ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੩੦੬
Sri Guru Granth Sahib Ji, Ang 306 — line-by-line, GurMatt-based meanings (8 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
jis no dhiaal hovai meraa suaamee tis gursikh guroo upadhes sunaavai ||
ਜਿਸ ਉੱਪਰ ਉਹ ਸੁਆਮੀ ਦਿਆਲ ਹੋਕੇ ਕ੍ਰਿਪਾ ਕਰਦਾ ਹੈ ਤੇ ਆਪਣਾ ਭੇਦ (ਦਰਸ਼ਨ)ਦਿੰਦਾ ਹੈ ਫਿਰ ਉਸੇ ਗੁਰਸਿੱਖ ਨੂੰ ਹੀ ਉਪਦੇਸ਼ ਵੀ ਦਿੰਦਾ ਹੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
jan naanak dhooR ma(n)gai tis gursikh kee jo aap japai avareh naam japaavai ||2||
ਮੈਂ ਨਾਨਕ ਉਸ ਗੁਰਸਿੱਖ ਦੀ ਧੂੜ ਮੰਗਦਾ ਹਾਂ ਜੋ ਪੂਰੇ ਭੇਦ ਨਾਲ ਜੁੜਿਆ ਹੈ ਤੇ ਉਪਦੇਸ਼ ਮੰਨਕੇ ਉਸੇ ਨਾਮ ਨੂੰ ਜਪਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ॥
ਨੋਟ ਪਿਛਲੀ ਪੰਕਤੀ ਚ ਜੋ ਉਪਦੇਸ਼ ਮਿਲਣ ਦਾ ਜ਼ਿਕਰ ਸੀ ਉਹ ਇਸ ਪੰਕਤੀ ਚ ਸਪੱਸ਼ਟ ਹੋਇਆ ਕਿ ਗੁਰਸਿੱਖ ਨੂੰ ਹੁਕਮ ਮਿਲਦਾ ਹੈ ਉਸ ਹੁਕਮ ਅਨੁਸਾਰ ਉਹ ਨਾਮ ਜਪਦਾ ਹੈ ਤੇ ਪ੍ਰਚਾਰ ਕਰਕੇ ਹੋਰ ਸੰਗਤ ਜੋੜਦਾ ਹੈ॥
ਨੋਟ ਪਿਛਲੀ ਪੰਕਤੀ ਚ ਜੋ ਉਪਦੇਸ਼ ਮਿਲਣ ਦਾ ਜ਼ਿਕਰ ਸੀ ਉਹ ਇਸ ਪੰਕਤੀ ਚ ਸਪੱਸ਼ਟ ਹੋਇਆ ਕਿ ਗੁਰਸਿੱਖ ਨੂੰ ਹੁਕਮ ਮਿਲਦਾ ਹੈ ਉਸ ਹੁਕਮ ਅਨੁਸਾਰ ਉਹ ਨਾਮ ਜਪਦਾ ਹੈ ਤੇ ਪ੍ਰਚਾਰ ਕਰਕੇ ਹੋਰ ਸੰਗਤ ਜੋੜਦਾ ਹੈ॥
ਪਉੜੀ ॥
pauRee ||
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥
jo tudh sach dhiaaidhe se virale thoRe ||
ਜਿਹੜੇ ਮਨੁੱਖ ਤੈਨੂੰ (ਪ੍ਰਭੂ) ਨੂੰ ਸੱਚ ਜਾਣਕੇ ਧਿਆਉਂਦੇ ਹਨ ਉਹ ਵਿਰਲੇ ਹੀ ਹਨ॥ ਤੇਰਾ ਭੇਦ (ਸੱਚ)ਵਿਰਲੇ ਕੋਲ ਹੀ ਭੇਦ ਹੈ ਉਹੀ ਵਿਰਲੇ ਹੀ ਤੈਨੂੰ ਧਿਆਉਂਦੇ ਹਨ॥
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥
jo man chit ik araadhadhe tin kee barakat khaeh asa(n)kh karoRe ||
ਜਿਹੜੇ ਤੈਨੂੰ ਇੱਕ ਨੂੰ ਹੀ (ਹਿਰਦੇ)ਮੰਨ ਵਿਚ ਚੇਤੇ ਕਰਦੇ ਹਨ ਉਹਨਾਂ ਤੋ ਦੂਜੇ ਸੰਸਾਰਿਕ ਅਣਗਿਣਤ ਲੋਕ ਹਨ ਜੋ ਉਸ ਨਾਮ ਖ਼ਜ਼ਾਨੇ ਤੋ ਬਰਕਤਾਂ ਹਾਸਿਲ ਕਰਦੇ ਹਨ ॥
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥
tudhuno sabh dhiaaidhee se thai pe jo saahib loRe ||
ਰੱਬ ਜੀ, ਤੈਨੂੰ ਹੋਰ ਤਰੀਕਿਆਂ ਨਾਲ ਵੀ ਸੱਭ ਧਿਆਉਂਦੇ ਹਨ ਪਰ ਸੱਚੀ ਥਾਂਈਂ( ਘਰ/ਨਿਸ਼ਾਨ) ਨਾਲ ਉਹੀ ਜੁੜਦਾ ਹੈ ਜਿਹੜਾ ਰੱਬ ਜੀ ਤੈਨੂੰ ਚੰਗਾ ਲੱਗਦਾ ਹੈ॥
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥
jo bin satigur seve khaadhe painadhe se mue mar ja(n)me koRhe ||
ਜਿਹੜੇ ਮਨਮੁਖ ਸਤਿਗੁਰ ਤੋ ਬਿਨਾਂ ਹੋਰ ਦੂਜੇ ਦੀ ਪੂਜਾ/ਸੇਵਾ ਕਰਦੇ ਹਨ , ਭਾਂਤ ਭਾਂਤ ਦੇ ਭੇਖੀ ਲਿਬਾਸ ਪਹਿਨਦੇ ਹਨ ਤੇ ਪੂਜਾ ਪਾਠ ਦੀਆ ਰਸਮਾਂ ਚੋਂ ਭੋਜਨ ਪਵਿਤਰ ਕਰਕੇ ਖਾਂਦੇ ਹਨ ਉਹ ਸਾਰਾ ਵਿਅਰਥ ਹੈ, ਉਹ ਮੰਨ ਦੇ ਕੋਹੜੇ ਹਨ ਤੇ ਮਰ ਮਰ ਜੰਮਦੇ ਰਹਿੰਦੇ ਹਨ ॥
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥
oi haajar miThaa boladhe baahar vis kaddeh mukh ghole ||
ਉਹ ਭੇਖੀ ਲੋਕ ਸਾਹਮਣੇ ਤਾਂ ਮਿੱਠਾ ਬੋਲਦੇ ਹਨ ਪਰ ਉਸ ਮਿੱਠੀ ਬੋਲੀ ਚ ਹਿਰਦੇ ਅੰਦਰਲੀ ਨਫ਼ਰਤ/ਝੂਠ/ਬੇਈਮਾਨੀ ਘੁਲੀ ਹੋਈ ਹੁੰਦੀ ਹੈ॥ ਮਿੱਠੀ ਬੋਲੀ ਚ ਹੀ ਝੂਠ/ਬੇਈਮਾਨੀ ਦਾ ਪ੍ਰਚਾਰ ਕਰਦੇ ਹਨ॥
ਮਨਿ ਖੋਟੇ ਦਯਿ ਵਿਛੋੜੇ ॥੧੧॥
man khoTe dhay vichhoRe ||11||
ਇਹ ਮੰਨ ਦੇ ਖੋਟੇ ਮਨਮੁਖ ਲੋਕ ਸਤਿਗੁਰ ਨੇ ਆਪਣੇ ਤੋ ਆਪ ਵਿਛੋੜੇ ਹਨ॥
ਸਲੋਕ ਮਃ ੪ ॥
salok mahalaa chauthhaa ||
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥
mal jooiee bhariaa neelaa kaalaa khidholaRaa tin vemukh vemukhai no paiaa ||
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥
paas na dheiee koiee bahan jagat meh gooh paR sagavee mal lai manmukh aaiaa ||
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥
paraiee jo ni(n)dhaa chugalee no vemukh kar kai bhejiaa othai bhee muh kaalaa dhuhaa vemukhaa dhaa karaiaa ||
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥
taR suniaa sabhat jagat vich bhaiee vemukh sanai nafarai paulee paudhee faavaa hoi kai uTh ghar aaiaa ||
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜਂੀ ਫਿਰਿ ਆਣਿ ਘਰਿ ਪਾਇਆ ॥
agai sa(n)gatee kuRamee vemukh ralanaa na milai taa vahuTee bhateeja(n)ee fir aan ghar paiaa ||
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥
halat palat dhovai ge nit bhukhaa kooke tihaiaa ||
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥
dhan dhan suaamee karataa purakh hai jin niaau sach beh aap karaiaa ||
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥
jo ni(n)dhaa kare satigur poore kee so saachai maar pachaiaa ||
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥
eh akhar tin aakhiaa jin jagat sabh upaiaa ||1||
ਮਃ ੪ ॥
mahalaa chauthhaa ||
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
saahib jis kaa na(n)gaa bhukhaa hovai tis dhaa nafar kithahu raj khaae ||
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
j saahib kai ghar vath hovai su nafarai hath aavai anahodhee kithahu paae ||
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
jis dhee sevaa keetee fir lekhaa ma(n)geeaai saa sevaa aaukhee hoiee ||
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥
naanak sevaa karahu har gur safal dharasan kee fir lekhaa ma(n)gai na koiee ||2||
ਪਉੜੀ ॥
pauRee ||
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
naanak veechaareh sa(n)t jan chaar vedh kaha(n)dhe ||
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
bhagat mukhai te boladhe se vachan hova(n)dhe ||
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
pragaT pahaaraa jaapadhaa sabh lok suna(n)dhe ||
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
sukh na pain mugadh nar sa(n)t naal khaha(n)dhe ||
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥
oi lochan onaa gunai no oi aha(n)kaar saRa(n)dhe ||
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥
oi vichaare kiaa kareh jaa bhaag dhur ma(n)dhe ||
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
jo maare tin paarabraham se kisai na sa(n)dhe ||
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥
vair kareh niravair naal dharam niaai pacha(n)dhe ||
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
jo jo sa(n)t saraapiaa se fireh bhava(n)dhe ||
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥
pedd mu(n)ddaahoo(n) kaTiaa tis ddaal suka(n)dhe ||12||
ਸਲੋਕ ਮਃ ੪ ॥
salok mahalaa chauthhaa ||