ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੧੮

Sri Guru Granth Sahib Ji, Ang 718 — line-by-line, GurMatt-based meanings (16 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਟੋਡੀ ਮਹਲਾ ੫ ॥
Toddee mahalaa panjavaa ||
ਹਰਿ ਹਰਿ ਚਰਨ ਰਿਦੈ ਉਰ ਧਾਰੇ ॥
har har charan ridhai ur dhaare ||
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
simar suaamee satigur apunaa kaaraj safal hamaare ||1|| rahaau ||
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥
pu(n)n dhaan poojaa paramesur har keerat tat beechaare ||
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
gun gaavat atul sukh paiaa Thaakur agam apaare ||1||
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
jo jan paarabraham apane keene tin kaa baahur kachh na beechaare ||
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
naam ratan sun jap jap jeevaa har naanak ka(n)Th majhaare ||2||11||30||
ਟੋਡੀ ਮਹਲਾ ੯
Toddee mahalaa nauvaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਕਹਉ ਕਹਾ ਅਪਨੀ ਅਧਮਾਈ ॥
kahau kahaa apanee adhamaiee ||
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
aurajhio kanak kaamanee ke ras neh keerat prabh gaiee ||1|| rahaau ||
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
jag jhooThe kau saach jaan kai taa siau ruch upajaiee ||
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
dheen ba(n)dh simario nahee kabahoo hot ju sa(n)g sahaiee ||1||
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
magan rahio maiaa mai nis dhin chhuTee na man kee kaiee ||
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
keh naanak ab naeh anat gat bin har kee saranaiee ||2||1||31||
ਟੋਡੀ ਬਾਣੀ ਭਗਤਾਂ ਕੀ
Toddee baanee bhagataa(n) kee
ਟੋਡੀ ਬਾਣੀ ਭਗਤਾਂ ਕੀ ॥
Todi Baani Bhagtan Ki.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਗੁਰ ਪ੍ਰਸਾਦ ॥
ੴ Sat Gur Prasaad.
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
koiee bolai niravaa koiee bolai dhoor ||
ਏਥੇ ਭਗਤ ਜੀ ਸੱਚ ਨਾਮ ਦੀ ਭਗਤੀ ਵਿੱਚ ਆਉਣ ਤੋਂ ਬਾਅਦ, ਪਿਛਲੇ ਧਰਮਾਂ ਅਤੇ ਵੇਦਾਂ ਕਿਤਾਬਾਂ ਦੀ ਮੱਤਾਂ, ਪ੍ਰਚਾਰਾਂ ਤੇ ਕਟਾਕਸ਼ ਕਰਦੇ ਹੋਏ ਕਹਿੰਦੇ ਹਨ ਕਿ ਏਹ ਤੀਰ ਤੁੱਕੇ ਅਤੇ ਅੰਦਾਜ਼ੇ ਲਾ ਕੇ ਆਪਣੀ ਆਪਣੀ ਡਫਲੀ ਵਜਾਉਂਦੇ ਰਹਿੰਦੇ ਹਨ। ਕੋਈ ਕਹਿੰਦਾ ਹੈ ਕੇ ਪ੍ਰਭੁ ਰੱਬ ਦੂਰ ਅਸਮਾਨਾਂ ਵਿੱਚ ਬੈਠਾ ਹੈ, ਕੋਈ ਕਹਿੰਦਾ ਹੈ ਕਿ ਏਥੇ ਧਾਰਮਿਕ ਸਥਾਨਾਂ ਜਾਂ ਮੂਰਤੀਆਂ ਆਦਿ ਵਿੱਚ ਤੁਹਾਡੇ ਨੇੜੇ ਹੀ ਹੈ।
Here, after coming into the realization of the true Identity of Real and understanding it, Bhagat Namdev Ji sarcastically criticizes the speculative thoughts, and propagations of past religions and there Vedas and so called holy books. He says that these people keep beating their own drums by making random guesses and shooting arrows in the dark. For instance, some say that God is sitting far away in the skies, while others claim He is right here near you in religious places or idols..
ਜਲ ਕੀ ਮਾਛੁਲੀ ਚਰੈ ਖਜੂਰਿ ॥੧॥
jal kee maachhulee charai khajoor ||1||
ਜਿਵੇਂ ਪਾਣੀ ਦੇ ਛੋਟੇ ਜਿਹੇ ਛੱਪੜ ਚ ਰਹਿਣ ਵਾਲੀ ਮੱਛੀ ਵੱਡੀਆਂ ਵੱਡੀਆਂ ਗੱਪਾਂ ਮਾਰੇ ਵੀ ਮੈਂ ਖਜੂਰ ਦੇ ਦਰਖਤ ਤੇ ਚੜ ਕੇ ਆਈ ਹਾਂ ਉਦਾਂ ਹੀ ਏਹ ਮਾਇਆਧਾਰੀ ਸੰਸਾਰੀ ਸੁਆਰਥੀ ਲੋਕ ਅਪਣੀ ਤੁੱਛ ਬੁੱਧੀ ਦੇ ਪੱਧਰ ਤੋਂ ਚਤੁਰਾਈ ਨਾਲ ਲੋਕਾਂ ਨੂੰ ਭਰਮਾਉਣ ਅਤੇ ਖੁਦ ਨੂੰ ਵੀ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਨਿਰਾਸ਼ਾ ਵਾਦੀ ਅਤੇ ਮੈਲਾ ਹਿਰਦਾ ਅਤੇ ਕਿਰਪਾ ਤੋਂ ਰਹਿਤ ਹੋਣ ਕਾਰਨ, ਉਹਨਾਂ ਨੂੰ ਪਰਮ ਤੱਤ ਦਾ ਭੇਦ ਪ੍ਰਗਟ ਨਹੀਂ ਹੁੰਦਾ। ਪਰ ਲੋਕਾਂ ਨੂੰ ਠੱਗਣ ਲਈ ਝੂਠ ਬੋਲ ਰਹੇ ਹੁੰਦੈ ਹਨ।
Like if a fish in small pond flexing and telling others that it had climbed the Palm treepeople, these thugs with their petty intellect and cunningness, try to mislead people and make fools of themselves as well. Due to being pessimistic and having a stained heart, they stay devoid of grace. As a result the mysterious Truth behind the world does not reveals itself to them. Yet they they keep acting and making false claims with superficial confidence to cheat people.
ਕਾਂਇ ਰੇ ਬਕਬਾਦੁ ਲਾਇਓ ॥
kaa(n)i re bakabaadh laio ||
ਅੱਗੇ ਭਗਤ ਜੀ ਕਰੜੀ ਭਾਸ਼ਾ ਵਿੱਚ ਏਨਾ ਪੰਡਿਤਾਂ, ਬਾਹਮਣਾਂ ਅਤੇ ਠੱਗ ਸਾਧਾਂ ਨੂੰ ਤਾੜਣਾ ਨਾਲ ਕਿਹੰਦੇ ਹਨ ਕੇ ਏਹ ਤੁਸੀਂ ਕੀ ਬਕਵਾਸ ਲਾਈ ਹੋਈ ਹੈ ਕੇ..
Further, Bhagat Ji in harsh language scolds Pandits, Mulas, Brahmins etc, saying, what a nonsense have you started that..
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
jin har paio tineh chhapaio ||1|| rahaau ||
ਇਹ ਕਹਿਣਾ ਬਿਲਕੁਲ ਬਕਵਾਸ ਹੈ ਕਿ ਜੋ ਕੋਈ ਵੀ ਸੱਚੇ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਇਸ ਗੱਲ ਨੂੰ ਅਤੇ ਉਸ ਦੇ ਸੱਚੇ ਨਾਮ (ਪਛਾਣ) ਨੂੰ ਛੁਪਾ ਲੈਂਦਾ ਹੈ।

ਅਸਲ ਵਿੱਚ, ਉਹਨਾਂ ਠੱਗਾਂ ਨੂੰ ਕਰਤਾਰ ਕਦੇ ਪ੍ਰਗਟ ਹੋਇਆ ਹੀ ਨਹੀਂ ਹੁੰਦਾ। ਫਿਰ ਵੀ, ਉਹ ਰੱਬ ਨੂੰ ਮਿਲੇ ਹੋਣ ਦਾ ਦਾਅਵਾ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਜਦੋਂ ਲੋਕ ਉਹਨਾਂ ਨੂੰ ਪਰਮੇਸ਼ਰ ਬਾਰੇ ਪੁੱਛਦੇ ਹਨ, ਤਾਂ ਆਪਣੀ ਪੋਲ ਖੁੱਲ੍ਹਣ ਦੇ ਡਰੋਂ ਉਹ ਬਹਾਨੇ ਮਾਰਨ ਲੱਗ ਜਾਂਦੇ ਹਨ। ਉਹ ਕਹਿੰਦੇ ਹਨ ਕਿ ਰੱਬ ਦਾ ਭੇਦ ਕਿਸੇ ਨੂੰ ਵੀ ਦੱਸਣਾ ਮਨਾ ਹੈ ਅਤੇ ਇਸ ਨੂੰ ਛੁਪਾ ਕੇ ਰੱਖਣਾ ਅਤਿ ਜ਼ਰੂਰੀ ਹੈ। ਰੁਕੋ ਅਤੇ ਇਸ ਗੱਲ 'ਤੇ ਧਿਆਨ ਨਾਲ ਵੀਚਾਰ ਕਰੋ।
It is nonsense to say that whoever attains the vision of true Devine, hides this fact and Lord's Identity. In reality, God has never appeared to those thugs. Yet, they fool people by claiming they have met God. When people ask them about God's Identity, they fear their falsehood will be exposed. Consequently, they make excuses, claiming that revealing the secret of God to anyone is forbidden and that keeping it hidden is extremely essential. Pause and contemplate this verse.
ਪੰਡਿਤੁ ਹੋਇ ਕੈ ਬੇਦੁ ਬਖਾਨੈ ॥
pa(n)ddit hoi kai bedh bakhaanai ||
ਤੂੰ ਪੰਡਿਤ ਹੋ ਕੇ ਆਪਣੀ ਪਰੰਪਰਾ ਅਨੁਸਾਰ ਵੇਦਾਂ ਦਾ ਵਿਖਿਆਨ ਕਰਦਾਂ ਹੈਂ (ਜਿਨਾਂ ਨੂੰ ਗੁਰਬਾਣੀ ਨੇ ਨਾਮ ਤੋਂ ਰਹਿਤ ਝੂਠੇ ਕਿਹਾ ਹੈ)
As a Pandit, you are expounding the Vedas according to your own traditio (Which Gurbani labels as false and devoid of the revealed Truth).
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
moorakh naamadheau raameh jaanai ||2||1||
ਦੂਜੇ ਪਾਸੇ ਤੇਰੇ ਮੁਤਾਬਿਕ ਮੂਰਖ ਮੈਂ ਨਾਮਦੇਵ ਨੇ ਹਰ ਪਾਸੇ ਰਮੇ ਹੋਏ ਸੱਚ ਨੂੰ ਜਾਣ ਲਿਆ ਹੈ ॥
On the other hand, according to you, the fool me, Namdev, have realized the Truth permeating everywhere.
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
kaun ko kala(n)k rahio raam naam let hee ||
ਕੌਣ ਹੈ ਜਿਸ ਦੇ ਹਿਰਦੇ ਦਾ ਕਲੰਕ (ਮਤਲਬ ਮੈਲ), ਸੱਚੇ ਹਿਰਦੇ ਨਾਲ ਉਹ ਗੁਰਮਤਿ ਵਾਲਾ ਨਾਮ ਜੋ ਹਰ ਪਾਸੇ ਰਮਿਆ ਹੋਇਆ ਹੈ, ਲੈਣ ਨਾਲ ਨਹੀਂ ਹਟਦਾ? (ਮਤਲਬ ਕਿ ਹਟ ਜਾਂਦਾ ਹੈ।)
By uttering the true, all-permeating Name of God with a pious heart, whose stains and blemishes could possibly remain? (means no one's.)
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
patit pavit bhe raam kahat hee ||1|| rahaau ||
ਰਾਮ, ਮਤਲੱਬ ਉਹ ਨਾਮ ਜੋ ਘੱਟ ਘੱਟ ਚ ਰਮਿਆ ਹੋਇਆ ਹੈ , ਸੱਚੇ ਮਨ ਨਾਲ ਲੈਂਦਿਆਂ ਹੀ ਪਤਿਤ ਵੀ ਪਵਿੱਤਰ ਹੋ ਜਾਂਦਾ ਹੈ। ਮਤਲਬ ਮਾਇਆ ਦੇ ਕਾਲਜਾਲ ਚ ਉਲਝੇ ਹੋਣ ਕਾਰਨ ਮੈਲਾ ਮਨ ਨਿਰਮਲ ਹੋ ਜਾਂਦਾ ਹੈ।
Raam, the one who is pervading everywhere, by reciting His Name with a true heart, even a sinner becomes pure.
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
raam sa(n)g naamadhev jan kau pratagiaa aaiee ||
ਏਸ ਰਾਮ ਨਾਮ ਦੇ ਨਾਲ ਜੁੜਣ ਕਾਰਣ ਜਨ ਨਾਮਦੇਵ ਦੇ ਅੰਦਰ ਸੱਚ ਨਾਲ ਖੜਨ ਦਾ ਹੌਸਲਾ ਅਤੇ ਦ੍ਰਿੜ੍ਹ ਨਿਸ਼ਚਾ ਪੈਦਾ ਹੋ ਗਿਆ ਹੈ ॥
Coming into the sacred sanctuary (refuge) of the all-permeating Name, a fearlessness to stand for truth have been awakened within the heart of servant Namdev.
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾੲਂੀ ॥੧॥
ekaadhasee brat rahai kaahe kau teerath jaae(n)ee ||1||
ਪ੍ਰਭੂ 'ਤੇ ਵਿਸ਼ਵਾਸ਼ ਹੋਵੇ ਤਾਂ ਗਿਆਰਵੀਂ ਦੇ ਵਰਤ ਕਿਉਂ ਰੱਖਾਂ ਅਤੇ ਤੀਰਥਾਂ 'ਤੇ ਕਿਉਂ ਜਾਵਾਂ ?
When I have absolute faith in my Prabhu, why then should I observe the fasts of the eleventh day (Ekadashi), and why should I wander to external pilgrimage shrines?
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
bhanat naamadheau sukirat sumat bhe ||
ਨਾਮਦੇਵ ਕਹਿੰਦੇ ਹਨ ਕਿ ਨਾਮ ਕਮਾਈ (ਸੁਕ੍ਰਿਤ) ਰਾਹੀਂ ਓਹਨਾ ਪ੍ਰਭੂ ਦੀ ਸ਼ੁਭ ਮੱਤ ਗ੍ਰਹਿਣ ਕਰ ਲਈ ॥
Bhagat Namdev Ji states that through the sacred wealth of meditating on the Divine Name (Sukrit), he has fully embraced and received the sublime intellect and wisdom (Sumat) of the Lord within his heart.
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
gurmat raam keh ko ko na baiku(n)Th ge ||2||2||
ਗੁਰਮਤ ਵਾਲੇ ਇਸ ਰਾਮ ਨਾਮ ਨੂੰ ਲੈ ਕਿ ਕੌਣ ਨਹੀਂ ਪ੍ਰਭੂ ਵਿੱਚ ਲੀਨ ਹੋਇਆ? (ਮਤਲੱਬ ਸਬ ਹੋ ਜਾਂਦੇ ਹਨ)
Through the divine intellect blessed by the revealed Truth, contemplating upon Ram (the all permeating Divine), who is there that has not attained the Devine Abode? (Indeed, everyone did)
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
teen chha(n)dhe khel aachhai ||1|| rahaau ||
ਕਰਤਾਰ ਦਾ ਰਚਿਆ ਇਹ ਖੇਡ ਮਾਇਆ ਦੇ ਤਿੰਨਾਂ ਗੁਣਾਂ (ਰਜੋ, ਤਮੋ, ਸਤੋ) ਵਿੱਚ ਰੁੱਝਿਆ ਹੈ ਅਤੇ ਹਰ ਥਾਂ ਚੱਲ ਰਿਹਾ ਹੈ ॥ ਰੁਕੋ, ਵਿਚਾਰੋ ॥
The entire worldly play created by the Divine is completely entangled within the three modes of cosmic illusion (Maya) and is continuously operating everywhere. Pause, contemplate.
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
ku(n)bhaar ke ghar haa(n)ddee aachhai raajaa ke ghar saa(n)ddee go ||
ਘੁਮਿਆਰ ਦੇ ਘਰ ਭਾਂਡੇ ਮਿਲਦੇ ਹਨ ਅਤੇ ਰਾਜੇ ਦੇ ਘਰ ਸਵਾਰੀ (ਜਿਹੋ ਜਿਹਾ ਕਿੱਤਾ ਹੋਵੇ ਉਹੋ ਜਿਹਾ ਮਹੌਲ ਮਿਲਦਾ ਹੈ) ॥
Pots are found in a potter's house and rides in a king's palace. (The environment you find yourself in reflects the profession).
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥
baaman ke ghar raa(n)ddee aachhai raa(n)ddee saa(n)ddee haa(n)ddee go ||1||
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
baane'ee ke ghar hee(n)g aachhai bhaisar maathai see(n)g go ||
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
dheval madhe leeg aachhai leeg seeg heeg go ||2||
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
telee kai ghar tel aachhai ja(n)gal madhe bel go ||
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
maalee ke ghar kel aachhai kel bel tel go ||3||
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
sa(n)taa(n) madhe gobi(n)dh aachhai gokal madhe siaam go ||
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥
naame madhe raam aachhai raam siaam gobi(n)dh go ||4||3||