ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੪੯
Sri Guru Granth Sahib Ji, Ang 849 — line-by-line, GurMatt-based meanings (9 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਬਿਲਾਵਲੁ ਕੀ ਵਾਰ ਮਹਲਾ ੪
bilaaval kee vaar mahalaa chauthhaa
ਰਾਗ ਬਿਲਾਵਲ ਵਿੱਚ ਮਹਲਾ ੪ ਗੁਰੂ ਰਾਮਦਾਸ ਜੀ ਵੱਲੋਂ ਵਾਰ।
Bilavalu Ki Var Mahala 4.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਿਗੁਰ ਪ੍ਰਸਾਦਿ।
ੴ Satgur Prasad.
ਸਲੋਕ ਮਃ ੪ ॥
salok mahalaa chauthhaa ||
ਸਲੋਕ ਗੁਰੂ ਰਾਮ ਦਾਸ ਜੀ।
Salok by Guru Ram Das Ji.
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
har utam har prabh gaaviaa kar naadh bilaaval raag ||
ਪ੍ਰਭੂ ਦੇ ਉੱਤਮ ਨਾਮ ਦੀ ਵਡਿਆਈ ਗਾਉਣਾ ਹੀ ਬਿਲਾਵਲ ਰਾਗ ਗਾਉਣਾ ਹੈ ਜੋ ਮਨ ਵਿੱਚ ਅਨੰਦ ਪੈਦਾ ਕਰਦਾ ਹੈ।
Meditating on the supreme Name of the Lord is itself singing Raag Bilawal, which brings bliss to the mind.
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
aupadhes guroo sun ma(n)niaa dhur masatak pooraa bhaag ||
ਕਰਤੇ ਦੁਆਰਾ ਧੁਰ ਤੋਂ ਕੀਤੀ ਗਈ ਕਿਰਪਾ ਕਾਰਣ ਹੀ ਮਸ੍ਤਕ ਭਾਵ ਮੱਤ ਦੇ ਪੂਰੇ ਭਾਗ ਖੁੱਲੇ ਹਨ, ਕਿ ਸਤਗੁਰੂ ਦਾ ਉਪਦੇਸ਼ ਸੁਣ ਕੇ ਮੰਨ ਲਿਆ ਅਤੇ ਹੁਣ ਮੇਰਾ ਜਿੰਦਗੀ ਦਾ ਮਨੋਰਥ ਪੂਰਾ ਹੋ ਗਿਆ।
According to the destiny pre-ordained by the Master from the very beginning, I have listened to and accepted the Guru's teachings, and now my life's purpose has been fulfilled.
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
sabh dhinas rain gun ucharai har har har ur liv laag ||
ਹਰ ਦਿਨ ਅਤੇ ਰਾਤ ਮੈਂ ਪ੍ਰਭੂ ਨਾਮ ਦੇ ਗੁਣ ਉਚਾਰਦਾ ਹਾਂ। ਹਰਿ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਉਸ ਵਿੱਚ ਮਨ ਲੀਨ ਹੋ ਗਿਆ ਹੈ।
Every day and night, I utter the praises of the Lord's Name; enshrining the Name of Hari within my heart, my mind has become absorbed in Him.
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
sabh tan man hariaa hoiaa man khiRiaa hariaa baag ||
ਹਮੇਸ਼ਾ ਹਰੇ, ਨਾਮ ਨਾਲ ਜੁੜ ਕੇ ਮਨ ਵੀ ਹਰਿਆ ਭਰਿਆ ਹੋ ਗਿਆ ਹੈ; ਮਨ ਵਿੱਚ ਖੁਸ਼ੀ ਦੇ ਖੇੜੇ ਬਣ ਗਏ ਹਨ।
By staying forever connected to the Name of Hari, the mind too has blossomed with spiritual vitality, and joy and bliss have flourished within.
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
agiaan a(n)dheraa miT giaa gur chaanan giaan charaag ||
ਸਤਿਗੁਰ ਨਾਮ ਚੋਂ ਪੈਦਾ ਹੋਏ ਗਿਆਨ ਰੂਪੀ ਚਾਨਣ ਦਾ ਐਸਾ ਦੀਵਾ ਬਣਿਆ ਕੇ ਅਗਿਆਨ (ਮਾਇਆ ਵੱਲੋਂ ਦਿੱਤੇ ਗਏ ਗਿਆਨ) ਦਾ ਸਾਰਾ ਅੰਧੇਰਾ ਮਿਟ ਗਿਆ।
Through the light of spiritual wisdom from the lamp of the Lord's Name, the darkness of ignorance caused by Maya (limited worldly knowledge) has been dispelled.
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
jan naanak jeevai dhekh har ik nimakh ghaRee mukh laag ||1||
ਇੱਕ ਅੱਖ ਝਮਕਣ ਦੇ ਸਮੇਂ ਲਈ ਹੀ ਸਤਗੁਰ ਦੇ ਦਰਸ਼ਨ ਸਦਕਾ ਨਾਨਕ ਜਿਓੰਦਾ ਹੈ।
Even for the brief moment of the blink of an eye, Nanak lives solely by the blessed vision (Darshan) of the True Guru.
ਮਃ ੩ ॥
mahalaa teejaa ||
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥
bilaaval tab hee keejeeaai jab mukh hovai naam ||
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥
raag naadh sabadh sohane jaa laagai sahaj dhiaan ||
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
raag naadh chhodd har seveeaai taa dharageh paieeaai maan ||
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥
naanak gurmukh braham beechaareeaai chookai man abhimaan ||2||
ਪਉੜੀ ॥
pauRee ||
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥
too har prabh aap aga(n)m hai sabh tudh upaiaa ||
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥
too aape aap varatadhaa sabh jagat sabaiaa ||
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥
tudh aape taaRee laieeaai aape gun gaiaa ||
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥
har dhiaavahu bhagatahu dhinas raat a(n)t le chhaddaiaa ||
ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
jin seviaa tin sukh paiaa har naam samaiaa ||1||
ਸਲੋਕ ਮਃ ੩ ॥
salok mahalaa teejaa ||
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥
dhoojai bhai bilaaval na hoviee manmukh thai na pai ||
ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥
paakha(n)dd bhagat na hoviee paarabraham na paiaa jai ||
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥
manahaTh karam kamaavane thai na koiee pai ||
ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥
naanak gurmukh aap beechaareeaai vichahu aap gavai ||
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥
aape aap paarabraham hai paarabraham vasiaa man aai ||
ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥
ja(n)man maranaa kaTiaa jotee jot milai ||1||
ਮਃ ੩ ॥
mahalaa teejaa ||
ਬਿਲਾਵਲੁ ਕਰਿਹੁ ਤੁਮੑ ਪਿਆਰਿਹੋ ਏਕਸੁ ਸਿਉ ਲਿਵ ਲਾਇ ॥
bilaaval karih tum(h) piaariho ekas siau liv lai ||
ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥
janam maran dhukh kaTeeaai sache rahai samai ||
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥
sadhaa bilaaval ana(n)dh hai je chaleh satigur bhai ||
ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥
satasa(n)gatee beh bhaau kar sadhaa har ke gun gai ||
ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥
naanak se jan sohane j gurmukh mel milai ||2||
ਪਉੜੀ ॥
pauRee ||
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥
sabhanaa jeeaa vich har aap so bhagataa kaa mit har ||
ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥
sabh koiee har kai vas bhagataa kai ana(n)dh ghar ||
ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥
har bhagataa kaa melee sarabat sau nisul jan Ta(n)g dhar ||
ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥
har sabhanaa kaa hai khasam so bhagat jan chit kar ||
ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥
tudh apaR koi na sakai sabh jhakh jhakh pavai jhaR ||2||