ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੦੯
Sri Guru Granth Sahib Ji, Ang 609 — line-by-line, GurMatt-based meanings (10 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥
vaddabhaagee gur paiaa bhaiee har har naam dhiaai ||3||
ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥
sach sadhaa hai niramalaa bhaiee niramal saache soi ||
ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥
nadhar kare jis aapanee bhaiee tis paraapat hoi ||
ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥
koT madhe jan paieeaai bhaiee viralaa koiee koi ||
ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥
naanak rataa sach naam bhaiee sun man tan niramal hoi ||4||2||
ਸੋਰਠਿ ਮਹਲਾ ੫ ਦੁਤੁਕੇ ॥
soraTh mahalaa panjavaa dhutuke ||
ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥
jau lau bhaau abhaau ih maanai tau lau milan dhooraiee ||
ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥
aan aapanaa karat beechaaraa tau lau beech bikhaiee ||1||
ਮਾਧਵੇ ਐਸੀ ਦੇਹੁ ਬੁਝਾਈ ॥
maadhave aaisee dheh bujhaiee ||
ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥
sevau saadh gahau oT charanaa neh bisarai muhat chasaiee || rahaau ||
ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥
re man mugadh achet cha(n)chal chit tum aaisee ridhai na aaiee ||
ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥
praanapat tiaag aan too rachiaa urajhio sa(n)g bairaiee ||2||
ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥
sog na biaapai aap na thaapai saadhasa(n)gat budh paiee ||
ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥
saakat kaa bakanaa iau jaanau jaise pavan jhulaiee ||3||
ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥
koT paraadh achhaadhio ih man kahanaa kachhoo na jaiee ||
ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥
jan naanak dheen saran aaio prabh sabh lekhaa rakhahu uThaiee ||4||3||
ਸੋਰਠਿ ਮਹਲਾ ੫ ॥
soraTh mahalaa panjavaa ||
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥
putr kalatr lok gireh banitaa maiaa sanaba(n)dhehee ||
ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥
a(n)t kee baar ko kharaa na hosee sabh mithiaa asanehee ||1||
ਰੇ ਨਰ ਕਾਹੇ ਪਪੋਰਹੁ ਦੇਹੀ ॥
re nar kaahe paporahu dhehee ||
ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥
uoodd jaigo dhoom baadharo ik bhaajahu raam sanehee || rahaau ||
ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥
teen sa(n)n(g)iaa kar dhehee keenee jal kookar bhasamehee ||
ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥
hoi aamaro gireh meh baiThaa karan kaaran bisarohee ||2||
ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥
anik bhaat kar mane'ee saaje kaachai taag parohee ||
ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥
tooT jaigo soot baapure fir paachhai pachhutohee ||3||
ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥
jin tum siraje siraj savaare tis dhiaavahu dhin rainehee ||
ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥
jan naanak prabh kirapaa dhaaree mai satigur oT gahehee ||4||4||
ਸੋਰਠਿ ਮਹਲਾ ੫ ॥
soraTh mahalaa panjavaa ||
ਸੋਰਠਿ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਬਦ।
A Shabad by Guru Arjan Dev Ji in Raag Sorath.
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥
gur pooraa bheTio vaddabhaagee maneh bhiaa paragaasaa ||
ਵੱਡੇ ਭਾਗਾਂ ਨਾਲ ਮੈਨੂੰ ਕਰਤਾ ਪੁਰਖ ਦਾ ਪੂਰਾ ਗੁਰ ਭਾਵ ਪਹਿਚਾਣ ਦਾ ਭੇਦ ਪ੍ਰਤੱਖ ਹੋ ਗਿਆ ਹੈ, ਜਿਸ ਦੀ ਕਿਰਪਾ ਨਾਲ ਮੈਨੂੰ ਸੰਸਾਰ ਖੇਡ ਦੀ ਸੋਝੀ ਹੋ ਗਈ ਹੈ ਸੰਸਾਰ ਖੇਡ ਅਤੇ ਇਸ ਵਿੱਚ ਲਈ ਹੁਕਮ ਕੀ ਹੈ ਉਹਦੀ ਸੋਝੀ ਹੋ ਗਈ ਹੈ।
Through great good fortune, I have met the Perfect Lord, by whose grace my mind has gained awareness of the true path of life.
ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥
koi na pahuchanahaaraa dhoojaa apune saahib kaa bharavaasaa ||1||
ਮੈਨੂੰ ਉਸ ਸਾਹਿਬ ਰੱਬ ਦਾ ਆਸਰਾ ਸਹਾਰਾ ਮਿਲ ਗਿਆ ਹੈ ਜਿਸ ਦੇ ਬਰਾਬਰ ਹੋਰ ਕਿਸੇ ਦਾ ਹੋਣਾ ਅਸੰਭਵ ਹੈ।
There is no other equal to Him, and my faith rests solely in my Master.
ਅਪੁਨੇ ਸਤਿਗੁਰ ਕੈ ਬਲਿਹਾਰੈ ॥
apune satigur kai balihaarai ||
ਮੈਂ ਇਸ ਪ੍ਰਗਟ ਹੋਏ ਸਰਵੋਤਮ ਸਤਿਗੁਰ ਤੋਂ ਬਲਿਹਾਰ ਜਾਂਦਾ ਹਾਂ।
I am a sacrifice unto my Master, the True Lord.
ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥
aagai sukh paachhai sukh sahajaa ghar aana(n)dh hamaarai || rahaau ||
ਅੱਗੇ ਪਿੱਛੇ ਸੁੱਖ ਬਣ ਗਿਆ ਹੈ, ਅਤੇ ਮੇਰੇ ਹਿਰਦੇ ਵਿੱਚ ਅਨੰਦ ਵਸ ਗਿਆ ਹੈ। ਰੁਕੋ ਅਤੇ ਵਿਚਾਰੋ।
Peace and comfort have come to surround me both ahead and behind (in all directions), and divine bliss has come to dwell within my heart. Pause and reflect.
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
a(n)tarajaamee karanaihaaraa soiee khasam hamaaraa ||
ਉਹ ਆਪ ਹੀ ਅਸਲ ਅੰਤਰਜਾਮੀ ਹੈ ਅਤੇ ਆਪ ਹੀ ਸੱਭ ਕੁੱਝ ਕਰਨ ਵਾਲਾ ਹੈ। ਉਹ ਹੀ ਮੇਰਾ ਇੱਕੋ ਇੱਕ ਮਾਲਕ ਹੈ।
He Himself is the true Knower of Hearts (Antarjāmi), and He Himself is the Doer of all things. He alone is my one and only Master.
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥
nirabhau bhe gur charanee laage ik raam naam aadhaaraa ||2||
ਉਹ ਗੁਰ ਸਤਿਗੁਰ ਜੋ ਆਪ ਨਿਰਭਉ ਹੈ, ਉਸ ਦੇ ਚਰਨੀ ਲੱਗ ਕੇ ਮੈਂ ਨਿਰਭਉ ਹੋ ਗਿਆ ਹਾਂ। ਏਹ ਇੱਕ ਵਾਲਾ ਰਾਮ ਨਾਮ ਹੀ ਮੇਰਾ ਆਧਾਰ ਹੈ।
By attaching myself to the lotus feet of the God, who is Himself fearless (Nirbhau), I too have become fearless. That one Divine Name (Ram Naam) alone is my support.
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
safal dharasan akaal moorat prabh hai bhee hovanahaaraa ||
ਸਮੇ ਕਾਲ ਦੀ ਸੀਮਾ ਤੋਂ ਮੁਕਤ ਇਸ ਸਦਾ ਸਥਿਰ ਅਕਾਲ ਮੂਰਤ ਸਤਿਗੁਰ ਦੇ ਦਰਸ਼ਨ ਕਰਕੇ ਮੇਰਾ ਜੀਵਨ ਸਫਲ ਹੋ ਗਿਆ।
My life has become fulfilled by beholding the vision(dimensionless image) of that ever-steadfast, Timeless.
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥
ka(n)Th lagai apune jan raakhe apunee preet piaaraa ||3||
ਆਪਣੇ ਸੇਵਕ ਨੂੰ ਉਹ ਪਿਆਰ ਨਾਲ ਆਪਣੇ ਨਾਲ ਜੋੜ ਲੈਂਦਾ ਹੈ (ਗਲ/ਕੰਠਿ ਲਾਉਂਦਾ ਹੈ)।
He lovingly unites His servant with Himself (embracing them close to His heart/bosom)
ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥
vaddee vaddiaaiee acharaj sobhaa kaaraj aaiaa raase ||
ਉਸ ਦੀ ਵਡਿਆਈ ਵੱਡੀ ਹੈ ਅਤੇ ਸ਼ੋਭਾ ਬੜੀ ਅਨੋਖੀ ਹੈ; ਜਿਹਨਾ ਦੀ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੂੰ ਮਿਹਰ ਸਦਕਾ ਸੱਭ ਕੰਮ ਸਵਰ ਜਾਂਦੇ ਹਨ।
His greatness is immense and His glory is truly wondrous, beyond all description. By His grace and mercy, all tasks are resolved and fulfilled.