ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੬੩
Sri Guru Granth Sahib Ji, Ang 263 — line-by-line, GurMatt-based meanings (5 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਨਾਨਕ ਤਾ ਕੈ ਲਾਗਉ ਪਾਏ ॥੩॥
naanak taa kai laagau paae ||3||
ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੇ ਪੈਰੀਂ ਲੱਗਾਂ ।੩।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
prabh kaa simaran sabh te uoochaa ||
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
prabh kai simaran udhare moochaa ||
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
prabh kai simaran tirasanaa bujhai ||
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
prabh kai simaran sabh kichh sujhai ||
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
prabh kai simaran naahee jam traasaa ||
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
prabh kai simaran pooran aasaa ||
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
prabh kai simaran man kee mal jai ||
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
a(n)mirat naam ridh maeh samai ||
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
prabh jee baseh saadh kee rasanaa ||
ਨਾਨਕ ਜਨ ਕਾ ਦਾਸਨਿ ਦਸਨਾ ॥੪॥
naanak jan kaa dhaasan dhasanaa ||4||
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
prabh kau simareh se dhanava(n)te ||
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
prabh kau simareh se pativa(n)te ||
ਪ੍ਰਭ ਦਾ ਸਿਮਰਨ ਕਰਨਾ ਹੀ ਸਮਝੋ ਪਤਵੰਤੇ ਹੋਣਾ ਹੈ (ਨਾ ਕੇ ਕਿਸੇ ਇਨਸਾਨੀ ਸਰਕਾਰੇ ਦਰਬਾਰੇ ਤੋਂ)
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
prabh kau simareh se jan paravaan ||
ਪ੍ਰਭ ਦਾ ਸਿਮਰਨ ਕਰਨਾ ਹੀ ਸਮਝੋ ਪ੍ਰਵਾਨਤ ਜਨ ਹੋਣਾ /ਬਣਨਾ ਹੈ (ਨਾ ਕਿ ਕਿਸੇ ਇਨਸਾਨੀ ਸਰਕਾਰੇ ਦਰਬਾਰੇ ਤੋਂ)
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
prabh kau simareh se purakh pradhaan ||
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
prabh kau simareh s bemuhataaje ||
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
prabh kau simareh s sarab ke raaje ||
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
prabh kau simareh se sukhavaasee ||
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
prabh kau simareh sadhaa abinaasee ||
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
simaran te laage jin aap dhiaalaa ||
ਨਾਨਕ ਜਨ ਕੀ ਮੰਗੈ ਰਵਾਲਾ ॥੫॥
naanak jan kee ma(n)gai ravaalaa ||5||
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
prabh kau simareh se paraupakaaree ||
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
prabh kau simareh tin sadh balihaaree ||
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
prabh kau simareh se mukh suhaave ||
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
prabh kau simareh tin sookh bihaavai ||
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
prabh kau simareh tin aatam jeetaa ||
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
prabh kau simareh tin niramal reetaa ||
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
prabh kau simareh tin anadh ghanere ||
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
prabh kau simareh baseh har nere ||
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
sa(n)t kirapaa te anadhin jaag ||
ਨਾਨਕ ਸਿਮਰਨੁ ਪੂਰੈ ਭਾਗਿ ॥੬॥
naanak simaran poorai bhaag ||6||
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
prabh kai simaran kaaraj poore ||
ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
prabh kai simaran kabahu na jhoore ||
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
prabh kai simaran har gun baanee ||
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
prabh kai simaran sahaj samaanee ||
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
prabh kai simaran nihachal aasan ||
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
prabh kai simaran kamal bigaasan ||
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
prabh kai simaran anahadh jhunakaar ||
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
sukh prabh simaran kaa a(n)t na paar ||
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
simareh se jan jin kau prabh miaa ||
ਨਾਨਕ ਤਿਨ ਜਨ ਸਰਨੀ ਪਇਆ ॥੭॥
naanak tin jan saranee piaa ||7||
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
har simaran kar bhagat pragaTaae ||
ਹਰਿ ਸਿਮਰਨੁ ਕਰਨਾ ਹੀ (ਸਮਝੋ ਤੁਹਾਡੇ ਅੰਦਰ ) ਭਗਤ/ਭਗਤੀ ਦਾ ਪੈਦਾ ਹੋਣਾ ਹੈ
ਹਰਿ ਸਿਮਰਨਿ ਲਗਿ ਬੇਦ ਉਪਾਏ ॥
har simaran lag bedh upaae ||
ਹਰਿ ਸਿਮਰਨ ਚ ਲੱਗਣਾ ਹੀ ਸਮਝੋ ਸਰਬੋਤਮ ਗਿਆਨ ਪੈਦਾ ਹੋ ਜਾਣਾ ਹੈ (ਜਿਵੇਂ ਵੇਦਾਂ ਨੂ ਉੱਤਮ ਗਿਆਨ ਮੰਨਿਆ ਮਨਾਇਆ ਜਾਂਦਾ ਸੀ /ਹੈ)
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
har simaran bhe sidh jatee dhaate ||
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
har simaran neech chahu ku(n)T jaate ||
ਹਰਿ ਸਿਮਰਨਿ ਧਾਰੀ ਸਭ ਧਰਨਾ ॥
har simaran dhaaree sabh dharanaa ||
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
simar simar har kaaran karanaa ||
ਹਰਿ ਸਿਮਰਨਿ ਕੀਓ ਸਗਲ ਅਕਾਰਾ ॥
har simaran keeo sagal akaaraa ||
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
har simaran meh aap nira(n)kaaraa ||
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
kar kirapaa jis aap bujhaiaa ||
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥
naanak gurmukh har simaran tin paiaa ||8||1||
ਸਲੋਕੁ ॥
salok ||
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
dheen dharadh dhukh bha(n)janaa ghaT ghaT naath anaath ||
ਸਰਣਿ ਤੁਮੑਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
saran tum(h)aaree aaio naanak ke prabh saath ||1||