ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੨੦
Sri Guru Granth Sahib Ji, Ang 220 — line-by-line, GurMatt-based meanings (5 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥
bedh puraan saadh mag sun kar nimakh na har gun gaavai ||1|| rahaau ||
ਚਾਰ ਬੇਦਾਂ ਅਤੇ ਪੁਰਾਣਾ ਵਿੱਚ ਦਿੱਤੇ ਗਏ ਸਾਧਨਾ ਦੇ ਮਾਰਗ ਜਾਂ ਇਹਨਾਂ ਨੂੰ ਪੜ੍ਹ ਕੇ ਬਣੇ ਹੋਏ ਸਾਧਾਂ ਨੂੰ ਸੁਣ ਕੇ ਅਤੇ ਅਪਣਾ ਕੇ ਸੱਚੇ ਸਤਨਾਮ ਹਰ ਦੇ ਗੁਣ ਨਹੀਂ ਗਾਏ ਜਾ ਸਕਦੇ ਹਨ, ਫਲ ਸਰੂਪ ਹਿਰਦਾ ਸ਼ੁੱਧ ਨਹੀਂ ਹੋ ਸਕਦਾ ਹੈ।
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
dhuralabh dheh pai maanas kee birathaa janam siraavai ||
ਇਹਨਾਂ ਨੂੰ ਪੜਨ ਵਿਚਾਰਨ ਦੇ ਚੱਕਰ ਵਿੱਚ ਵਿਅਕਤੀ ਨੂੰ ਇਸ ਜਨਮ ਵਿੱਚ ਜੋ ਦੁਰਲਭ ਮਾਨਸ ਦੇਹ ਮਿਲੀ ਹੈ ਉਹ ਏਸ ਜੀਵਨ ਨੂੰ ਵਿਅਰਥ ਹੀ ਬਰਬਾਦ ਕਰਕੇ ਚਲੇ ਜਾਂਦੇ ਹਨ।
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥
maiaa moh mahaa sa(n)kaT ban taa siau ruch upajaavai ||1||
ਮਾਇਆ ਨੇ ਕਾਲਜਾਲ ਦਾ ਜੋ ਬਹੁਤ ਵੱਡਾ ਘਣਾ ਅਤੇ ਤ੍ਰਿਸ਼ਨਾ/ ਮੋਹਿਤ ਕਰਨ ਵਾਲਾ ਜੰਗਲ ਅਤੇ ਉਸ ਵਿੱਚ ਚੋਗਾ ਪਾ ਜੋ ਜਾਲ ਵਿਛਾਇਆ ਹੈ ਇਹ ਵੇਦ ਪੁਰਾਣ ਉਸ ਦੇ ਪ੍ਰਤੀ ਹੀ ਰੁਚੀ ਭਾਵ ਖਿੱਚ ਪੈਦਾ ਕਰਦੇ ਹਨ
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
a(n)tar baahar sadhaa sa(n)g prabh taa siau neh na laavai ||
ਅੰਦਰ ਅਤੇ ਬਾਹਰ ਹਰ ਜਰੇ ਦੇ ਘੱਟ ਵਿੱਚ ਜੋ ਸੱਚਾ ਪ੍ਰਭ ਹੈ ਇਹ ਵੇਦ ਪੁਰਾਣ ਉਸ ਪ੍ਰਤੀ ਪਿਆਰ ਨਹੀਂ ਪੈਦਾ ਕਰਦੇ ਜਾਂ ਕਹਿ ਲਓ ਇਹਨਾਂ ਨੂੰ ਪੜਨ ਵਿਚਾਰਨ ਵਾਲਿਆ ਦੇ ਹਿਰਦੇ ਵਿੱਚ ਉਸ ਪਰਮ ਸੱਚ ਪ੍ਰਤੀ ਆਸ ਅਤੇ ਖਿਚ ਨਹੀਂ ਪੈਦਾ ਹੁੰਦੀ, ਕਿਉਂਕਿ ਮੌਲਿਕ ਤੌਰ ਤੇ ਇਹ ਮਧ ਕਾਲ ਜਾਂ ਉਸ ਤੋਂ ਪੁਰਾਣੇ ਸਭ ਵੇਦ ਕਿਤਾਬਾਂ ਨਾਸਤਕ ਹਨ ਅਤੇ ਇਹਨਾਂ ਚ ਲਿਖਿਆ ਹੈ ਕੀ ਜੇ ਕੋਈ ਪਰਮ ਸੱਚ ਹੈ ਤਾਂ ਉਸਨੂੰ ਕੋਈ ਵੀ ਇਸ ਜੀਵਨ ਵਿੱਚ ਕਦੀ ਜਾਣ ਨਹੀਂ ਪਾਏਗਾ, ਇਹ ਕਹਿ ਕੇ ਇਹ ਵੇਦ ਪੁਰਾਣ ਕਿਤਾਬਾਂ ਲੋਕਾਂ ਨੂੰ ਪਰਮ ਸੱਚ ਤੋਂ ਨਿਰਾਸ਼ ਹੀ ਕਰਦੇ ਹਨ।
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥
naanak mukat taeh tum maanahu jeh ghaT raam samaavai ||2||6||
ਨਾਨਕ ਜੀ ਕਹਿੰਦੇ ਹਨ, ਹੇ ਪ੍ਰਾਣੀ ਇਸ ਕਰਕੇ (ਆਪ) ਮੁਕਤ ਅਤੇ ਮੁਕਤੀ ਦਾ ਮਾਰਗਦਰਸ਼ਕ ਤੂੰ ਉੱਥੇ ਜਾਂ ਉਹਨੂੰ ਮਨ ਜਿਹਦੇ ਘੱਟ/ ਧੁਰ ਮਤਲੱਬ ਹਿਰਦੇ ਵਿੱਚ ਸਰਬ ਵਿਆਪਕ ਰਮਿਆ ਹੋਇਆ ਨਾਮ ਸਮਾਇਆ ਹੋਇਆ ਹੈ। ਜਿੱਦਾਂ ਕਿ ਗੁਰੂ ਗ੍ਰੰਥ ਸਾਹਿਬ ਜਾਂ ਉਹ ਸੱਚਾ ਗੁਰਮੁਖ ਸਾਧੂ ਜਿਹਦੇ ਹਿਰਦੇ ਚ ਸੱਚ ਨਾਮ ਸਮਾਇਆ ਹੈ ਅਤੇ ਜੋ ਤੁਹਾਡੇ ਨਾਲ ਵੀ ਉਹ ਸਤਿਗੁਰ ਸ਼ਬਦ ਸਾਂਝਾ ਕਰ ਸਿੱਧਾ ਉਹਦੇ ਨਾਲ ਜੋੜ ਕੇ ਆਪਣੇ ਵਾਂਗ ਉਸ ਇੱਕ ਅਕਾਲ ਦਾ ਬੰਦਾ ਬਣਾ ਸਤਿਗੁਰ ਸਿੱਖੀ ਦੇ ਪੰਥ ਦੀ ਸੰਗਤ ਚ ਸ਼ਾਮਿਲ ਕਰ ਸਕੇ।
ਗਉੜੀ ਮਹਲਾ ੯ ॥
gauRee mahalaa nauvaa ||
ਸਾਧੋ ਰਾਮ ਸਰਨਿ ਬਿਸਰਾਮਾ ॥
saadho raam saran bisaraamaa ||
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥
bedh puraan paRe ko ieh gun simare har ko naamaa ||1|| rahaau ||
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥
lobh moh maiaa mamataa fun aau bikhian kee sevaa || harakh sog parasai jeh naahan so moorat hai dhevaa ||1||
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
surag narak a(n)mirat bikh e sabh tiau ka(n)chan ar paisaa ||
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥
ausatat ni(n)dhaa e sam jaa kai lobh moh fun taisaa ||2||
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
dhukh sukh e baadhe jeh naahan teh tum jaanau giaanee ||
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥
naanak mukat taeh tum maanau ieh bidh ko jo praanee ||3||7||
ਗਉੜੀ ਮਹਲਾ ੯ ॥
gauRee mahalaa nauvaa ||
ਮਨ ਰੇ ਕਹਾ ਭਇਓ ਤੈ ਬਉਰਾ ॥
man re kahaa bhio tai bauraa ||
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥
ahinis aaudh ghaTai nahee jaanai bhio lobh sa(n)g hauraa ||1|| rahaau ||
ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥
jo tan tai apano kar maanio ar su(n)dhar gireh naaree ||
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥
ein mai(n) kachh tero re naahan dhekho soch bichaaree ||1||
ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥
ratan janam apano tai haario gobi(n)dh gat nahee jaanee ||
ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥
nimakh na leen bhio charanan si(n)au birathaa aaudh siraanee ||2||
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥
kahu naanak soiee nar sukheeaa raam naam gun gaavai ||
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥
aaur sagal jag maiaa mohiaa nirabhai padh nahee paavai ||3||8||
ਗਉੜੀ ਮਹਲਾ ੯ ॥
gauRee mahalaa nauvaa ||
ਨਰ ਅਚੇਤ ਪਾਪ ਤੇ ਡਰੁ ਰੇ ॥
nar achet paap te ddar re ||
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
dheen dhiaal sagal bhai bha(n)jan saran taeh tum par re ||1|| rahaau ||
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥
bedh puraan jaas gun gaavat taa ko naam heeaai mo dhar re ||
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥
paavan naam jagat mai har ko simar simar kasamal sabh har re ||1||
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
maanas dheh bahur neh paavai kachhoo upaau mukat kaa kar re ||
ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥
naanak kahat gai karunaa mai bhav saagar kai paar utar re ||2||9||251||
ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ
raag gauRee asaTapadheeaa mahalaa pehilaa gauRee guaareree
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ikOankaar satinaam karataa purakh gur prasaadh ||
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥
nidh sidh niramal naam beechaar ||
ਪੂਰਨ ਪੂਰਿ ਰਹਿਆ ਬਿਖੁ ਮਾਰਿ ॥
pooran poor rahiaa bikh maar ||
ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥
tirakuTee chhooTee bimal majhaar ||