ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੯੩
Sri Guru Granth Sahib Ji, Ang 493 — line-by-line, GurMatt-based meanings (5 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
dhuramat bhaagaheen mat feeke naam sunat aavai man rohai ||
ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
kuooaa kaag kau a(n)mirat ras paieeaai tirapatai visaTaa khai mukh gohai ||3||
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
a(n)mirat sar satigur sativaadhee jit naatai kuooaa ha(n)s hohai ||
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥
naanak dhan dha(n)n vadde vaddabhaagee jin(h) gurmat naam ridhai mal dhohai ||4||2||
ਗੂਜਰੀ ਮਹਲਾ ੪ ॥
goojaree mahalaa chauthhaa ||
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥
har jan uootam uootam baanee mukh boleh paraupakaare ||
ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥
jo jan sunai saradhaa bhagat setee kar kirapaa har nisataare ||1||
ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥
raam mo kau har jan mel piaare ||
ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥
mere preetam praan satigur gur pooraa ham paapee gur nisataare ||1|| rahaau ||
ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥
gurmukh vaddabhaagee vaddabhaage jin har har naam adhaare ||
ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥
har har a(n)mrit har ras paaveh gurmat bhagat bha(n)ddaare ||2||
ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥
jin dharasan satigur sat purakh na paiaa te bhaagaheen jam maare ||
ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥
se kookar sookar garadhabh paveh garabh jonee dhay maare mahaa hatiaare ||3||
ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥
dheen dhiaal hoh jan uoopar kar kirapaa leh ubaare ||
ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥
naanak jan har kee saranaiee har bhaavai har nisataare ||4||3||
ਗੂਜਰੀ ਮਹਲਾ ੪ ॥
goojaree mahalaa chauthhaa ||
ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥
hoh dhiaal meraa man laavahu hau anadhin raam naam nit dhiaaiee ||
ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥
sabh sukh sabh gun sabh nidhaan har jit japiaai dhukh bhukh sabh leh jaiee ||1||
ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥
man mere meraa raam naam sakhaa har bhaiee ||
ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥
gurmat raam naam jas gaavaa a(n)t belee dharageh le chhaddaiee ||1|| rahaau ||
ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥
too(n) aape dhaataa prabh a(n)tarajaamee kar kirapaa loch merai man laiee ||
ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥
mai man tan loch lagee har setee prabh loch pooree satigur saranaiee ||2||
ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥
maanas janam pu(n)n kar paiaa bin naavai dhirag dhirag birathaa jaiee ||
ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥
naam binaa ras kas dhukh khaavai mukh feekaa thuk thook mukh paiee ||3||
ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥
jo jan har prabh har har saranaa tin dharageh har har dhe vaddiaaiee ||
ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥
dha(n)n dha(n)n saabaas kahai prabh jan kau jan naanak mel le gal laiee ||4||4||
ਗੂਜਰੀ ਮਹਲਾ ੪ ॥
goojaree mahalaa chauthhaa ||
ਰਾਗ ਗੂਜਰੀ ਮਹਲਾ ੪ ਜੀ ਦੀ ਸ਼ਬਦ ਬਾਣੀ।
ਇਸ ਸ਼ਬਦ ਵਿੱਚ ਗੁਰੂ ਜੀ ਇੱਕ ਸਿੱਖ ਵੱਲੋਂ ਕੀਤੀ ਗਈ ਅਰਦਾਸ ਦਾ ਪ੍ਰਗਟਾਵਾ ਕਰ, ਅੱਗੇ ਦੱਸਦੇ ਹਨ ਕਿ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਹੀ, ਗੁਰਮੁਖ ਪਿਆਰੇ ਵੱਲੋਂ ਸਾਂਝਾ ਕੀਤਾ ਗਿਆ ਸਤਿਗੁਰ ਸ਼ਬਦ ਸਿੱਖ ਦੇ ਹਿਰਦੇ ਵਿੱਚ ਫਲਦਾ ਫੁਲਦਾ ਹੈ।
ਇਸ ਸ਼ਬਦ ਵਿੱਚ ਗੁਰੂ ਜੀ ਇੱਕ ਸਿੱਖ ਵੱਲੋਂ ਕੀਤੀ ਗਈ ਅਰਦਾਸ ਦਾ ਪ੍ਰਗਟਾਵਾ ਕਰ, ਅੱਗੇ ਦੱਸਦੇ ਹਨ ਕਿ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਹੀ, ਗੁਰਮੁਖ ਪਿਆਰੇ ਵੱਲੋਂ ਸਾਂਝਾ ਕੀਤਾ ਗਿਆ ਸਤਿਗੁਰ ਸ਼ਬਦ ਸਿੱਖ ਦੇ ਹਿਰਦੇ ਵਿੱਚ ਫਲਦਾ ਫੁਲਦਾ ਹੈ।
The Shabad Bani of Raag Gujri, Mehla 4 (Guru Ram Das Ji).
In this Shabad, expressing a prayer (Ardas) offered by a Sikh, Guru Ji further explains that only if the Almighty (Akal Purakh) bestows His grace, does the True Lord's Word (Satgur Shabad) shared by a beloved Gurmukh flourish within the heart of a Sikh.
In this Shabad, expressing a prayer (Ardas) offered by a Sikh, Guru Ji further explains that only if the Almighty (Akal Purakh) bestows His grace, does the True Lord's Word (Satgur Shabad) shared by a beloved Gurmukh flourish within the heart of a Sikh.
ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥
gurmukh sakhee sahelee meree mo kau dhevahu dhaan har praan jeevaiaa ||
ਹੇ ਸਤਿਗੁਰ ਦੇ ਸਨਮੁੱਖ ਸਹੇਲੀ ਸੁਰਤਾਂ ਵਾਲੇ ਗੁਰਮੁੱਖੋ! ਤੁਸੀਂ ਕਿਰਪਾ ਕਰਕੇ ਮੈਨੂੰ ਵੀ ਉਸ ਜੀਵਨ ਨੂੰ ਹਰਿਆ ਭਰਿਆ ਕਰਨ ਵਾਲੇ ਪ੍ਰਾਣ ਦਾਤੇ ਨਾਲ ਮਿਲਾਵੋ।
O Gurmukhs, whose awareness is attuned as companions in the presence of the True Lord! Please show grace and unite me as well with that Giver of Life (Pran Daata), who makes life flourish and bloom.
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨੑਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥
ham hoveh laale gole gursikhaa ke jin(h)aa anadhin har prabh purakh dhiaaiaa ||1||
ਮੈਂ ਉਹਨਾਂ ਗੁਰਸਿੱਖਾਂ ਦਾ ਗੋਲਾ ਅਤੇ ਗੁਲਾਮ ਹੋ ਜਾਵਾਂਗਾ; ਜੋ ਦਿਨ ਰਾਤ ਅਕਾਲ ਮੂਰਤ, ਕਰਤੇ, ਸੁਆਮੀ ਦੀ ਆਰਾਧਨਾ ਕਰਕੇ, ਉਸ ਦੀ ਕਿਰਪਾ ਪ੍ਰਾਪਤ ਕਰ, ਉਸ ਦੇ ਸਨਮੁਖ ਹੋਏ ਹਨ।
I will become the slave and servant of those Gursikhs who, by meditating day and night on the Timeless Image (Akaal Moorat), the Divine, and Master, have received His grace and come into His presence.
ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥
merai man tan birahu gursikh pag laiaa ||
ਅਤੇ ਮੇਰੇ ਤਨ ਮਨ ਦੀ ਵਿਛੋੜੇ ਵਾਲੀ ਸੁਰਤ ਨੂੰ, ਉਸ ਗੁਰਸਿੱਖ ਨੇ ਸਤਿਗੁਰ ਸ਼ਬਦ ਦੇ ਚਰਨਾ ਨਾਲ ਜੋੜਿਆ।
And that Gursikh united my separated awareness of body and mind with the lotus feet of the True Word (Satgur Shabad).
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥
mere praan sakhaa gur ke sikh bhaiee mo kau karahu upadhes har milai milaiaa ||1|| rahaau ||
ਹੇ ਸਤਗੁਰ ਦੇ ਸਿੱਖੋ! ਤੁਸੀਂ ਮੇਰੇ ਪ੍ਰਾਣਾਂ ਤੋਂ ਪਿਆਰੇ ਮਿੱਤਰ ਹੋ; ਤੁਸੀਂ ਮੇਰੇ ਭਾਈ ਹੋ; ਤੁਸੀਂ ਜਿਵੇਂ ਆਪ ਰੱਬ ਨਾਲ ਮਿਲੇ ਹੋਏ ਹੋ, ਮੈਨੂੰ ਵੀ ਉਪਦੇਸ਼ ਕਰਕੇ ਉਸਦੇ ਨਾਲ ਮਿਲਾਓ।
O Sikhs of the True Gur! You are my friends dearer than my very breath (life); you are my brothers; just as you yourselves are united with God, please impart spiritual wisdom (Updesh) to me and unite me with Him as well.