ ਧਿਆਈਐ ॥
saas saas har naam dhiaaieeaai ||
ਹਰ ਸਵਾਸ (ਸਾਹ) ਨਾਲ ਹਰੀ ਦਾ ਨਾਮ ਸਿਮਰਨ ਕਰੀਏ ॥
Let us meditate on the Name of the Lord with every single breath.
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥
tis bin hor na dhoojaa Thaakur sabh tisai keeaa jaiee jeeau ||3||
ਉਸ ਕਰਤਾਰ ਤੋਂ ਬਿਨਾਂ ਹੋਰ ਦੂਜਾ ਮਾਲਕ (ਸੁਆਮੀ) ਨਹੀਂ ਹੈ ॥ ਜੋ ਉਹ ਕਰਦਾ ਹੈ ਓਹੀ ਹੋ ਰਿਹਾ ਹੈ ਇਸ ਸ੍ਰਿਸ਼ਟੀ ਨੂੰ ਉਹ ਆਪ ਹੀ ਚਲਾ ਰਿਹਾ ਹੈ ॥
There is no other Master (Lord) besides that Divine; whatever He does, that alone is happening, and He Himself is operating this entire creation.
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥
teraa maan taan prabh teraa ||
ਹੇ ਪ੍ਰਭੂ (ਕਰਤਾਰ)! ਇਹ ਮਾਣ (ਇੱਜ਼ਤ) ਵੀ ਤੇਰਾ ਦਿੱਤਾ ਹੀ ਹੈ, ਇਹ ਤਾਕਤ (ਆਸਰਾ) ਉਹ ਵੀ ਤੂੰ ਹੀ ਦਿੱਤਾ ਹੈ।
O Lord! This honor (respect) is bestowed by You alone, and this strength (support) is also blessed by You.
ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
too(n) sachaa saahib gunee gaheraa ||
ਹੇ ਕਰਤਾਰ! ਤੂੰ ਹੀ ਸਦਾ ਰਹਿਣ ਵਾਲਾ ਸੱਚਾ ਮਾਲਕ ਹੈਂ, ਤੂੰ ਸਾਰੇ ਉੱਤਮ ਗੁਣਾਂ ਦਾ ਖ਼ਜ਼ਾਨਾ ਹੈਂ ਅਤੇ ਤੂੰ ਆਪ ਬਹੁਤ ਹੀ ਅਥਾਹ ਹੈਂ ॥
O Lord! You alone are the Eternal and True Master, You are the treasure of all sublime virtues, and Your potential are utterly boundless and unfathomable.
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥
naanak dhaas kahai bena(n)tee aaTh pahar tudh dhiaaiee jeeau ||4||34||41||
ਤੇਰੇ ਦਾਸ ਨਾਨਕ ਦੀ ਬੇਨਤੀ ਹੈ ਕਿ ਮੈਂ ਅੱਠੇ ਪਹਿਰ (ਹਰ ਵਕਤ) ਤੈਨੂੰ ਧਿਆਵਾਂ (ਯਾਦ ਰੱਖਾਂ) ॥
This is the prayer of Your servant, Nanak: may I meditate on You and remember You throughout the eight watches of the day (at all times).
ਮਾਝ ਮਹਲਾ ੫ ॥
maajh mahalaa panjavaa ||
Majh Mhalah 5
ਸਭੇ ਸੁਖ ਭਏ ਪ੍ਰਭ ਤੁਠੇ ॥
sabhe sukh bhe prabh tuThe ||
ਜਦੋਂ ਪ੍ਰਭੂ ਦਿਆਲ ਹੋ ਗਿਆ (ਤੁਠ ਪਿਆ) ਤਾਂ ਸਾਰੇ ਸੁੱਖ ਪ੍ਰਾਪਤ ਹੋ ਗਏ ॥
When the Lord became merciful, all comforts and peace were obtained.
ਗੁਰ ਪੂਰੇ ਕੇ ਚਰਣ ਮਨਿ ਵੁਠੇ ॥
gur poore ke charan man vuThe ||
ਪੂਰੇ ਗੁਰ (ਕਰਤਾਰ) ਦੇ ਚਰਨ (ਨਾਮ) ਮਨ ਵਿੱਚ ਵਸ ਗਏ ॥
The Feet (Holy Name) of the Perfect Lord have become enshrined within the mind.
In Gurmat philosophy, the "Feet of the Guru" metaphorically represent the Divine Word (Shabad) or the Holy Name (Naam).
In Gurmat philosophy, the "Feet of the Guru" metaphorically represent the Divine Word (Shabad) or the Holy Name (Naam).
ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥
sahaj samaadh lagee liv a(n)tar so ras soiee jaanai jeeau ||1||
ਅਗਮ ਅਗੋਚਰੁ ਸਾਹਿਬੁ ਮੇਰਾ ॥
agam agochar saahib meraa ||
ਘਟ ਘਟ ਅੰਤਰਿ ਵਰਤੈ ਨੇਰਾ ॥
ghaT ghaT a(n)tar varatai neraa ||
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥
sadhaa alipat jeeaa kaa dhaataa ko viralaa aap pachhaanai jeeau ||2||
ਪ੍ਰਭ ਮਿਲਣੈ ਕੀ ਏਹ ਨੀਸਾਣੀ ॥
prabh milanai kee eh neesaanee ||
ਮਨਿ ਇਕੋ ਸਚਾ ਹੁਕਮੁ ਪਛਾਣੀ ॥
man iko sachaa hukam pachhaanee ||
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥
sahaj sa(n)tokh sadhaa tirapataase anadh khasam kai bhaanai jeeau ||3||
ਹਥੀ ਦਿਤੀ ਪ੍ਰਭਿ ਦੇਵਣਹਾਰੈ ॥
hathee dhitee prabh dhevanahaarai ||
ਜਨਮ ਮਰਣ ਰੋਗ ਸਭਿ ਨਿਵਾਰੇ ॥
janam maran rog sabh nivaare ||
ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥
naanak dhaas ke'ee prabh apune har keeratan ra(n)g maane jeeau ||4||35||42||