ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੩
Sri Guru Granth Sahib Ji, Ang 73 — line-by-line, GurMatt-based meanings (3 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਤੁਧੁ ਆਪੇ ਆਪੁ ਉਪਾਇਆ ॥
tudh aape aap upaiaa ||
ਦੂਜਾ ਖੇਲੁ ਕਰਿ ਦਿਖਲਾਇਆ ॥
dhoojaa khel kar dhikhalaiaa ||
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
sabh sacho sach varatadhaa jis bhaavai tisai bujhai jeeau ||20||
ਗੁਰ ਪਰਸਾਦੀ ਪਾਇਆ ॥
gur parasaadhee paiaa ||
ਤਿਥੈ ਮਾਇਆ ਮੋਹੁ ਚੁਕਾਇਆ ॥
tithai maiaa moh chukaiaa ||
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥
kirapaa kar kai aapanee aape le samai jeeau ||21||
ਗੋਪੀ ਨੈ ਗੋਆਲੀਆ ॥
gopee nai goaaleeaa ||
SevaLekh ਦਾ ਪੱਦਛੇਦ: ਗੋਪੀਨੈ ਗੋਆਲੀਆ।
ਤੂੰ ਬਹੁਤੀ ਲੋਕਾਈ (ਸਿਵਾਏ ਉਹਦੇ ਬਖਸਿਸ਼ ਦੇ ਪਾਤਰ ਸਨਮੁਖ ਗੁਰਸਿੱਖਾਂ ਤੋਂ) ਤੋਂ ਗੁਪਤ ਹੁੰਦੀਆਂ ਹੋਈਆਂ ਵੀ ਸਾਰੀ ਲੋਕਾਈ ਦਾ ਅੰਤਿਮ ਨਿਰਦੇਸ਼ਕ ਤੋਂ ਹੀ ਹੈਂ।
ਤੂੰ ਬਹੁਤੀ ਲੋਕਾਈ (ਸਿਵਾਏ ਉਹਦੇ ਬਖਸਿਸ਼ ਦੇ ਪਾਤਰ ਸਨਮੁਖ ਗੁਰਸਿੱਖਾਂ ਤੋਂ) ਤੋਂ ਗੁਪਤ ਹੁੰਦੀਆਂ ਹੋਈਆਂ ਵੀ ਸਾਰੀ ਲੋਕਾਈ ਦਾ ਅੰਤਿਮ ਨਿਰਦੇਸ਼ਕ ਤੋਂ ਹੀ ਹੈਂ।
Gopeenye Goaaleea।
Even while remaining hidden from the word (except blessed face to face one's), You are the Director.
Even while remaining hidden from the word (except blessed face to face one's), You are the Director.
ਤੁਧੁ ਆਪੇ ਗੋਇ ਉਠਾਲੀਆ ॥
tudh aape goi uThaaleeaa ||
ਤੂੰ ਕਰਤਾਰ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ (ਕੋਈ ਹੋਰ ਵਿਸ਼ਣੂ, ਵਰਾਹਾ, ਕਛੁ, ਧੋਲ ਆਦਿ ਅਵਤਾਰ ਨਹੀਂ)
You, the Director Lord, is the support of the existence (there is no specific incarnation like Vishnu, Varaha, tortoise, bull etc.)
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥
hukamee bhaa(n)dde saajiaa too(n) aape bha(n)n savaar jeeau ||22||
ਸਾਰੀਆਂ ਸੁਰਤਾਂ/ਮੰਨ ਅਤੇ ਉਹਨਾਂ ਤੋਂ ਉਪਜੇ ਸਰੀਰ ਤੋਂ ਆਪ ਪੈਦਾ ਕੀਤੇ ਹਨ, ਅਤੇ ਤੇਰੀ ਰਚਿਤ ਸ੍ਰਿਸ਼ਟੀ ਵਿਚਲੇ ਮਾਇਆਜਾਲ ਵਿੱਚ ਫੱਸ ਭੱਜ ਟੁੱਟ ਗਈਆਂ ਸੁਰਤਾਂ ਨੂ ਤੋਂ ਆਪ ਹੀ ਸਵਾਰਦਾ (ਅਪਣੇ ਲੜ ਲਾਉਂਦਾ) ਹੈਂ
You have made all the consciousness/minds and the bodies/forms that arise from them, and You Yourself rescue (take in your direct command) the minds that have been trapped in the matrix/web of illusion in Your created world and broke down.
ਜਿਨ ਸਤਿਗੁਰ ਸਿਉ ਚਿਤੁ ਲਾਇਆ ॥
jin satigur siau chit laiaa ||
ਤਿਨੀ ਦੂਜਾ ਭਾਉ ਚੁਕਾਇਆ ॥
tinee dhoojaa bhaau chukaiaa ||
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥
niramal jot tin praaneeaa oi chale janam savaar jeeau ||23||
ਤੇਰੀਆ ਸਦਾ ਸਦਾ ਚੰਗਿਆਈਆ ॥ ਮੈ ਰਾਤਿ ਦਿਹੈ ਵਡਿਆਈਆਂ ॥
tereeaa sadhaa sadhaa cha(n)giaaieeaa || mai raat dhihai vaddiaaieeaa(n) ||
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥
anama(n)giaa dhaan dhevanaa kahu naanak sach samaal jeeau ||24||1||
ਸਿਰੀਰਾਗੁ ਮਹਲਾ ੫ ॥
sireeraag mahalaa panjavaa ||
ਪੈ ਪਾਇ ਮਨਾਈ ਸੋਇ ਜੀਉ ॥
pai pai manaiee soi jeeau ||
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
satigur purakh milaiaa tis jevadd avar na koi jeeau ||1|| rahaau ||
ਗੋਸਾਈ ਮਿਹੰਡਾ ਇਠੜਾ ॥
gosaiee miha(n)ddaa iThaRaa ||
ਅੰਮ ਅਬੇ ਥਾਵਹੁ ਮਿਠੜਾ ॥
a(n)m abe thaavahu miThaRaa ||
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥
bhain bhaiee sabh sajanaa tudh jehaa naahee koi jeeau ||1||
ਤੇਰੈ ਹੁਕਮੇ ਸਾਵਣੁ ਆਇਆ ॥
terai hukame saavan aaiaa ||
ਮੈ ਸਤ ਕਾ ਹਲੁ ਜੋਆਇਆ ॥
mai sat kaa hal joaaiaa ||
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
naau beejan lagaa aas kar har bohal bakhas jamai jeeau ||2||
ਹਉ ਗੁਰ ਮਿਲਿ ਇਕੁ ਪਛਾਣਦਾ ॥
hau gur mil ik pachhaanadhaa ||
ਦੁਯਾ ਕਾਗਲੁ ਚਿਤਿ ਨ ਜਾਣਦਾ ॥
dhuyaa kaagal chit na jaanadhaa ||
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
har ikatai kaarai laion jiau bhaavai ti(n)vai nibaeh jeeau ||3||
ਤੁਸੀ ਭੋਗਿਹੁ ਭੁੰਚਹੁ ਭਾਈਹੋ ॥
tusee bhogih bhu(n)chahu bhaieeho ||
ਗੁਰਿ ਦੀਬਾਣਿ ਕਵਾਇ ਪੈਨਾਈਓ ॥
gur dheebaan kavai painaieeo ||
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
hau hoaa maahar pi(n)dd dhaa ba(n)n aadhe pa(n)j sareek jeeau ||4||
ਹਉ ਆਇਆ ਸਾਮੑੈ ਤਿਹੰਡੀਆ ॥
hau aaiaa saam(h)ai tiha(n)ddeeaa ||
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
pa(n)j kirasaan mujere mihaddiaa ||
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
ka(n)n koiee kadd na ha(n)ghiee naanak vuThaa ghugh giraau jeeau ||5||
ਹਉ ਵਾਰੀ ਘੁੰਮਾ ਜਾਵਦਾ ॥
hau vaaree ghu(n)maa jaavadhaa ||
ਇਕ ਸਾਹਾ ਤੁਧੁ ਧਿਆਇਦਾ ॥
eik saahaa tudh dhiaaidhaa ||
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
aujaR theh vasaio hau tudh viTahu kurabaan jeeau ||6||
ਹਰਿ ਇਠੈ ਨਿਤ ਧਿਆਇਦਾ ॥
har iThai nit dhiaaidhaa ||
ਮਨਿ ਚਿੰਦੀ ਸੋ ਫਲੁ ਪਾਇਦਾ ॥
man chi(n)dhee so fal paidhaa ||
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
sabhe kaaj savaarian laaheean man kee bhukh jeeau ||7||
ਮੈ ਛਡਿਆ ਸਭੋ ਧੰਧੜਾ ॥
mai chhaddiaa sabho dha(n)dhaRaa ||
ਗੋਸਾਈ ਸੇਵੀ ਸਚੜਾ ॥
gosaiee sevee sachaRaa ||
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
nau nidh naam nidhaan har mai palai badhaa chhik jeeau ||8||
ਮੈ ਸੁਖੀ ਹੂੰ ਸੁਖੁ ਪਾਇਆ ॥
mai sukhee hoo(n) sukh paiaa ||
ਗੁਰਿ ਅੰਤਰਿ ਸਬਦੁ ਵਸਾਇਆ ॥
gur a(n)tar sabadh vasaiaa ||
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
satigur purakh vikhaaliaa masatak dhar kai hath jeeau ||9||
ਮੈ ਬਧੀ ਸਚੁ ਧਰਮ ਸਾਲ ਹੈ ॥
mai badhee sach dharam saal hai ||
ਗੁਰਸਿਖਾ ਲਹਦਾ ਭਾਲਿ ਕੈ ॥
gursikhaa lahadhaa bhaal kai ||
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
pair dhovaa pakhaa feradhaa tis niv niv lagaa pai jeeau ||10||