ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੨੨

Sri Guru Granth Sahib Ji, Ang 622 — line-by-line, GurMatt-based meanings (7 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥
sa(n)t kaa maarag dharam kee pauRee ko vaddabhaagee paae ||
ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥
koT janam ke kilabikh naase har charanee chit laae ||2||
ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥
ausatat karahu sadhaa prabh apane jin pooree kal raakhee ||
ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥
jeea ja(n)t sabh bhe pavitraa satigur kee sach saakhee ||3||
ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥
bighan binaasan sabh dhukh naasan satigur naam dhiraRaiaa ||
ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥
khoe paap bhe sabh paavan jan naanak sukh ghar aaiaa ||4||3||53||
ਸੋਰਠਿ ਮਹਲਾ ੫ ॥
soraTh mahalaa panjavaa ||
ਸਾਹਿਬੁ ਗੁਨੀ ਗਹੇਰਾ ॥
saahib gunee gaheraa ||
ਘਰੁ ਲਸਕਰੁ ਸਭੁ ਤੇਰਾ ॥
ghar lasakar sabh teraa ||
ਰਖਵਾਲੇ ਗੁਰ ਗੋਪਾਲਾ ॥
rakhavaale gur gopaalaa ||
ਸਭਿ ਜੀਅ ਭਏ ਦਇਆਲਾ ॥੧॥
sabh jeea bhe dhiaalaa ||1||
ਜਪਿ ਅਨਦਿ ਰਹਉ ਗੁਰ ਚਰਣਾ ॥
jap anadh rahau gur charanaa ||
ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥
bhau kateh nahee prabh saranaa || rahaau ||
ਤੇਰਿਆ ਦਾਸਾ ਰਿਦੈ ਮੁਰਾਰੀ ॥
teriaa dhaasaa ridhai muraaree ||
ਪ੍ਰਭਿ ਅਬਿਚਲ ਨੀਵ ਉਸਾਰੀ ॥
prabh abichal neev usaaree ||
ਬਲੁ ਧਨੁ ਤਕੀਆ ਤੇਰਾ ॥
bal dhan takeeaa teraa ||
ਤੂ ਭਾਰੋ ਠਾਕੁਰੁ ਮੇਰਾ ॥੨॥
too bhaaro Thaakur meraa ||2||
ਜਿਨਿ ਜਿਨਿ ਸਾਧਸੰਗੁ ਪਾਇਆ ॥
jin jin saadhasa(n)g paiaa ||
ਸੋ ਪ੍ਰਭਿ ਆਪਿ ਤਰਾਇਆ ॥
so prabh aap taraiaa ||
ਕਰਿ ਕਿਰਪਾ ਨਾਮ ਰਸੁ ਦੀਆ ॥
kar kirapaa naam ras dheeaa ||
ਕੁਸਲ ਖੇਮ ਸਭ ਥੀਆ ॥੩॥
kusal khem sabh theeaa ||3||
ਹੋਏ ਪ੍ਰਭੂ ਸਹਾਈ ॥
hoe prabhoo sahaiee ||
ਸਭ ਉਠਿ ਲਾਗੀ ਪਾਈ ॥
sabh uTh laagee paiee ||
ਸਾਸਿ ਸਾਸਿ ਪ੍ਰਭੁ ਧਿਆਈਐ ॥
saas saas prabh dhiaaieeaai ||
ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥
har ma(n)gal naanak gaieeaai ||4||4||54||
ਸੋਰਠਿ ਮਹਲਾ ੫ ॥
soraTh mahalaa panjavaa ||
ਸੂਖ ਸਹਜ ਆਨੰਦਾ ॥
sookh sahaj aana(n)dhaa ||
ਪ੍ਰਭੁ ਮਿਲਿਓ ਮਨਿ ਭਾਵੰਦਾ ॥
prabh milio man bhaava(n)dhaa ||
ਪੂਰੈ ਗੁਰਿ ਕਿਰਪਾ ਧਾਰੀ ॥
poorai gur kirapaa dhaaree ||
ਤਾ ਗਤਿ ਭਈ ਹਮਾਰੀ ॥੧॥
taa gat bhiee hamaaree ||1||
ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥
har kee prem bhagat man leenaa ||
ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥
nit baaje anahat beenaa || rahaau ||
ਹਰਿ ਚਰਣ ਕੀ ਓਟ ਸਤਾਣੀ ॥
har charan kee oT sataanee ||
ਸਭ ਚੂਕੀ ਕਾਣਿ ਲੋਕਾਣੀ ॥
sabh chookee kaan lokaanee ||
ਜਗਜੀਵਨੁ ਦਾਤਾ ਪਾਇਆ ॥
jagajeevan dhaataa paiaa ||
ਹਰਿ ਰਸਕਿ ਰਸਕਿ ਗੁਣ ਗਾਇਆ ॥੨॥
har rasak rasak gun gaiaa ||2||
ਪ੍ਰਭ ਕਾਟਿਆ ਜਮ ਕਾ ਫਾਸਾ ॥
prabh kaaTiaa jam kaa faasaa ||
ਮਨ ਪੂਰਨ ਹੋਈ ਆਸਾ ॥
man pooran hoiee aasaa ||
ਜਹ ਪੇਖਾ ਤਹ ਸੋਈ ॥
jeh pekhaa teh soiee ||
ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥
har prabh bin avar na koiee ||3||
ਕਰਿ ਕਿਰਪਾ ਪ੍ਰਭਿ ਰਾਖੇ ॥
kar kirapaa prabh raakhe ||
ਸਭਿ ਜਨਮ ਜਨਮ ਦੁਖ ਲਾਥੇ ॥
sabh janam janam dhukh laathe ||
ਨਿਰਭਉ ਨਾਮੁ ਧਿਆਇਆ ॥
nirabhau naam dhiaaiaa ||
ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
aTal sukh naanak paiaa ||4||5||55||
ਸੋਰਠਿ ਮਹਲਾ ੫ ॥
soraTh mahalaa panjavaa ||
Sorath Mehla 5
ਠਾਢਿ ਪਾਈ ਕਰਤਾਰੇ ॥
Thaadd paiee karataare ||
ਕਰਤਾਰ ਨੇ ਮੇਰੇ ਪੰਜਾਂ ਵਿਕਾਰਾਂ ਨਾਲ ਤਪਦੇ ਹਿਰਦੇ ਨੂੰ ਨਾਮ ਦੀ ਦਾਤ ਨਾਲ ਠੰਡਾ ਕਰ ਦਿੱਤਾ ॥
The Lord has infused a sublime, soothing peace into my heart—which was once ablaze with the five vices—by blessing me with the nectar of His Divine Name.
ਤਾਪੁ ਛੋਡਿ ਗਇਆ ਪਰਵਾਰੇ ॥
taap chhodd giaa paravaare ||
ਜਦੋਂ ਕਰਤਾਰ ਨੇ ਹਿਰਦੇ ਵਿੱਚ ਨਾਮ ਦੀ ਠੰਢਕ ਵਰਤਾ ਦਿੱਤੀ, ਤਾਂ ਸਾਰੇ ਵਿਕਾਰਾਂ ਦਾ ਪਰਵਾਰ (ਕਾਮ,ਕ੍ਰੋਧ, ਲੋਭ, ਮੋਹ,ਹੰਕਾਰ) ਛੱਡ ਕੇ ਚਲਿਆ ਗਿਆ ॥
The moment the Lord blessed my heart with the sublime calmness of the Divine Name, the entire kinship of the five vices—lust, wrath, avarice, attachment, and ego—vanished from my existence.
ਗੁਰਿ ਪੂਰੈ ਹੈ ਰਾਖੀ ॥
gur poorai hai raakhee ||
ਪੂਰੇ ਗੁਰ (ਪ੍ਰਭੂ) ਨੇ ਮੇਰੀ ਲਾਜ ਰੱਖੀ ਹੈ ॥
The Eternal Truth (the Divine Lord) has shielded my honor and preserved my grace.
ਸਰਣਿ ਸਚੇ ਕੀ ਤਾਕੀ ॥੧॥
saran sache kee taakee ||1||
ਮੈਂ ਉਸ ਪ੍ਰਭੂ (ਸੱਚ) ਦੀ ਸ਼ਰਨ ਤੱਕੀ ਹੈ ॥
I have sought and found the sanctuary of that Divine Lord (the Truth).
ਪਰਮੇਸਰੁ ਆਪਿ ਹੋਆ ਰਖਵਾਲਾ ॥
paramesar aap hoaa rakhavaalaa ||
ਅਕਾਲ ਪੁਰਖ, ਸਰਵ-ਵਿਆਪਕ ਪਰਮੇਸ਼ਰ ਆਪ ਮੇਰਾ ਰਖਵਾਲਾ ਬਣ ਗਿਆ ਹੈ ॥
The Timeless Supreme Being, the Omnipresent Lord Himself has stepped forth as my ultimate Guardian.
ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥
saa(n)t sahaj sukh khin meh upaje man hoaa sadhaa sukhaalaa || rahaau ||
ਜਦੋਂ ਮਨੁੱਖ ਪ੍ਰਭੂ ਦੀ ਸਰਨ ਵਿੱਚ ਆ ਕੇ ਨਾਮ ਨਾਲ ਜੁੜਦਾ ਹੈ, ਤਾਂ ਉਸ ਦੇ ਅੰਦਰੋਂ ਚਿੰਤਾਵਾਂ, ਡਰ ਅਤੇ ਮਾਨਸਿਕ ਉਥਲ-ਪੁਥਲ ਤੁਰੰਤ ਗਾਇਬ ਹੋ ਜਾਂਦੀ ਹੈ ॥ ਮਨ ਹਮੇਸ਼ਾ ਲਈ ਸੁਖੀ ਹੋ ਜਾਂਦਾ ਹੈ ॥ਰੁਕੋ, ਵਿਚਾਰੋ ॥
The moment one surrenders to the sanctuary of the Divine and aligns with the Sacred Name, all anxieties, fears, and inner chaos dissolve into nothingness. The mind ascends into an everlasting state of unshakeable peace. Pause, and reflect.
ਹਰਿ ਹਰਿ ਨਾਮੁ ਦੀਓ ਦਾਰੂ ॥
har har naam dheeo dhaaroo ||
ਤਿਨਿ ਸਗਲਾ ਰੋਗੁ ਬਿਦਾਰੂ ॥
tin sagalaa rog bidhaaroo ||
ਅਪਣੀ ਕਿਰਪਾ ਧਾਰੀ ॥
apanee kirapaa dhaaree ||
ਤਿਨਿ ਸਗਲੀ ਬਾਤ ਸਵਾਰੀ ॥੨॥
tin sagalee baat savaaree ||2||
ਪ੍ਰਭਿ ਅਪਨਾ ਬਿਰਦੁ ਸਮਾਰਿਆ ॥
prabh apanaa biradh samaariaa ||
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
hamaraa gun avagun na beechaariaa ||
ਗੁਰ ਕਾ ਸਬਦੁ ਭਇਓ ਸਾਖੀ ॥
gur kaa sabadh bhio saakhee ||