ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੨੦੭

Sri Guru Granth Sahib Ji, Ang 1207 — line-by-line, GurMatt-based meanings (8 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥
chitavan chitavau pria preet bairaagee kadh paavau har dharasaiee ||
ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥
jatan karau ih man nahee dheerai kouoo hai re sa(n)t milaiee ||1||
ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥
jap tap sa(n)jam pu(n)n sabh homau tis arapau sabh sukh jaa(n)iee ||
ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥
ek nimakh pria dharas dhikhaavai tis sa(n)tan kai bal jaa(n)iee ||2||
ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥
karau nihoraa bahut benatee sevau dhin rainaiee ||
ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥
maan abhimaan hau sagal tiaagau jo pria baat sunaiee ||3||
ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥
dhekh charitr bhiee hau bisaman gur satigur purakh milaiee ||
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥
prabh ra(n)g dhiaal moh gireh meh paiaa jan naanak tapat bujhaiee ||4||1||15||
ਸਾਰਗ ਮਹਲਾ ੫ ॥
saarag mahalaa panjavaa ||
ਰੇ ਮੂੜੑੇ ਤੂ ਕਿਉ ਸਿਮਰਤ ਅਬ ਨਾਹੀ ॥
re mooR(h)e too kiau simarat ab naahee ||
ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
narak ghor meh uradh tap karataa nimakh nimakh gun gaa(n)hee ||1|| rahaau ||
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥
anik janam bhramatau hee aaio maanas janam dhulabhaahee ||
ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
garabh jon chhodd jau nikasio tau laago an Thaa(n)hee ||1||
ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥
kareh buraiee Thagaiee dhin rain nihafal karam kamaahee ||
ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
kan naahee tuh gaahan laage dhai dhai dhukh paa(n)hee ||2||
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥
mithiaa sa(n)g kooR lapaTaio urajh pario kusamaa(n)hee ||
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
dharam rai jab pakaras bavare tau kaal mukhaa uTh jaahee ||3||
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥
so miliaa jo prabhoo milaiaa jis masatak lekh likhaa(n)hee ||
ਕਹੁ ਨਾਨਕ ਤਿਨੑ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
kahu naanak tin(h) jan balihaaree jo alip rahe man maa(n)hee ||4||2||16||
ਸਾਰਗ ਮਹਲਾ ੫ ॥
saarag mahalaa panjavaa ||
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥
kiau jeevan preetam bin maiee ||
ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
jaa ke bichhurat hot mritakaa gireh meh rahan na paiee ||1|| rahaau ||
ਜੀਅ ਹਂੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥
jeea ha(n)eea praan ko dhaataa jaa kai sa(n)g suhaiee ||
ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
karahu kirapaa sa(n)tahu moh apunee prabh ma(n)gal gun gaiee ||1||
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾੲਂੀ ॥
charan sa(n)tan ke maathe mere uoopar nainahu dhoor baa(n)chhaae(n)ee ||
ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
jeh prasaadh mileeaai prabh naanak bal bal taa kai hau jaiee ||2||3||17||
ਸ਼ਬਦ ਪ੍ਰਸੰਗ · About this Shabad
ਹੁਣ ਤੱਕ ਹੋਏ ਪਿਛਲੇ ਟੀਕਿਆਂ ਤੋਂ ਉਤਮ, ਏਹ ਅਰਥ ਗੁਰਯਾਦ ਨੇ ਸੇਵਾਲੇਖ ਸੰਗਤ ਸੰਗਤ ਟੀਮ ਨਾਲ ਰੱਲ ਧੁਰ ਕਰਤਾਰ ਵਲੋਂ ਬਖਸ਼ੀ ਸੋਝੀ ਵਿੱਚੋਂ ਕੀਤੇ ਗਏ ਹਨ। ਏਹ ਅਰਥ ਪਿਛਲੇ ਆਪਾ ਵਿਰੋਧੀ, ਵੈਦਿਕ, ਸਾਕਤ ਪੰਥ, ਨਾਸਤਿਕ, ਰਾਜਨੀਤਿਕ ਜਾਂ ਅਬ੍ਰਾਹਮਿਕ ਪ੍ਰਭਾਵ ਹੇਠ ਕੀਤੇ ਟੀਕੇ ਵਿਆਖਿਆਵਾਂ ਦਾ ਭੰਬਲਭੂਸਾ ਦੂਰ ਕਰ ਸੁੱਧ ਅਜੂਨੀ ਅਕਾਲ ਸਤਨਾਮ ਸਤਗੁਰ ਸ਼ਬਦ ਲਈ ਮਨ ਦਾ ਭਾਂਡਾ ਸਾਫ ਕਰਨਗੇ। ਜੇ ਤੁਸੀਂ ਚਾਹੁੰਦੇ ਹੋ ਕਿ ਏਹ ਅਰਥ ਸੇਵਾ ਹੋਰ ਸਿੱਖ ਬਿਰਤੀ ਸੰਗਤਾਂ ਤੱਕ ਵੀ ਪਹੁੰਚੇ ਤਾਂ ਸਾਰੇ ਪਲੇਟਫਾਰਮਾਂ ਤੇ ਲਾਇਕ, ਫਾਲੋ, ਸਬਸਕਰਾਇਬ ਅਤੇ ਸ਼ੇਅਰ ਜਰੂਰ ਕਰੋ। ਕਮੈਂਟਾ ਵਿੱਚ ਸਪੈਲਿੰਗ ਗਲਤੀਆਂ, ਟਾਈਪੋ, ਭਾਸ਼ਾ ਸੁਧਾਰ, ਫੀਡਬੈਕ, ਸੁਝਾਅ ਅਤੇ ਤੁਹਾਡੇ ਅਪਣੇ ਅਰਥ ਜਰੂਰ ਲਿਖੋ ਜੀ। ਅਰਥਾਂ ਦੀ ਪਰੂਫ ਰੀਡਿੰਗ ਅਤੇ ਏਡਿੰਟਿੰਗ ਲਈ ਸੰਪਰਕ ਕਰੋ।
ਸਾਰਗ ਮਹਲਾ ੫ ॥
saarag mahalaa panjavaa ||
ਸਾਰੰਗ ਰਾਗ ਵਿੱਚ ਮਹਲਾ ੫ ਗੁਰੂ ਅਰਜਨ ਜੀ ਦਾ ਸਬਦ।

ਏਸ ਸ਼ਬਦ ਚ ਪੰਜਵੇਂ ਪਾਤਸ਼ਾਹ ਹਿੰਦੂ ਵਰਣ ਆਸ਼ਰਮ ਧਰਮ ਵਿੱਚ ਫ਼ਸੇ ਹੋਏ ਅਪਣੇ ਆਪ ਨੂੰ ਨੀਚ ਵਰਣ ਮੰਨਣ ਵਾਲਿਆਂ ਨੂੰ ਦਸ ਰਹੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਹੋਈ ਸਤਗੁਰ ਸਿੱਖੀ ਵਿੱਚ, ਹਿੰਦੂ ਸ਼ੂਦਰ ਜਾਤੀ ਵਿੱਚੋਂ ਆਏ ਭਗਤ ਜਨਾਂ ਨੇਂ ਕਿੱਦਾਂ ਗੁਰਸਿੱਖ ਪੰਥ ਵਿੱਚ ਉੱਤਮ ਪਧਵੀ ਪਾਈ ਹੈ; ਅਤੇ ਤੁਸੀਂ ਵੀ ਪਾ ਸੱਕਦੇ ਸੱਕਦੇ ਹੋ।
Shabad by the Fifth Sovereign (Guru Arjan Dev Ji) in Raag Sarang.

In this Shabad, the Fifth Sovereign is addressing those caught up in the rigid Hindu Varna Ashram social hierarchy who considered themselves to be of a lower caste. He explains how the devotees who came from the heavily suppressed Shudra castes attained the most sublime, supreme status within the Gursikh Panth through the path of 'Satgur Sikhi' revealed by Guru Nanak Patshah; and emphasizes that you too can attain this spiritual heights.
ਉਆ ਅਉਸਰ ਕੈ ਹਉ ਬਲਿ ਜਾਈ ॥
auaa aausar kai hau bal jaiee ||
ਸਾਰੇ ਵਰਗਾਂ, ਜਾਤਾਂ ਵਰਨਾਂ,ਧਰਮਾਂ, ਦਿਸ਼ਾਵਾਂ ਆਦਿ ਚੋਂ ਨਿਕਲ ਕੇ ਆ ਰਹੇ ਜਿਗਿਆਸੂ ਸਿੱਖੋ, ਗੁਰੂ ਨਾਨਕ ਜੀ ਰਾਹੀਂ ਪ੍ਰਗਟ ਹੋਏ ਸਤਗੁਰ ਸਿੱਖੀ ਵਾਲ਼ੇ ਮਾਰਗ ਨੂੰ ਗ੍ਰਹਿਣ ਕਰਣ ਦੇ ਅਵਸਰ ਨੂੰ ਬਲਿਹਾਰ ਜਾਂ ਸਮਰਪਿੱਤ ਹੋ ਕੇ ਜਿੱਦਾਂ (ਅੱਗੇ ਦੱਸੇ ਜਾ ਰਹੇ) ਭਗਤਾਂ ਨੇ ਲਾਹਾ ਪ੍ਰਾਪਤ ਕੀਤਾ; ਤੁਸੀਂ ਵੀ ਅਪਣੇ ਆਪ ਨੂੰ ਏਦਾਂ ਸਮਝਾਓ ਕਿ ਅਸੀਂ ਵੀ ਬਲਿਹਾਰੇ ਜਾਣਾ ਹੈ; ਅਤੇ ਇਸ ਪੂਰੇ ਸੱਚ ਦੇ ਮਾਰਗ ਨੂੰ ਸਮੱਰਪਿਤ ਹੋਣਾ ਹੈ।
O seeker Sikhs, who are coming forth by transcending all classes, castes, social hierarchies, religions, and directions! Surrender and dedicate yourselves completely to this opportunity of embracing the path of 'Satgur Sikhi' revealed through Guru Nanak Ji, just as the devotees (mentioned ahead) reaped the ultimate spiritual reward. Inspire your own minds in this very way—that we too must sacrifice our selfhood and completely dedicate ourselves to this path of absolute truth.
ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
aaTh pahar apanaa prabh simaran vaddabhaagee har paa(n)iee ||1|| rahaau ||
ਜੱਦ ਵੀ ਮੌਕਾ ਮਿਲੇ, ਏਕ ਅਕਾਲ ਮੂਰਤ ਦਾ ਆਪਣੇ ਆਪਣੇ ਹਿਰਦੇ ਵਿੱਚ ਸਿਮਰਨ ਕਰਕੇ ਜੀਵਨ ਦਾਤੇ ਨੂੰ ਪ੍ਰਾਪਤ ਹੋਵੋ। ਰੁਕੋ, ਵਿਚਾਰੋ।
Whenever you find the opportunity, meditate upon the One Timeless Form (Akal Murat) within your respective hearts, and merge into the Giver of Life. Contemplate.
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥
bhalo kabeer dhaas dhaasan ko uootam sain jan naiee ||
ਏਸ ਗੁਰੂ ਨਾਨਕ ਜੀ ਦੇ ਰਾਹੀਂ ਪ੍ਰਗਟ ਹੋਏ ਸਤਗੁਰ ਸਿੱਖੀ ਦੇ ਮਾਰਗ 'ਤੇ ਆ ਕੇ ਭਗਤ ਕਬੀਰ ਜੀ ਨੇ ਗੁਰਸਿੱਖ ਦਾਸਾਂ ਦੇ ਦਾਸ ਵਾਲੀ ਨਿਮਰਤਾ ਨਾਲ ਗੁਰਪੰਥ ਵਿੱਚ ਭਲੇ ਸੱਜਣ ਬਣ ਸ਼ੋਭਾ ਪਾਈ। ਓਹਨਾਂ ਦੇ ਪਿੱਛੇ ਪਿੱਛੇ ਨਾਈ ਪਿਛੋਕੜ ਵਿੱਚੋਂ ਭਗਤ ਜਨ ਸੈਨ ਜੀ ਨੇ ਵੀ ਗੁਰਸਿੱਖਾਂ ਵਾਲੀ ਉੱਤਮ ਪੱਦਵੀ ਪ੍ਰਾਪਤ ਕੀਤੀ।
Embracing this path of 'Satgur Sikhi' revealed through Guru Nanak Ji, Bhagat Kabir Ji adorned the Gursikh Panth as a noble mind, embodying the profound humility of being the servant of the servants of Gursikhs. Following in his footsteps, the devout Bhagat Sain Ji, coming from a barber background, also attained the same sublime and exalted status of a Gursikh.
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
uooch te uooch naamadheau samadharasee ravidhaas Thaakur ban aaiee ||1||
ਅੱਗੇ ਇਸ ਮਾਰਗ ਤੇ ਆ ਨਾਮਦੇਵ ਜੀ ਨੇ ਵੀ ਉੱਚੀ ਤੋਂ ਉੱਚੀ ਗੁਰਮੁੱਖ ਸਿੱਖ ਵਾਲੀ ਸੱਚੀ ਸਮਦਰਸੀ ਪੱਦਵੀ ਪਾਈ। ਫ਼ਿਰ ਭਗਤ ਰਵਿਦਾਸ ਹੁਣਾ ਨੂੰ ਵੀ ਸੱਤਨਾਮ ਨੂੰ ਜਾਣਨ ਅਤੇ ਜੁੜਨ ਦੀ ਜਿਗਿਆਸਾ ਅਤੇ ਚਾਅ ਪੈਦਾ ਹੋਇਆ। ਅਤੇ ਜਦ ਓਹਨਾਂ ਤੇ ਵੀ ਠਾਕਰ ਮੱਤਲਬ ਮਾਲਿਕ ਗੁਰੂ ਜੀ ਵੱਲੋਂ ਕਿਰਪਾ ਦੀ ਘੜੀ ਬਣ ਆਈ ਅਤੇ ਉਹ ਵੀ ਭਗਤ ਕਬੀਰ ਜੀ, ਸੈਣ ਜੀ, ਨਾਮਦੇਵ ਜੀ ਆਦਿ ਹੋਰ ਭਗਤਾਂ ਵਾਂਗ ਸਰਵਉੱਚ ਗੁਰਮੁੱਖ ਸਿੱਖ ਵਾਲੀ ਸਮਦਰਸੀ ਪੱਦਵੀ ਨੂੰ ਪ੍ਰਾਪਤ ਹੋਏ।
Walking further along this path, Namdev Ji also attained the highest, true, and spiritually balanced (equanimous) status of a Gurmukh Sikh. Thereafter, a deep yearning and joyous desire arose within Bhagat Ravidas Ji to know and connect with the Satnam (True Name). When the moment of divine grace arrived for him from the Thakur—meaning the Master Guru—he too attained the supreme, equanimous status of a Gurmukh Sikh, just like Bhagat Kabir Ji, Sain Ji, Namdev Ji, and the other devotees.
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥
jeeau pi(n)dd tan dhan saadhan kaa ih man sa(n)t renaiee ||
ਜੀਅ, ਪਿੰਡ, ਤਨ, ਧਨ ਸਾਧਨਾਂ ਦਾ ਮੁਖੀ ਸੰਚਾਲਕ ਅਪਨੇ ਮਨ ਨੂੰ ਜਿਵੇਂ ਭਗਤਾਂ ਨੇ ਅਪਨੇ ਆਪ ਨੂੰ ਸੰਤ ਦੇ ਚਰਨਾਂ ਦੀ ਧੂੜ ਬਣ ਅਪਣੇ ਆਪ ਨੂੰ ਸਮੱਰਪਿਤ ਕੀਤਾ, ਓਦਾਂ ਹੀ ਕਰੋ ਜੀ।

ਨੋਟ: ਸੇਵਾਲੇਖ਼ ਡੋਟ ਕੌਮ ਦੇ ਸ਼ਬਦਕੋਸ਼ ਤੇ ਜਾ ਸੰਤ ਸ਼ਬਦ ਦੇ ਅੱਡ ਅੱਡ ਪ੍ਰਸੰਗਾਂ ਵਿੱਚ ਆਏ ਅਖਰੀ ਅਰਥ ਚੈਕ ਕਰੋ ਜੀ।
This mind is the chief director of the awareness, the physical body, the wealth, and all resources; just as the devotees surrendered themselves by becoming the dust of the feet of the divine, timeless Saint Guru Nanak Ji, you should do exactly the same.
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
sa(n)t prataap bharam sabh naase naanak mile gusaiee ||2||4||18||
ਜਦੋਂ ਜਿਗਿਆਸੂ ਸੰਤਾਂ ਭਗਤਾਂ ਨੂੰ ਗੁਰੂ ਨਾਨਕ ਜੀ ਦਾ ਸੱਚਾ ਗੁਸਾਂਈਂ ਮਤਲਬ ਸ੍ਰਿਸਟੀ ਦੇ ਪਾਲਕ ਕਰਤਾਰ ਜੀ ਆਪ ਮਿਲ਼ੇ ਤਾਂ ਪਰਤਾਪ ਉੱਚਾ ਹੋਵੇਗਾ; ਅਤੇ ਸਾਰੇ ਮਾਇਆ ਦੇ ਭਰਮ ਨੱਸ ਜਾਣਗੇ।

ਦੂਸਰੇ ਅਰਥ: ਜਦੋਂ ਇਹਨਾਂ ਜਿਗਿਆਸੂ ਸੰਤਾਂ, ਭਗਤਾਂ ਨੂੰ ਗੁਰੂ ਨਾਨਕ ਜੀ ਦੇ ਰੂਪ ਵਿੱਚ, ਅਸਲ ਸੱਚੇ ਗੁਸਾਂਈਂ ਮਤਲਬ ਸ੍ਰਿਸਟੀ ਦੇ ਪਾਲਕ ਜੀ ਆਪ ਮਿਲ਼ੇ ਤਾਂ ਪਰਤਾਪ ਉੱਚਾ ਹੋਵੇਗਾ; ਅਤੇ ਸਾਰੇ ਮਾਇਆ ਦੇ ਭਰਮ ਨੱਸ ਜਾਣਗੇ।
When these seeker saints and devotees met the ultimate, true Gosain—meaning the Sustainer of the Universe Himself—manifested in the form of Guru Nanak Ji, their spiritual glory reached the highest heights, and all illusions of Maya fled away.
ਸਾਰਗ ਮਹਲਾ ੫ ॥
saarag mahalaa panjavaa ||
ਮਨੋਰਥ ਪੂਰੇ ਸਤਿਗੁਰ ਆਪਿ ॥
manorath poore satigur aap ||