ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੪੭

Sri Guru Granth Sahib Ji, Ang 447 — line-by-line, GurMatt-based meanings (1 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥
har har naam japiaa aaraadhiaa mukh masatak bhaag sabhaagaa ||
ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥
jan naanak har kirapaa dhaaree man har har meeThaa lai jeeau ||
ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
har dhiaa prabh dhaarahu paakhan ham taarahu kadd levahu sabadh subhai jeeau ||4||5||12||
ਆਸਾ ਮਹਲਾ ੪ ॥
aasaa mahalaa chauthhaa ||
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥
man naam japaanaa har har man bhaanaa har bhagat janaa man chaau jeeau ||
ਜੋ ਜਨ ਮਰਿ ਜੀਵੇ ਤਿਨੑ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥
jo jan mar jeeve tin(h) a(n)mrit peeve man laagaa gurmat bhaau jeeau ||
ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥
man har har bhaau gur kare pasaau jeevan mukat sukh hoiee ||
ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥
jeevan maran har naam suhele man har har hiradhai soiee ||
ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥
man har har vasiaa gurmat har rasiaa har har ras gaTaak peeaau jeeau ||
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥
man naam japaanaa har har man bhaanaa har bhagat janaa man chaau jeeau ||1||
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥
jag maran na bhaiaa nit aap lukaiaa mat jam pakarai lai jai jeeau ||
ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥
har a(n)tar baahar har prabh eko ih jeeaRaa rakhiaa na jai jeeau ||
ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥
kiau jeeau rakheejai har vasat loReejai jis kee vasat so lai jai jeeau ||
ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥
manmukh karan palaav kar bharame sabh aaukhadh dhaaroo lai jeeau ||
ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥
jis kee vasat prabh le suaamee jan ubare sabadh kamai jeeau ||
ਜਿਸ ਦੀ ਅਸੀਂ ਵਸਤੁ ਹਾਂ, ਮਤਲੱਬ ਜਿਸ ਅਕਾਲ ਚੋਂ ਸਾਡੀ ਸੂਰਤ ਮਨ ਉੱਪਜੀਆ ਹੈ ਅਤੇ ਜਿਸ ਨੇ ਅੱਗੇ ਏਹ ਸ਼ਰੀਰ ਧਾਰਣ ਕੀਤਾ ਹੈ, ਸਤਿ ਗੁਰ ਸ਼ਬਦ ਦੀ ਕਮਾਈ ਕਰ ਉਹ ਵਾਪਸ ਅਪਣੇ ਵਿਚ ਹੀ ਵਿਲੀਨ ਕਰ ਲੈਂਦਾ ਹੈ, ਮਤਲੱਬ ਉਹ ਵਾਪਿਸ ਲੈ ਲੈਂਦਾ ਹੈ, ਅਤੇ ਜੱਦ ਮਨੁੱਖ ਏਸ ਜੀਵਨ ਵਿੱਚ ਏਥੇ ਅਪਣਾ ਅਸਲ ਹੁਕਮ ਪੂਰਾ ਕਰ ਲੈਂਦਾ ਹੈ ਤਾਂ ਉਸ ਦੇ ਸਰੀਰ ਦੇ ਨਾਲ ਨਾਲ ਉਸ ਦਾ ਸੁਰਤ ਮਨ ਵੀ ਅੰਤ ਹੋ ਜਾਂਦਾ ਹੈ, ਗੁਰਸਿੱਖੀ ਚ ਪਰੰਪਰਾਗਤ ਕਦੇ ਨਾਂ ਮਰਨ ਵਾਲੀਆਂ ਆਤਮਾਵਾਂ ਵਾਲਾ ਵਾਲੇ ਕੋਈ ਸਿੱਧਾਂਤ ਨਹੀਂ ਹੈ, ਉਹ ਮਾਇਆ ਦਾ ਪਾਈਆ ਭਰਮ ਹੈ।
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥੨॥
jag maran na bhaiaa nit aap lukaiaa mat jam pakarai lai jai jeeau ||2||
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥
dhur maran likhaiaa gurmukh sohaiaa jan ubare har har dhiaan jeeau ||
ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥
har sobhaa paiee har naam vaddiaaiee har dharageh paidhe jaan jeeau ||
ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ ਹਰਿ ਨਾਮੈ ਤੇ ਸੁਖੁ ਪਾਇਆ ॥
har dharageh paidhe har naamai seedhe har naamai te sukh paiaa ||
ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥
janam maran dhovai dhukh meTe har raamai naam samaiaa ||
ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥
har jan prabh ral eko hoe har jan prabh ek samaan jeeau ||
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥
dhur maran likhaiaa gurmukh sohaiaa jan ubare har har dhiaan jeeau ||3||
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥
jag upajai binasai binas binaasai lag gurmukh asathir hoi jeeau ||
ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥
gur ma(n)tr dhiraRaae har rasak rasaae har a(n)mrit har mukh choi jeeau ||
ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥
har a(n)mirat ras paiaa muaa jeevaiaa fir baahuR maran na hoiee ||
ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥
har har naam amar padh paiaa har naam samaavai soiee ||
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥
jan naanak naam adhaar Tek hai bin naavai avar na koi jeeau ||
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥
jag upajai binasai binas binaasai lag gurmukh asathir hoi jeeau ||4||6||13||