ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੦੬

Sri Guru Granth Sahib Ji, Ang 706 — line-by-line, GurMatt-based meanings (16 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥
pekhan sunan sunaavano man meh dhiraReeaai saach ||
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥
poor rahio sarabatr mai naanak har ra(n)g raach ||2||
ਪਉੜੀ ॥
pauRee ||
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥
har ek nira(n)jan gaieeaai sabh a(n)tar soiee ||
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
karan kaaran samarath prabh jo kare su hoiee ||
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥
khin meh thaap uthaapadhaa tis bin nahee koiee ||
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥
kha(n)dd brahama(n)dd paataal dheep raviaa sabh loiee ||
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥
jis aap bujhaae so bujhasee niramal jan soiee ||1||
ਸਲੋਕ ॥
salok ||
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥
racha(n)t jeea rachanaa maat garabh asathaapana(n) ||
ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥
saas saas simara(n)t naanak mahaa agan na binaasana(n) ||1||
ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥
mukh talai pair upare vasa(n)dho kuhathaRai thai ||
ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥
naanak so dhanee kiau visaario udhareh jis dhai nai ||2||
ਪਉੜੀ ॥
pauRee ||
Pauri.
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥
rakat bi(n)dh kar ni(n)miaa agan udhar majhaar ||
ਮਾਂ ਦੇ ਲਹੂ/ਰੱਤ ਅਤੇ ਪਿਓ ਦੇ ਵੀਰਜ ਤੋਂ (ਜੀਵ ਦੀ) ਪੇਟ ਦੀ ਤਪਸ਼ (ਅਗਨੀ) ਅੰਦਰ ਉਪਜ ਹੋਈ।
From the mother's blood (egg development) and the father's semen, the being was created within the heat (fire) of the womb.
ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥
auradh mukh kucheel bikal narak ghor gubaar ||
(ਮਾਂ ਦੇ ਪੇਟ ਵਿੱਚ) ਉਲਟਾ ਲਮਕਦਿਆਂ, ਮੂੰਹ ਹੇਠ ਵੱਲ, ਮੈਲ ਵਿਚ ਫਸਿਆ, ਬਹੁਤ ਬੇਚੈਨ ਘੁੱਪ ਹਨੇਰੇ ਵਿੱਚ...
(In the mother's womb) hanging upside down, with face downward, trapped in filth, extremely restless in pitch darkness...
ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥
har simarat too naa jaleh man tan ur dhaar ||
ਜਿਸ ਹਰੀ ਨੂੰ ਤੂੰ ਉਸ ਵੇਲੇ ਸਿਮਰਿਆ ਸੀ ਅਤੇ ਸੜਿਆ ਨਹੀਂ, ਉਸ ਹਰੀ ਨੂੰ ਆਪਣੇ ਮਨ ਵਿੱਚ ਵਸਾ ਲੈ।
Enshrine that Lord (Hari) within your mind, whom you remembered at that time and were not burnt.
ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥
bikham thaanahu jin rakhiaa tis til na visaar ||
ਜਿਸ ਹਰੀ ਨੇ ਤੈਨੂੰ ਔਖੀਆਂ ਘੜੀਆਂ ਵਿੱਚ ਬਚਾਇਆ, ਉਸ ਹਰੀ ਨੂੰ ਇੱਕ ਪਲ ਵੀ ਨਾ ਵਿਸਾਰ।
Do not forget even for a single moment that Lord (Hari), who saved you during difficult times.
ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥
prabh bisarat sukh kadhe naeh jaaseh janam haar ||2||
ਪ੍ਰਭੂ ਨੂੰ ਵਿਸਾਰ ਕੇ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਇਸ ਜਨਮ ਨੂੰ ਵਿਅਰਥ ਗੁਆ ਕੇ ਸੱਚ ਦੀ ਬਾਜੀ/ਖੇਡ ਹਾਰ ਜਾਈਦੀ ਹੈ।
By forgetting the Lord, peace (happiness) is never attained, and by wasting this human birth in vain, one loses the game of truth.
ਸਲੋਕ ॥
salok ||
Salok.
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥
man ichhaa dhaan karana(n) sarabatr aasaa pooraneh ||
ਅਪਣੇ ਮਨ ਦੀਆਂ (ਨਿੱਜੀ) ਇੱਛਾਵਾਂ ਦਾ ਦਾਨ ਮੱਤਲਬ ਤਿਆਗ ਕਰ ਕੇ ਸਰਬਤ੍ਰ ਦੇ ਭਲੇ ਵਾਲੀ ਆਸਾ/ਅਰਦਾਸ ਪੂਰਣ ਕਰ।

ਦੂਸਰੇ ਅਰਥ: ਮਨ ਦੀ (ਪਰਮ) ਇੱਛਾ ਨੂੰ ਪੂਰੀ ਕਰਨ ਵਾਲ਼ਾ ਦਾਨ ਕਰਣ ਵਾਲ਼ਾ ਕਰਤਾਰ ਹਰ ਥਾਂ ਸਰਬ ਦਿਆਂ ਆਸਾਂ ਪੂਰੀਆਂ ਕਰਦਾ ਹੈ।
By donating—meaning renouncing—your personal (selfish) desires, fulfill the wish/prayer for the welfare of all.

Second meaning: The Lord (God), who is the giver and fulfiller of the supreme desire of the mind, fulfills everyone's hopes everywhere.
ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥
kha(n)ddana(n) kal kaleseh prabh simar naanak neh dhooraneh ||1||
ਹੇ ਨਾਨਕ! ਸੱਭ ਦੁੱਖ ਕਲੇਸ਼ ਦੂਰ ਕਰਨ ਲਈ ਪ੍ਰਭੂ ਨਾਮ ਸਿਮਰਨ ਕਰ। ਉਹ ਤੇਰੇ ਅੰਗ ਸੰਗ ਹੈ, ਕਿਤੇ ਦੂਰ ਨਹੀਂ ਬੈਠਾ।
O Nanak! Meditate on the Name of the Lord to dispel all pain and suffering. He is always with you (by your side), not sitting far away.
ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥
habh ra(n)g maaneh jis sa(n)g tai siau laieeaai neh ||
ਜਿਸ ਦੀ ਸ਼ਰਨ (ਸੰਗ) ਲੈ ਕੇ ਸਾਰੇ ਅਨੰਦ ਪ੍ਰਾਪਤ ਹੁੰਦੇ ਹਨ, ਉਸ ਪ੍ਰਭੂ ਨਾਲ ਪਿਆਰ ਪਾ।
Fall in love with (or love) that Lord, by taking whose shelter (company) all bliss/joy is attained.
ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥
so sahu bi(n)dh na visarau naanak jin su(n)dhar rachiaa dheh ||2||
ਹੇ ਨਾਨਕ! ਉਸ ਖਸਮ ਨੂੰ ਇੱਕ ਪਲ ਲਈ ਵੀ ਨਾ ਵਿਸਰ ਜਿਸ ਨੇ ਤੈਨੂੰ ਇਹ ਸੁੰਦਰ ਸਵੱਸਥ ਸਰੀਰ ਦਿੱਤਾ ਹੈ।
O Nanak! Do not forget that Master (Lord) even for a single moment, who has blessed you with this beautiful and healthy body.
ਪਉੜੀ ॥
pauRee ||
ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥
jeeau praan tan dhan dheeaa dheene ras bhog ||
ਰੱਬ ਨੇ ਤੈਨੂੰ ਜਿੰਦ-ਜਾਨ, ਦੇਹ ਅਤੇ ਦੌਲਤ ਬਖਸ਼ੀਆਂ ਹਨ। ਅਤੇ ਮਾਨਣ ਲਈ ਖੁਸ਼ੀਆਂ ਦਿੱਤੀਆਂ ਹਨ।
God has blessed you with life (mind), body, and wealth, and has given you joys to enjoy.
ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥
gireh ma(n)dhar rath as dhe'ee rach bhale sa(n)jog ||
ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਹਿਲ, ਰਥ ਤੇ ਘੋੜੇ ਦਿੱਤੇ।
Having made your fortune good, He has blessed you with homes, beautiful palaces, chariots, and horses.
ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥
sut banitaa saajan sevak dhe'ee prabh dhevan jog ||
ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।
The Lord, who is capable of giving everything, has blessed you with sons, a wife, friends, and servants.
ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥
har simarat tan man hariaa leh jaeh vijog ||
ਪ੍ਰਭੂ ਦਾ ਭਜਨ ਕਰਨ ਦੁਆਰਾ ਤਨ, ਮਨ ਹਰੇ ਭਰੇ ਹੋ ਜਾਂਦੇ ਹਨ; ਅਤੇ ਵਿਛੋੜੇ ਦਾ ਗਮ ਦੂਰ ਹੋ ਜਾਂਦਾ ਹੈ।
By meditating on (singing the praises of) the Lord, the body and mind blossom (become refreshed and joyful), and the sorrow of separation is dispelled.
ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥
saadhasa(n)g har gun ramahu binase sabh rog ||3||
ਗੁਰਮੁਖ ਸਾਧੂ ਦੀ ਸੰਗਤ ਵਿਚ ਹਰ ਪਾਸੇ ਰਮੇ ਹੋਏ ਸਤਗੁਰ ਦੇ ਗੁਣ ਚੇਤੇ ਕਰਿਆ ਕਰੋ; ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ।
In the company of the Gurmukh (God-oriented saints), remember the virtues of the True Guru who pervades everywhere; by meditating on Him, all ailments (diseases) are destroyed.
ਸਲੋਕ ॥
salok ||
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥
kuTa(n)b jatan karana(n) maiaa anek udhameh ||
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥
har bhagat bhaav heena(n) naanak prabh bisarat te pretateh ||1||
ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥
tuTaReeaa saa preet jo laiee bia(n)n siau ||
ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥
naanak sachee reet saa(n)iee setee ratiaa ||2||
ਪਉੜੀ ॥
pauRee ||
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥
jis bisarat tan bhasam hoi kahate sabh pret ||
ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥
khin gireh meh basan na dhevahee jin siau soiee het ||
ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥
kar anarath dharab sa(n)chiaa so kaaraj ket ||
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥
jaisaa beejai so lunai karam ih khet ||
ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥
akirataghanaa har visariaa jonee bharamet ||4||
ਸਲੋਕ ॥
salok ||
ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥
koT dhaan isanaana(n) anik sodhan pavitrateh ||
ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥
auchara(n)t naanak har har rasanaa sarab paap bimuchate ||1||
ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥
e'eedhan keetomoo ghanaa bhoree dhiteem bhaeh ||