ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੧੧
Sri Guru Granth Sahib Ji, Ang 611 — line-by-line, GurMatt-based meanings (14 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਮੇਰੇ ਮਨ ਸਾਧ ਸਰਣਿ ਛੁਟਕਾਰਾ ॥
mere man saadh saran chhuTakaaraa ||
ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥
bin gur poore janam maran na rahiee fir aavat baaro baaraa || rahaau ||
ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥
ohu ju bharam bhulaavaa kaheeat tin meh urajhio sagal sa(n)saaraa ||
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥
pooran bhagat purakh suaamee kaa sarab thok te niaaraa ||2||
ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥
ni(n)dhau naahee kaahoo baatai eh khasam kaa keeaa ||
ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥
jaa kau kirapaa karee prabh merai mil saadhasa(n)gat naau leeaa ||3||
ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥
paarabraham paramesur satigur sabhanaa karat udhaaraa ||
ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥
kahu naanak gur bin nahee tareeaai ih pooran tat beechaaraa ||4||9||
ਸੋਰਠਿ ਮਹਲਾ ੫ ॥
soraTh mahalaa panjavaa ||
ਸੋਰਠਿ ਮਹਲਾ ੫ ॥
Sorath Mehla 5
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥
khojat khojat khoj beechaario raam naam tat saaraa ||
ਖੋਜਦਿਆਂ ਖੋਜਦਿਆਂ ਇਹ ਪਤਾ ਲੱਗਾ (ਖੋਜ ਕੀਤੀ) ਕਿ ਰਮੇ ਹੋਏ ਰਾਮ ਦਾ ਨਾਮੁ ਵਿਚਾਰ ਹੀ ਉੱਤਮ ਕਰਮ ਹੈ ॥
Searching time and again, the mind realized that contemplating the Omnipresent Divine's Name is the ultimate righteous deed.
ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥
kilabikh kaaTe nimakh araadhiaa gurmukh paar utaaraa ||1||
ਉਸ ਸਰਵ-ਵਿਆਪਕ ਪ੍ਰਭੂ ਨੂੰ ਅੱਖ ਦੇ ਇੱਕ ਫੋਰ (ਨਿਮਖ) ਮਾਤਰ ਲਈ ਵੀ ਹਿਰਦੇ ਵਿੱਚ ਅਰਾਧਣ (ਯਾਦ ਕਰਨ) ਨਾਲ ਗੁਰਮੁੱਖ ਜੀਵਣ ਦਾ ਭਵ ਸਾਗਰ ਪਾਰ ਕਰ ਜਾਂਦਾ ਹੈ ॥
Even a fleeting instant of remembering the Omnipresent Divine deep inside empowers the true follower of the Master to overcome the trials of the worldly sea.
ਹਰਿ ਰਸੁ ਪੀਵਹੁ ਪੁਰਖ ਗਿਆਨੀ ॥
har ras peevahu purakh giaanee ||
ਹੇ ਗੁਰਮੁੱਖੋ (ਗਿਆਨੀ ਜਨੋ) ਉਸ ਪੂਰਨ (ਪੁਰਖ) ਕਰਤਾਰ ਦਾ ਅੰਮ੍ਰਿਤ ਨਾਮ ਰਸ ਪੀਓ ॥
O wise Gurmukhs, drink the immortal nectar of the Perfect Divine.
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
sun sun mahaa tirapat man paavai saadhoo a(n)mirat baanee || rahaau ||
ਅੰਮ੍ਰਿਤ ਬਾਣੀ (ਨਾਮੁ) ਨੂੰ ਸੁਣ ਸੁਣ ਕੇ ਮਨ ਸੰਤੁਸ਼ਟ (ਤ੍ਰਿਪਤ) ਹੋ ਗਿਆ ਹੈ ਅਤੇ ਪ੍ਰਭੂ ਦੀ ਪ੍ਰਾਪਤੀ ਹੋ ਗਈ ॥ ਰੁਕੋ, ਸੋਚੋ ॥ ਰੁਕੋ, ਵਿਚਾਰੋ ॥
Listening repeatedly to the immortal Word, the mind is fully satiated and the Divine is realized. Contemplate.
ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥
mukat bhugat jugat sach paieeaai sarab sukhaa kaa dhaataa ||
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਸਚੁ) ਹੀ ਸਾਰੇ ਸੁੱਖਾਂ ਦਾ ਦੇਣ ਵਾਲਾ (ਦਾਤਾ) ਹੈ॥ ਉਸ ਦੀ ਸ਼ਰਨ ਪੈ ਕੇ ਹੀ ਅਸਲ ਮੁਕਤੀ (ਜੰਮਣ ਮਰਨ ਤੋਂ), ਭੁਗਤਿ (ਮਨ ਦੀ ਖੁਰਾਕ, ਨਾਮ ਰਸ) ਅਤੇ ਜੁਗਤਿ (ਸਚਿਆਰ ਜੀਵਨ) ਪ੍ਰਾਪਤ ਹੁੰਦੀ ਹੈ ॥
Through the Eternal Truth, the ultimate source of all peace, the mind is blessed with freedom from rebirth, the nectar of the Name as its true sustenance, and the code of an authentic existence.
ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥
apune dhaas kau bhagat dhaan dhevai pooran purakh bidhaataa ||2||
ਉਹ ਸਰਵ-ਵਿਆਪਕ (ਪੂਰਨ ਪੁਰਖੁ) ਅਤੇ ਸਭ ਦਾ ਭਾਗ ਲਿਖਣ ਵਾਲਾ ਸਿਰਜਣਹਾਰ (ਬਿਧਾਤਾ), ਆਪ ਕਿਰਪਾ ਕਰਕੇ ਆਪਣੇ ਸੇਵਕ/ਭਗਤ ਨੂੰ ਆਪਣੀ ਪਿਆਰੀ ਭਗਤੀ ਦਾ ਮਹਾਨ ਦਾਨ ਬਖਸ਼ਦਾ ਹੈ ॥
The Omnipresent Architect of Destiny blesses His humble seeker with the priceless treasure of divine adoration.
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥
sravanee suneeaai rasanaa gaieeaai hiradhai dhiaaieeaai soiee ||
ਆਪਣੇ ਕੰਨਾਂ (ਸ੍ਰਵਣੀ) ਨਾਲ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣੀਏ, ਜੀਭ (ਰਸਨਾ) ਨਾਲ ਉਸ ਦਾ ਗੁਣਗਾਨ ਕਰੀਏ, ਅਤੇ ਆਪਣੇ ਹਿਰਦੇ (ਮਨ) ਵਿੱਚ ਵੀ ਸਦਾ ਉਸੇ ਇੱਕ ਪ੍ਰਭੂ ਨਾਮੁ ਸਿਮਰਨ (ਧਿਆਈਐ) ਕਰੀਏ ॥
Let us listen to the praises of the Lord with our ears, sing of His glory with our tongue, and ever contemplate the remembrance of that One Divine Name deep within the heart.
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥
karan kaaran samarath suaamee jaa te birathaa na koiee ||3||
ਉਹ ਮਾਲਕ ਪ੍ਰਭੂ (ਸੁਆਮੀ) ਸਾਰੇ ਸੰਸਾਰ ਨੂੰ ਸਾਜਣ ਵਾਲਾ ਅਤੇ ਸਭ ਕੁਝ ਕਰਨ ਕਰਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ, ਜਿਸ ਦੇ ਦਰ ਤੋਂ ਕਦੇ ਵੀ ਕੋਈ ਜੀਵ ਖਾਲੀ (ਬ੍ਰਿਥਾ) ਨਹੀਂ ਮੁੜਦਾ ॥
The Sovereign Truth is entirely capable of creating and doing everything; no one who seeks refuge in Him is ever left disappointed.
ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥
vaddai bhaag ratan janam paiaa karahu kirapaa kirapaalaa ||
ਬਹੁਤ ਵੱਡੇ ਭਾਗਾਂ (ਕਿਸਮਤ) ਨਾਲ ਇਹ ਰਤਨ ਵਰਗਾ ਅਮੋਲਕ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਹੇ ਕਿਰਪਾਲੂ ਪ੍ਰਭੂ! ਹੁਣ ਮੇਰੇ ਉੱਤੇ ਆਪਣੀ ਰਹਿਮਤ (ਕਿਰਪਾ) ਕਰੋ (ਨਾਮੁ ਦਾਨ ਬਖਸ਼ੋ) ॥
Through immense destiny, this invaluable birth has been granted; extend Your gracious favor, O Divine, and bestow the treasure of Your remembrance upon my mind.
ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥
saadhasa(n)g naanak gun gaavai simarai sadhaa guopaalaa ||4||10||
ਹੇ ਨਾਨਕ! ਸਾਧ ਸੰਗਤ (ਸਤਸੰਗ) ਵਿੱਚ ਮਿਲ ਕੇ ਕਰਤੇ ਦੇ ਗੁਣ ਗਾਉਂਦਾ ਹੈ ਅਤੇ ਸਾਰੀ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਗੋਪਾਲ) ਨੂੰ ਸਦਾ ਆਪਣੇ ਹਿਰਦੇ ਵਿੱਚ ਯਾਦ ਕਰਦਾ (ਸਿਮਰਦਾ) ਰਹਿੰਦਾ ਹੈ ॥
O Nanak! Joining the sacred congregation, the seeker sings the praises of the Director and constantly cherishes the remembrance of the Divine, the Sustainer of all creation, deep within the heart.
ਸੋਰਠਿ ਮਹਲਾ ੫ ॥
soraTh mahalaa panjavaa ||
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
kar isanaan simar prabh apanaa man tan bhe arogaa ||
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥
koT bighan laathe prabh saranaa pragaTe bhale sa(n)jogaa ||1||
ਪ੍ਰਭ ਬਾਣੀ ਸਬਦੁ ਸੁਭਾਖਿਆ ॥
prabh baanee sabadh subhaakhiaa ||
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥
gaavahu sunahu paRahu nit bhaiee gur poorai too raakhiaa || rahaau ||
ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥
saachaa saahib amit vaddaiee bhagat vachhal dhiaalaa ||
ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥
sa(n)taa kee paij rakhadhaa aaiaa aadh biradh pratipaalaa ||2||
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥
har a(n)mirat naam bhojan nit bhu(n)chahu sarab velaa mukh paavahu ||
ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥
jaraa maraa taap sabh naaThaa gun gobi(n)dh nit gaavahu ||3||
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
sunee aradhaas suaamee merai sarab kalaa ban aaiee ||
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥
pragaT bhiee sagale jug a(n)tar gur naanak kee vaddiaaiee ||4||11||
It is about a meeting of a Seeker of Truth with full of humbleness meeting the Guru.
The Guru started with that we are children of only one and same God, as our ultimate father. So we are brother, pal in relation to God.
Then the Seeker said, listen that I am offering my life, please help me get the vision of the Eternal source of life the true God.
I bow to the dust of your feet, give my whole mind to you, wash and massage your feet....
... under writing /not finished yet but enough to get the idea for other contributors if they want to continue
The Guru started with that we are children of only one and same God, as our ultimate father. So we are brother, pal in relation to God.
Then the Seeker said, listen that I am offering my life, please help me get the vision of the Eternal source of life the true God.
I bow to the dust of your feet, give my whole mind to you, wash and massage your feet....
... under writing /not finished yet but enough to get the idea for other contributors if they want to continue
ਸੋਰਠਿ ਮਹਲਾ ੫ ਘਰੁ ੨ ਚਉਪਦੇ
soraTh mahalaa panjavaa ghar doojaa chaupadhe
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
ek pitaa ekas ke ham baarik too meraa gur haiee ||
ਇੱਕ ਪਿਤਾ ਹੈ ਸਾਡਾ, ਇੱਕ ਦੀ ਹੀ ਅਸੀਂ ਸੰਤਾਨ ਹਾਂ, ਹੇ ਮੇਰੇ ਪਿਤਾ ਤੂੰ ਹੀ ਮੇਰਾ ਮਾਲਕ ਹੈਂ ॥
One is the father, we are all His children, You are my guide.
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥
sun meetaa jeeau hamaaraa bal bal jaasee har dharasan dheh dhikhaiee ||1||
ਹੇ ਮੇਰੇ ਮਿੱਤਰ ਮੇਰੀ (ਅਰਦਾਸ) ਸੁਣ, ਮੈਂ ਸਦਕੇ ਜਾਂਦਾਂ ਹਾਂ , ਮੇਰੇ ਹਰੀ ਆਪਣੇ ਦਰਸ਼ਨ ਦੇਹ॥
My (Supreme) friend, I am sacrifice to you, listen (to my prayer) and let me have your darshan (reveal yourself to me).