ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੦੪

Sri Guru Granth Sahib Ji, Ang 604 — line-by-line, GurMatt-based meanings (12 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥
sabadh marahu fir jeevahu sadh hee taa fir maran na hoiee ||
ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥
a(n)mrit naam sadhaa man meeThaa sabadhe paavai koiee ||3||
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥
dhaatai dhaat rakhee hath apanai jis bhaavai tis dheiee ||
ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥
naanak naam rate sukh paiaa dharageh jaapeh seiee ||4||11||
ਸੋਰਠਿ ਮਹਲਾ ੩ ॥
soraTh mahalaa teejaa ||
ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥
satigur seve taa sahaj dhun upajai gat mat tadh hee paae ||
ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥
har kaa naam sachaa man vasiaa naame naam samaae ||1||
ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥
bin satigur sabh jag bauraanaa ||
ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥
manmukh a(n)dhaa sabadh na jaanai jhooThai bharam bhulaanaa || rahaau ||
ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥
trai gun maiaa bharam bhulaiaa haumai ba(n)dhan kamaae ||
ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥
ja(n)man maran sir uoopar uoobhau garabh jon dhukh paae ||2||
ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥
trai gun varateh sagal sa(n)saaraa haumai vich pat khoiee ||
ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥
gurmukh hovai chauthaa padh cheenai raam naam sukh hoiee ||3||
ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥
trai gun sabh tere too aape karataa jo too kareh su hoiee ||
ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥
naanak raam naam nisataaraa sabadhe haumai khoiee ||4||12||
ਸ਼ਬਦ ਪ੍ਰਸੰਗ · About this Shabad
ਨੋਟ:
ਹੁਣ ਤੱਕ ਹੋਏ ਪਿਛਲੇ ਟੀਕਿਆਂ ਤੋਂ ਉਤਮ, ਏਹ ਅਰਥ ਗੁਰਯਾਦ ਨੇ ਸੇਵਾਲੇਖ ਸੰਗਤ ਸੰਗਤ ਟੀਮ ਨਾਲ ਰੱਲ ਧੁਰ ਕਰਤਾਰ ਵਲੋਂ ਬਖਸ਼ੀ ਸੋਝੀ ਵਿੱਚੋਂ ਕੀਤੇ ਗਏ ਹਨ। ਏਹ ਅਰਥ ਪਿਛਲੇ ਆਪਾ ਵਿਰੋਧੀ, ਵੈਦਿਕ, ਸਾਕਤ ਪੰਥ, ਨਾਸਤਿਕ, ਰਾਜਨੀਤਿਕ ਜਾਂ ਅਬ੍ਰਾਹਮਿਕ ਪ੍ਰਭਾਵ ਹੇਠ ਕੀਤੇ ਟੀਕੇ ਵਿਆਖਿਆਵਾਂ ਦਾ ਭੰਬਲਭੂਸਾ ਦੂਰ ਕਰ ਸੁੱਧ ਅਜੂਨੀ ਅਕਾਲ ਸਤਨਾਮ ਸਤਗੁਰ ਸ਼ਬਦ ਲਈ ਮਨ ਦਾ ਭਾਂਡਾ ਸਾਫ ਕਰਨਗੇ। ਜੇ ਤੁਸੀਂ ਚਾਹੁੰਦੇ ਹੋ ਕਿ ਏਹ ਅਰਥ ਸੇਵਾ ਹੋਰ ਸਿੱਖ ਬਿਰਤੀ ਸੰਗਤਾਂ ਤੱਕ ਵੀ ਪਹੁੰਚੇ ਤਾਂ ਸਾਰੇ ਪਲੇਟਫਾਰਮਾਂ ਤੇ ਲਾਇਕ, ਫਾਲੋ, ਸਬਸਕਰਾਇਬ ਅਤੇ ਸ਼ੇਅਰ ਜਰੂਰ ਕਰੋ। ਕਮੈਂਟਾ ਵਿੱਚ ਸਪੈਲਿੰਗ ਗਲਤੀਆਂ, ਟਾਈਪੋ, ਭਾਸ਼ਾ ਸੁਧਾਰ, ਫੀਡਬੈਕ, ਸੁਝਾਅ ਅਤੇ ਤੁਹਾਡੇ ਅਪਣੇ ਅਰਥ ਜਰੂਰ ਲਿਖੋ ਜੀ। ਅਰਥਾਂ ਦੀ ਪਰੂਫ ਰੀਡਿੰਗ ਅਤੇ ਏਡਿੰਟਿੰਗ ਲਈ ਸੰਪਰਕ ਕਰੋ ਜੀ।
ਸੋਰਠਿ ਮਹਲਾ ੪ ਘਰੁ ੧
soraTh mahalaa chauthhaa ghar pehilaa
ਰਾਗ ਸੋਰਠ ਵਿੱਚ ਗੁਰੂ ਰਾਮ ਦਾਸ ਜੀ ਦਾ ਸ਼ਬਦ।
Shabad by Guru Ram Das Ji in Raag Sorath.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satgur Prasad.
ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥
aape aap varatadhaa piaaraa aape aap apaahu ||
ਮੇਰਾ ਪਿਆਰਾ ਪ੍ਰਭੂ ਆਪਣੇ ਆਪ ਵਿੱਚ ਵਿਚਰਦਾ ਹੈ, ਉਸ ਨੂੰ ਚਲਾਉਣ ਵਾਲਾ ਹੋਰ ਕੋਈ ਨਹੀਂ। ਉਹ ਸੰਸਾਰ ਨੂੰ ਚਲਾ ਰਿਹਾ ਹੈ ਅਤੇ ਇਸ ਤੋਂ ਨਿਰਲੇਪ ਵੀ ਹੈ।
My beloved Lord moves and acts by Himself; there is no one else who directs Him. He governs the universe, yet remains detached from it.
ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥
vanajaaraa jag aap hai piaaraa aape saachaa saahu ||
ਮੇਰਾ ਪਿਆਰਾ ਪ੍ਰਭੂ ਆਪਣੇ ਆਪ ਵਿੱਚ ਵਿਚਰਦਾ ਹੈ, ਉਸ ਨੂੰ ਚਲਾਉਣ ਵਾਲਾ ਹੋਰ ਕੋਈ ਨਹੀਂ। ਉਹ ਸੰਸਾਰ ਨੂੰ ਚਲਾ ਰਿਹਾ ਹੈ ਅਤੇ ਇਸ ਤੋਂ ਨਿਰਲੇਪ ਵੀ ਹੈ।
My beloved Lord moves and acts by Himself; there is no one else who directs Him. He governs the universe, yet remains detached from it.
ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥
aape vanaj vaapaareeaa piaaraa aape sach vesaahu ||1||
ਉਹ ਵਣਜ (ਵਪਾਰ) ਕਰਨ ਵਾਲਾ ਵਪਾਰੀ ਵੀ ਮੇਰੇ ਪਿਆਰਾ ਆਪ ਹੀ ਹੈ; ਅਤੇ ਵਣਜ ਵੀ ਉਹ ਆਪ ਹੈ।
My Beloved Himself is the merchant who conducts the trade, and He Himself is the trade (merchandise).
ਜਪਿ ਮਨ ਹਰਿ ਹਰਿ ਨਾਮੁ ਸਲਾਹ ॥
jap man har har naam salaeh ||
ਹੇ ਮਨ! ਉਸ ਹਮੇਸ਼ ਹਰੇ ਰਹਿਣ ਵਾਲੇ ਹਰਿ ਦਾ ਨਾਮ ਜਪ ਅਤੇ ਉਸਦੀ ਸਿਫਤ ਸਲਾਹ ਕਰ।
O mind! Chant the Name of that ever-flourishing (ever-fresh) Lord (Hari) and sing His praises.
ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
gur kirapaa te paieeaai piaaraa a(n)mrit agam athaeh || rahaau ||
ਸਤਿਗੁਰ ਦੀ ਕ੍ਰਿਪਾ ਨਾਲ ਹੀ ਪਿਆਰੇ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ, ਜੋ ਅੰਮ੍ਰਿਤ ਹੈ; ਜਿਸ ਨੂੰ ਅਪਹੁੰਚ ਕਿਹਾ ਜਾਂਦਾ ਹੈ ਅਤੇ ਜਿਸ ਦਾ ਹਾਥ ਨਹੀਂ।
Only through the grace of the True Divine can the beloved Lord be attained, who is the embodiment of Ambrosial Nectar (Amrit); who is called inaccessible by others, and whose depth (limits) cannot be fathomed.
ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥
aape sun sabh vekhadhaa piaaraa mukh bole aap muhaahu ||
ਉਹ ਪਿਆਰਾ ਪ੍ਰੀਤਮ ਆਪ ਹੀ ਸੁਣਦਾ ਹੈ; ਆਪ ਹੀ ਵੇਖਦਾ ਹੈ; ਅਤੇ ਆਪਣੇ ਮੂੰਹ ਰਾਹੀਂ ਆਪ ਹੀ ਬੋਲਦਾ ਹੈ।
That beloved Lord Himself listens; He Himself sees; and through His own mouth, He Himself speaks.
ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥
aape ujhaR paidhaa piaaraa aap vikhaale raahu ||
ਉਹ ਆਪ ਹੀ ਰਾਹ ਤੋਂ ਭਟਕਾਉਂਦਾ ਹੈ; ਅਤੇ ਆਪ ਹੀ ਫਿਰ ਰਾਹ ਦਿਖਾਉਂਦਾ ਹੈ।
He Himself leads one astray from the path; and He Himself then shows the way.
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥
aape hee sabh aap hai piaaraa aape veparavaahu ||2||
ਉਹ ਆਪ ਹੀ ਸੱਭ ਕੁੱਝ ਹੈ; ਉਸ ਨੇ ਆਪ ਹੀ ਛੋਟੇ ਛੋਟੇ ਸੀਮਤ ਜਿਹੇ ਰੂਪ ਧਾਰਨ ਕੀਤੇ ਹਨ। ਇਸ ਸੱਭ ਤੋਂ ਉਹ ਅਚਿੰਤ ਹੀ ਵਿਚਰਦਾ ਹੈ।
He Himself is everything; He Himself has assumed small, seemingly limited forms. He moves and acts carefree (free from all anxiety) amidst all of this.
ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥
aape aap upaidhaa piaaraa sir aape dha(n)dhaRai laahu ||
ਉਸ ਆਪ ਹੀ ਸੱਭ ਕੁੱਝ ਪ੍ਰਗਟ ਕਰਦਾ ਹੈ; ਅਤੇ ਆਪ ਹੀ ਸੱਭ ਨੂੰ ਧੰਦੇ ਲਾਉਂਦਾ ਹੈ।
He Himself manifests everything; and He Himself engages everyone in their tasks (activities).
ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥
aap karaae saakhatee piaaraa aap maare mar jaahu ||
ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥
aape patan paatanee piaaraa aape paar la(n)ghaahu ||3||
ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥
aape saagar bohithaa piaaraa gur khevaT aap chalaahu ||
ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥
aape hee chaR la(n)ghadhaa piaaraa kar choj vekhai paatisaahu ||
ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥
aape aap dhiaal hai piaaraa jan naanak bakhas milaahu ||4||1||
ਸੋਰਠਿ ਮਹਲਾ ੪ ਚਉਥਾ ॥
soraTh mahalaa chauthhaa chauthaa ||
ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥
aape a(n)ddaj jeraj setaj utabhuj aape kha(n)dd aape sabh loi ||
ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥
aape soot aape bahu maneeaa kar sakatee jagat paroi ||