ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੭
Sri Guru Granth Sahib Ji, Ang 47 — line-by-line, GurMatt-based meanings (3 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥
maiaa moh pareet dhirag sukhee na dheesai koi ||1|| rahaau ||
ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥
dhaanaa dhaataa seelava(n)t niramal roop apaar ||
ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥
sakhaa sahaiee at vaddaa uoochaa vaddaa apaar ||
ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥
baalak biradh na jaaneeaai nihachal tis dharavaar ||
ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥
jo ma(n)geeaai soiee paieeaai nidhaaraa aadhaar ||2||
ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥
jis pekhat kilavikh hireh man tan hovai saa(n)t ||
ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥
eik man ek dhiaaieeaai man kee laeh bharaa(n)t ||
ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
gun nidhaan navatan sadhaa pooran jaa kee dhaat ||
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥
sadhaa sadhaa aaraadheeaai dhin visarahu nahee raat ||3||
ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥
jin kau poorab likhiaa tin kaa sakhaa govi(n)dh ||
ਧੁਰੋਂ* ਹੀ ਨਿਰਧਾਰਤ ਸਮੇਂ ਅਨੁਸਾਰ ਜਦੋਂ ਕਿਸੇ ਨੂੰ ਗੋਬਿੰਦ (ਸ੍ਰਿਸ਼ਟੀ ਦਾ ਮੂਲ ਕਾਰਕ) ਪ੍ਰਤੱਖ ਹੋ ਉਹਨਾਂ ਦਾ ਸਖਾ ਹੋ ਜਾਂਦਾ ਹੈ
*= ਏਥੇ ਤੁਹਾਡੇ ਏਸ ਜਾਂ ਪਿੱਛਲੇ ਜਨਮਾਂ ਦੇ ਕਰਮਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਗੁਰਸਿੱਖੀ /ਗੁਰਮਤਿ ਵਿੱਚ!
*= ਏਥੇ ਤੁਹਾਡੇ ਏਸ ਜਾਂ ਪਿੱਛਲੇ ਜਨਮਾਂ ਦੇ ਕਰਮਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਗੁਰਸਿੱਖੀ /ਗੁਰਮਤਿ ਵਿੱਚ!
ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥
tan man dhan arapee sabho sagal vaareeaai ieh ji(n)dh ||
ਤਾਂ ਉਸਨੂੰ ਤਨੁ ਮਨੁ ਧਨੁ ਅਤੇ ਅਪਣਾ ਹੋਰ ਜੋ ਕੁਛ (ਸਗਲ) ਵੀ ਹੈ ਓਹ ਸਭ ਸਣੇ ਅਪਣੀ ਇਹ ਜਿੰਦੁ ਵੀ ਅਰਪਿਤ ਕਰ ਦਈ ਦੀ ਹੈ ॥
Then one dedicates their body, mind, wealth, and whatever else (all) one has, along with this very life of theirs as well.
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥
dhekhai sunai hadhoor sadh ghaT ghaT braham ravi(n)dh ||
1. ਫਿਰ ਤੁਸੀਂ ਓਹ ਜੋ ਪਸਾਰੇ (ਬ੍ਰਹਮ) ਦੇ ਘੱਟ ਘੱਟ ਵਿੱਚ ਅਦ੍ਰਿਸ਼ ਰੂਪ ਵਿੱਚ ਰਵਈਆ/ਵਸਿਆ ਹੋਈਆ ਸੀ, ਓਹ ਸਦਾ ਲਈ ਤੁਹਾਡੇ ਸਾਹਮਣੇ ਦਰਸ਼ਨ ਅਤੇ ਹੁਕਮ ਲੈਣ (ਸੁਣਨ) ਲਈ ਪ੍ਰਗਟ ਰਹਿੰਦਾ ਹੈ।
2. ਕਿਉਂਕਿ ਓਹ ਅਸਲ ਪ੍ਰਭ ਤੁਹਾਨੁੰ ਸਦਾ ਬਹੁਤ ਨੇੜੇ ਤੋਂ (ਹਦੂਰਿ) ਵੇਖ ਸੁਣ ਰਿਹਾ ਹੁੰਦਾ ਹੈ ਕਿਉਂਕਿ ਓਹ ਏਸ ਪਸਾਰੇ/ਬ੍ਰਹਮ ਦੇ ਘੱਟ ਘੱਟ ਰਵਈਆ/ਵਿਆਪਕ/ਹਾਜ਼ਰ/ਵਿਧਮਾਨ ਹੈ
2. ਕਿਉਂਕਿ ਓਹ ਅਸਲ ਪ੍ਰਭ ਤੁਹਾਨੁੰ ਸਦਾ ਬਹੁਤ ਨੇੜੇ ਤੋਂ (ਹਦੂਰਿ) ਵੇਖ ਸੁਣ ਰਿਹਾ ਹੁੰਦਾ ਹੈ ਕਿਉਂਕਿ ਓਹ ਏਸ ਪਸਾਰੇ/ਬ੍ਰਹਮ ਦੇ ਘੱਟ ਘੱਟ ਰਵਈਆ/ਵਿਆਪਕ/ਹਾਜ਼ਰ/ਵਿਧਮਾਨ ਹੈ
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥
akirataghanaa no paaladhaa prabh naanak sadh bakhasi(n)dh ||4||13||83||
ਸਿਰੀਰਾਗੁ ਮਹਲਾ ੫ ॥
sireeraag mahalaa panjavaa ||
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥
man tan dhan jin prabh dheeaa rakhiaa sahaj savaar ||
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥
sarab kalaa kar thaapiaa a(n)tar jot apaar ||
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
sadhaa sadhaa prabh simareeaai a(n)tar rakh ur dhaar ||1||
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
mere man har bin avar na koi ||
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥
prabh saranaiee sadhaa rahu dhookh na viaapai koi ||1|| rahaau ||
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥
ratan padhaarath maanakaa suinaa rupaa khaak ||
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥
maat pitaa sut ba(n)dhapaa kooRe sabhe saak ||
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥
jin keetaa tiseh na jaaniee manmukh pas naapaak ||2||
ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
a(n)tar baahar rav rahiaa tis no jaanai dhoor ||
ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥
tirasanaa laagee rach rahiaa a(n)tar haumai koor ||
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥
bhagatee naam vihooniaa aaveh va(n)n(j)h poor ||3||
ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥
raakh leh prabh karanahaar jeea ja(n)t kar dhiaa ||
ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥
bin prabh koi na rakhanahaar mahaa bikaT jam bhiaa ||
ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥
naanak naam na veesarau kar apunee har miaa ||4||14||84||
ਸਿਰੀਰਾਗੁ ਮਹਲਾ ੫ ॥
sireeraag mahalaa panjavaa ||
ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥
meraa tan ar dhan meraa raaj roop mai dhes ||
ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥
sut dhaaraa banitaa anek bahut ra(n)g ar ves ||
ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥
har naam ridhai na vasiee kaaraj kitai na lekh ||1||
ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
mere man har har naam dhiaai ||
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥
kar sa(n)gat nit saadh kee gur charanee chit lai ||1|| rahaau ||
ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥
naam nidhaan dhiaaieeaai masatak hovai bhaag ||
ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥
kaaraj sabh savaare'eh gur kee charanee laag ||
ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥
haumai rog bhram kaTeeaai naa aavai naa jaag ||2||
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥
kar sa(n)gat too saadh kee aThasaTh teerath naau ||
ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥
jeeau praan man tan hare saachaa eh suaau ||