ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੫੭

Sri Guru Granth Sahib Ji, Ang 257 — line-by-line, GurMatt-based meanings (11 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥
traas miTai jam pa(n)th kee jaas basai man naau ||
ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥
gat paaveh mat hoi pragaas mahalee paaveh Thaau ||
ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥
taahoo sa(n)g na dhan chalai gireh joban neh raaj ||
ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥
sa(n)tasa(n)g simarat rahahu ihai tuhaarai kaaj ||
ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥
taataa kachhoo na hoiee hai jau taap nivaarai aap ||
ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥
pratipaalai naanak hameh aapeh maiee baap ||32||
ਸਲੋਕੁ ॥
salok ||
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥
thaake bahu bidh ghaalate tirapat na tirasanaa laath ||
ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥
sa(n)ch sa(n)ch saakat mooe naanak maiaa na saath ||1||
ਪਉੜੀ ॥
pauRee ||
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥
thathaa thir kouoo nahee kai pasaarahu paav ||
ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥
anik ba(n)ch bal chhal karahu maiaa ek upaav ||
ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥
thailee sa(n)chahu sram karahu thaak parahu gaavaar ||
ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥
man kai kaam na aaviee a(n)te aausar baar ||
ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥
thit paavahu gobidh bhajahu sa(n)teh kee sikh leh ||
ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥
preet karahu sadh ek siau iaa saachaa asaneh ||
ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥
kaaran karan karaavano sabh bidh ekai haath ||
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥
jit jit laavahu tit tit lageh naanak ja(n)t anaath ||33||
ਸ਼ਬਦ ਪ੍ਰਸੰਗ · About this Shabad
.
ਸਲੋਕੁ ॥
salok ||
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
dhaaseh ek nihaariaa sabh kachh dhevanahaar ||
ਦਾਸ ਨੇ ਤੇ ਏਕ ਦੇ ਦਰਸ਼ਨ ਕਰ ਲਏ ਹਨ, ਜੋ ਸਿਰਫ਼ ਆਪ ਹੀ ਸਭ ਕੁਝ ਦੇਣ ਦੇ ਸਮਰੱਥ ਹੈ।
Servant has had the vision of One, who alone is capable of giving everything.
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥
saas saas simarat raheh naanak dharas adhaar ||1||
ਪਹਿਲੇ ਅਰਥ) ਮਹਲਾ 5 ਕਿਹ ਰਹੇ ਹਨ ਕਿ ਮੈਂ ਗੁਰੂ ਨਾਨਕ ਜੀ ਵਲੋਂ ਕਰਵਾਏ ਗਏ ਏਸ ਏਕ ਦੇ ਕਦੇ ਨਾਂ ਮੁਕਣ ਵਾਲੇ ਅਪਾਰ ਦਰਸ਼ਨਾਂ ਦਾ ਧਿਆਨ ਸਿਮਰਨ ਹਰ ਘੜੀ ਕਰਦਾਂ ਹਾਂ।
ਦੂਜੇ ਅਰਥ) ਨਾਨਕ ਏਸ ਏਕ ਦੇ ਕਦੇ ਨਾਂ ਮੁਕਣ ਵਾਲੇ ਅਪਾਰ ਦਰਸ਼ਨਾਂ ਦਾ ਧਿਆਨ ਸਿਮਰਨ ਹਰ ਘੜੀ ਕਰਦਾ ਰਹਿੰਦਾ ਹੈ।
First meaning) Guru is saying that I meditate in the contemplative remembrance with every breadth of this never ending Vision, passed on me through Guru Nanak Ji, which never ends, at every moment.
Second meaning) Nanak keeps meditating upon and stays in remembrance of the endless vision of One with every breadth, every moment.
ਸ਼ਬਦ ਪ੍ਰਸੰਗ · About this Shabad
ਇਸ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਜੀਵ ਨੂੰ ਬ੍ਰਹਿਮੰਡ ਦੇ ਇਕੋ-ਇਕ ਪਰਮ ਦਾਤੇ ਦੀ ਪਛਾਣ ਕਰਵਾਉਂਦੇ ਹਨ। ਪ੍ਰਭੂ ਦੇ ਸੱਚੇ ਸੇਵਕ ਉਸ ਪਰਮ-ਸਮਰੱਥ ਦਾਤੇ ਦੇ ਸਨਮੁਖ ਹੋ ਚੁੱਕੇ ਹਨ ਅਤੇ ਉਸ ਦੇ ਦੀਦਾਰ ਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾ ਕੇ ਹਰ ਸੁਆਸ ਨਾਲ ਉਸ ਨੂੰ ਯਾਦ ਕਰਦੇ ਹਨ।
​'ਦੱਦਾ' ਅੱਖਰ ਰਾਹੀਂ ਇਹ ਗਿਆਨ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਜਗਤ ਦਾ ਅਸਲ ਦਾਤਾ ਕੇਵਲ ਇੱਕ ਹੈ, ਜਿਸ ਦੇ ਖ਼ਜ਼ਾਨੇ ਅਖੁੱਟ ਹਨ—ਲਗਾਤਾਰ ਵੰਡਣ ਦੇ ਬਾਵਜੂਦ ਜਿਨ੍ਹਾਂ ਵਿੱਚ ਕਦੇ ਕੋਈ ਤੋਟ ਨਹੀਂ ਆਉਂਦੀ। ਉਹੀ ਪ੍ਰਭੂ ਸਭ ਦੇ ਜੀਵਨ ਨੂੰ ਖ਼ੁਸ਼ਹਾਲੀ ਅਤੇ ਰੂਹਾਨੀ ਖੇੜਾ ਬਖ਼ਸ਼ਣ ਵਾਲਾ ਹੈ। ਫਿਰ ਵੀ ਮਨੁੱਖ ਦਾ ਅਗਿਆਨੀ ਮਨ ਉਸ ਨੂੰ ਵਿਸਾਰ ਕੇ ਭਟਕਦਾ ਰਹਿੰਦਾ ਹੈ। ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਇਸ ਭਟਕਣਾ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਮਾਇਆ ਅਤੇ ਮੋਹ ਦੀ ਇਹ ਖੇਡ ਤੇ ਬੰਧਨ ਵੀ ਉਸੇ ਪ੍ਰਭੂ ਦੀ ਰਜ਼ਾ ਅੰਦਰ ਬਣੇ ਹਨ। ਜਦੋਂ ਉਹ ਦਾਤਾ ਖ਼ੁਦ ਕਿਰਪਾ ਕਰਕੇ ਜੀਵ ਦੇ ਅੰਦਰੋਂ ਮਾਇਆ ਦਾ ਪਰਦਾ ਚੁੱਕ ਦਿੰਦਾ ਹੈ, ਤਾਂ ਉਸ ਦੇ ਸਾਰੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ। ਅਜਿਹੇ ਗੁਰਮੁਖ ਨਾਮ-ਸ਼ਬਦ ਦੀ ਅਮੋਲਕ ਦਾਤ ਪਾ ਕੇ ਸਦਾ ਲਈ ਰੱਜ ਜਾਂਦੇ ਹਨ ਅਤੇ ਪੂਰਨ ਤ੍ਰਿਪਤੀ ਹਾਸਲ ਕਰਦੇ ਹਨ।
In this hymn, Guru Arjan Dev Ji reveals the nature of the Supreme Benefactor and the spiritual journey of the seeker. The humble servants of the Divine have perceived the True 1, who alone is capable of bestowing all gifts. Anchored in the eternal vision of the Divine, they meditate upon Him with every breath.
​Through the Gurmukhi letter 'Dadda', the Guru emphasizes the concept of Daata (The Giver, the nourisher). There is only One unconditional Giver in the entire cosmos, whose infinite treasures never diminish, no matter how boundlessly He gives. He is the eternal Sustainer who keeps all life vibrant, prosperous, and spiritually fertile.
​Addressing the delusion of the mortal, the Guru poses a poignant question: Why does the foolish mind forget such an ever-present Benefactor? Yet, one cannot cast blame on anyone else for this spiritual blindness, as the veil and bondage of Maya (worldly attachment) were established by the Lord Himself as part of His cosmic play. Redemption occurs when the Sovereign Lord chooses to shower His unconditional Grace—He removes the illusion, ends all afflictions of consciousness, and fills the heart of Seeker with the revealed Identity of the non-relative Truth which stays hiding for rest of unfortunates.
ਪਉੜੀ ॥
pauRee ||
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
dhadhaa dhaataa ek hai sabh kau dhevanahaar ||
ਏਥੇ ਗੁਰੂ ਜੀ ਗਉੜੀ ਬਾਵਨ ਅਖਰੀ ਪੱਟੀ ਦੇ ਦ ਅੱਖਰ ਨੂੰ ਸਿਖਾਉਣ ਦੇ ਨਾਲ ਨਾਲ ਏਸ ਤੋਂ ਬਣੇ ਦਾਤਾ ਸ਼ਬਦ ਦੀ ਗੁਰਸਿੱਖੀ ਵਿਚਾਰ ਦੀ ਹਦਾਇਤ ਦੇ ਰਹੇ ਹਨ ਕਿ ਆਖਿਰਕਾਰ ਸਭ ਨੂ (ਜੇ ਕੋਈ ਬਿਨਾਂ ਸਵਾਰਥ ਦੇ ) ਦਾਤਾ ਦੇਣ ਵਾਲਾ ਹੈ ਤਾਂ ਸਿਰਫ਼ ਏਕ ਹੈ
Here Guru Ji, while teaching the letter 'ਦ' (dadda) of 52 letters alphabets of script along with the Gursikhi reflection on the word 'Daata' the Giver along, are instructing that ultimately the one who gives to all (without any self-interest) is solely the One.
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥
dhe(n)dhe toT na aaviee aganat bhare bha(n)ddaar ||
ਏਸ ਬੇਅੰਤ ਕਲਾ ਵਾਲੇ ਦਾਤੇ ਵੱਲੋਂ ਲਗਾਤਾਰ ਦੇਂਦੇ ਰਹਿਨ ਦੇ ਬਾਵਜੂਦ ਵੀ ਕਦੇ ਥੋੜ੍ਹ ਨਹੀਂ ਆ ਸਕਦੀ ਹੈ। ਅਤੇ ਉਹ ਅਣਗਿਣਤ ਗੋਦਾਮ ਭੰਡਾਰ ਭਰਦਾ ਰਹਿੰਦਾ ਹੈ।
Despite the continuous giving by this Donor of infinite powers, there can never be a shortage, and He keeps filling countless warehouses and treasuries.
ਦੈਨਹਾਰੁ ਸਦ ਜੀਵਨਹਾਰਾ ॥
dhainahaar sadh jeevanahaaraa ||
ਏਹ ਦਾਤਾਂ ਦੇਣ ਵਾਲਾ ਏਕ ਦਾਤਾ ਹੀ ਹੈ ਜੋ ਸਭ ਦੇ ਜੀਵਨ ਨੂੰ ਸਦਾ ਹਰਿਆ ਭਰਿਆ (ਸੁੱਖੀ ਅਤੇ ਖੁਸ਼ਹਾਲ) ਰੱਖਦਾ ਹੈ
The Giver of these gifts is the One who always keeps everyone's life vibrant and flourishing (happy and prosperous).
ਮਨ ਮੂਰਖ ਕਿਉ ਤਾਹਿ ਬਿਸਾਰਾ ॥
man moorakh kiau taeh bisaaraa ||
ਹੁਣ ਤੂੰ ਅਪਣੇ ਮੂਰਖ ਮੰਨ ਨੂੰ ਪੁੱਛ ਕੀ , ਹੁਣ ਮੈਂ ਇਸ ਪ੍ਰਗਟ ਹੋਏ ਸਦ ਦਾਤੇ ਨੂੰ ਕਿਉਂ ਭੁੱਲਾਂਗਾਂ? (ਮਤਲੱਬ ਕਦੇ ਵੀ ਨਹੀਂ ਭੁੱਲਾਂਗਾਂ) ।
Now you ask your foolish mind that, now why will I forget this revealed benevolent giver? (Meaning I will never forget).
ਦੋਸੁ ਨਹੀ ਕਾਹੂ ਕਉ ਮੀਤਾ ॥
dhos nahee kaahoo kau meetaa ||
ਮੇਰੇ ਮਿਤਰਾ ਹੁਣ ਤੱਕ ਤੇਰਾ ਮੂਰਖ ਮੰਨ ਜੋ ਮਾਇਆ ਅਧੀਨ ਹੋ ਗੁੰਮਰਾਹ ਹੁੰਦਾ ਰਿਹਾ ਹੈ, ਇਸ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਪਾਉਣਾ, ਕਿਉਂ ਕੀ
O my friend, until now, your foolish mind, which remained under the influence of delusive matrix and kept going astray, but do not put the blame for this on anyone else, because
ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥
maiaa moh ba(n)dh prabh keetaa ||
ਕਿਉਂ ਕੀ ਏਹ ਮਾਇਆ ਮੋਹ ਦੇ ਪਰਦੇ ਦਾ ਬੰਧਨ ਵੀ ਉਸੇ ਪਰਮ ਸਵਾਮੀ ਨੇ ਹੀ ਕੀਤਾ ਸੀ, ਅਤੇ ਤੈਨੂੰ ਅਪਣੇ ਤੋਂ ਦੂਰ ਕੀਤਾ ਸੀ, ਜਿਸ ਕਾਰਣ ਤੋਂ ਰਸਤੇ ਵਿੱਚ ਹੀ ਮਾਇਆ ਦੇ ਕਾਲਜਾਲ ਚ ਫੱਸ ਦੁੱਖੀ ਹੁੰਦਾ ਰਿਹਾਂ ਹੈ।
Because this bond of the veil of Maya (the matrix) attachment was also created by that same Supreme Lord, and He had separated you from Himself, due to which you remained trapped in the web of Maya along the way and kept suffering.
ਦਰਦ ਨਿਵਾਰਹਿ ਜਾ ਕੇ ਆਪੇ ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥
dharadh nivaareh jaa ke aape || naanak te te gurmukh dhraape ||34||
ਹੁਣ ਜਿਨਾਂ ਜਿਨਾਂ ਤੇ ਹਾਵੀ ਹੋਈ ਮਾਇਆ ਦੀ ਪਾਲ ਏਕ ਦਾਤਾ ਹਟਾ ਕੇ ਅਪਣੀ ਬੁੱਕਲ ਚ ਲੈ ਉਹਨਾਂ ਦੇ ਸਭ ਦਰਦਾਂ ਦਾ ਨਿਵਾਰਨ ਮਤਲੱਬ ਅੰਤ ਕਰ ਦਿੰਦਾ ਹੈ, ਏਹਨਾਂ ਦੇ ਨਿਰਮਲ ਹੋਏ ਮੰਨ ਗੁਰਮੁੱਖ ਨਾਮ ਸ਼ਬਦ ਨਾਲ ਭਰਪੂਰ ਹੋ ਜਾਂਦੇ ਹਨ।
And only those whom The One ownself takes into His embrace and puts an end to all their suffering; the purified hearts of them fulfilled with Gurmukh Naam Shabad.
ਸਲੋਕੁ ॥
salok ||
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥
dhar jeeare ik Tek too laeh biddaanee aas ||
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥
naanak naam dhiaaieeaai kaaraj aavai raas ||1||
ਪਉੜੀ ॥
pauRee ||
ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥
dhadhaa dhaavat tau miTai sa(n)tasa(n)g hoi baas ||
ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥
dhur te kirapaa karahu aap tau hoi maneh paragaas ||
ਧਨੁ ਸਾਚਾ ਤੇਊ ਸਚ ਸਾਹਾ ॥
dhan saachaa teuoo sach saahaa ||
ਹਰਿ ਹਰਿ ਪੂੰਜੀ ਨਾਮ ਬਿਸਾਹਾ ॥
har har poo(n)jee naam bisaahaa ||
ਧੀਰਜੁ ਜਸੁ ਸੋਭਾ ਤਿਹ ਬਨਿਆ ॥
dheeraj jas sobhaa teh baniaa ||
ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥
har har naam sravan jeh suniaa ||
ਗੁਰਮੁਖਿ ਜਿਹ ਘਟਿ ਰਹੇ ਸਮਾਈ ॥
gurmukh jeh ghaT rahe samaiee ||
ਨਾਨਕ ਤਿਹ ਜਨ ਮਿਲੀ ਵਡਾਈ ॥੩੫॥
naanak teh jan milee vaddaiee ||35||
ਸਲੋਕੁ ॥
salok ||
ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥
naanak naam naam jap japiaa a(n)tar baahar ra(n)g ||
ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥
gur poorai upadhesiaa narak naeh saadhasa(n)g ||1||
ਪਉੜੀ ॥
pauRee ||
ਨੰਨਾ ਨਰਕਿ ਪਰਹਿ ਤੇ ਨਾਹੀ ॥ ਜਾ ਕੈ ਮਨਿ ਤਨਿ ਨਾਮੁ ਬਸਾਹੀ ॥
na(n)naa narak pareh te naahee || jaa kai man tan naam basaahee ||
ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥
naam nidhaan gurmukh jo japate ||
ਬਿਖੁ ਮਾਇਆ ਮਹਿ ਨਾ ਓਇ ਖਪਤੇ ॥
bikh maiaa meh naa oi khapate ||
ਨੰਨਾਕਾਰੁ ਨ ਹੋਤਾ ਤਾ ਕਹੁ ॥ ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥
na(n)naakaar na hotaa taa kahu || naam ma(n)tr gur dheeno jaa kahu ||