ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੫੫
Sri Guru Granth Sahib Ji, Ang 655 — line-by-line, GurMatt-based meanings (1 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
kahu kabeer jan bhe khaalase prem bhagat jeh jaanee ||4||3||
ਕਬੀਰ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਆਪ ਨਿਰਮਲ ਤੇ ਖ਼ਾਲਸ (ਸ਼ੁੱਧ) ਸੱਚ ਦੇ ਗੁਰ (ਰਹਿਸ) ਨੂੰ ਜਾਣ ਲਿਆ ਹੈ ਅਤੇ ਉਹ ਉਸ ਦੀ ਪ੍ਰੇਮ-ਭਗਤੀ ਤੇ ਹੁਕਮ ਵਿੱਚ ਆ ਗਏ ਹਨ, ਨਿਰਮਲ ਅਕਾਲ ਪ੍ਰਭੂ ਉਨ੍ਹਾਂ ਨੂੰ ਵੀ ਨਿਰਮਲ ਕਰ ਦਿੰਦਾ ਹੈ। ਉਹ ਉਨ੍ਹਾਂ ਨੂੰ ਮਾਇਆ ਦੇ ਪ੍ਰਭਾਵ ਤੋਂ ਖ਼ਲਾਸ (ਮੁਕਤ) ਕਰਕੇ ਉਨ੍ਹਾਂ ਦਾ ਹਿਰਦਾ ਖ਼ਾਲਸ (ਪਾਕ) ਬਣਾ ਦਿੰਦਾ ਹੈ ਅਤੇ ਉਨ੍ਹਾਂ ਨੂੰ 'ਖ਼ਾਲਸੇ' ਭਾਵ ਸਾਰੀ ਕਾਲ-ਮਾਇਆ ਤੇ ਉਸ ਦੇ ਗੁਲਾਮ ਮਨਮੁਖਾਂ ਦੇ ਅਸਰ ਤੋਂ 'ਆਜ਼ਾਦ' ਕਰ ਦਿੰਦਾ ਹੈ; ਫਿਰ ਸਤਿਗੁਰੂ ਦੀ ਸਿੱਖੀ ਦੇ ਸੱਚੇ ਖ਼ਾਲਸਾ ਪੰਥ ਵਾਲੀ ਗੁਰ-ਸੰਗਤ ਦੇ ਅਕਾਲੀ ਸਿਪਾਹੀ ਬਣਾ ਦਿੰਦਾ ਹੈ।
ਨੋਟ: ਤੁਸੀਂ ਸੇਵਾ ਲੇਖ ਡਾਟ ਕੋਮ ਵੈੱਬਸਾਈਟ ਤੇ ਜਾ ਕੇ ਸ਼ਬਦਕੋਸ਼ ਵਿੱਚ ਖਾਲਸੇ ਸ਼ਬਦ ਦੇ ਸਹੀ ਅਰਥ ਦੇਖ ਸੱਕਦੇ ਹੋ।
ਨੋਟ: ਤੁਸੀਂ ਸੇਵਾ ਲੇਖ ਡਾਟ ਕੋਮ ਵੈੱਬਸਾਈਟ ਤੇ ਜਾ ਕੇ ਸ਼ਬਦਕੋਸ਼ ਵਿੱਚ ਖਾਲਸੇ ਸ਼ਬਦ ਦੇ ਸਹੀ ਅਰਥ ਦੇਖ ਸੱਕਦੇ ਹੋ।
Kabir Ji says that those who have personally realized the secret of the pure and absolute Truth, and have aligned themselves with His loving devotion and Divine Will (Hukam), the Pure Timeless Lord purifies them as well. Extricating them from the bondage of Maya, He cleanses their consciousness, making them 'Khalsa'—entirely liberated from the realm of temporal illusion (Kaal-Maya) and the influence of self-willed individuals (Manmukhs); He then transforms them into the immortal guardians (Akali warriors) of the Guru's congregation, within the true Khalsa Panth born of the Guru's teachings.
Note: You can verify the absolute, authentic meanings of the word 'Khalsa' within the spiritual dictionary at SevaLekh
Note: You can verify the absolute, authentic meanings of the word 'Khalsa' within the spiritual dictionary at SevaLekh
ਘਰੁ ੨ ॥
ghar doojaa ||
ਦੁਇ ਦੁਇ ਲੋਚਨ ਪੇਖਾ ॥
dhui dhui lochan pekhaa ||
ਹਉ ਹਰਿ ਬਿਨੁ ਅਉਰੁ ਨ ਦੇਖਾ ॥
hau har bin aaur na dhekhaa ||
ਨੈਨ ਰਹੇ ਰੰਗੁ ਲਾਈ ॥
nain rahe ra(n)g laiee ||
ਅਬ ਬੇ ਗਲ ਕਹਨੁ ਨ ਜਾਈ ॥੧॥
ab be gal kahan na jaiee ||1||
ਹਮਰਾ ਭਰਮੁ ਗਇਆ ਭਉ ਭਾਗਾ ॥
hamaraa bharam giaa bhau bhaagaa ||
ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥
jab raam naam chit laagaa ||1|| rahaau ||
ਬਾਜੀਗਰ ਡੰਕ ਬਜਾਈ ॥
baajeegar dda(n)k bajaiee ||
ਸਭ ਖਲਕ ਤਮਾਸੇ ਆਈ ॥
sabh khalak tamaase aaiee ||
ਬਾਜੀਗਰ ਸ੍ਵਾਂਗੁ ਸਕੇਲਾ ॥
baajeegar savaiaa(n)g sakelaa ||
ਅਪਨੇ ਰੰਗ ਰਵੈ ਅਕੇਲਾ ॥੨॥
apane ra(n)g ravai akelaa ||2||
ਕਥਨੀ ਕਹਿ ਭਰਮੁ ਨ ਜਾਈ ॥
kathanee keh bharam na jaiee ||
ਸਭ ਕਥਿ ਕਥਿ ਰਹੀ ਲੁਕਾਈ ॥
sabh kath kath rahee lukaiee ||
ਜਾ ਕਉ ਗੁਰਮੁਖਿ ਆਪਿ ਬੁਝਾਈ ॥
jaa kau gurmukh aap bujhaiee ||
ਤਾ ਕੇ ਹਿਰਦੈ ਰਹਿਆ ਸਮਾਈ ॥੩॥
taa ke hiradhai rahiaa samaiee ||3||
ਗੁਰ ਕਿੰਚਤ ਕਿਰਪਾ ਕੀਨੀ ॥
gur ki(n)chat kirapaa keenee ||
ਸਭੁ ਤਨੁ ਮਨੁ ਦੇਹ ਹਰਿ ਲੀਨੀ ॥
sabh tan man dheh har leenee ||
ਕਹਿ ਕਬੀਰ ਰੰਗਿ ਰਾਤਾ ॥
keh kabeer ra(n)g raataa ||
ਮਿਲਿਓ ਜਗਜੀਵਨ ਦਾਤਾ ॥੪॥੪॥
milio jagajeevan dhaataa ||4||4||
ਜਾ ਕੇ ਨਿਗਮ ਦੂਧ ਕੇ ਠਾਟਾ ॥
jaa ke nigam dhoodh ke ThaaTaa ||
ਸਮੁੰਦੁ ਬਿਲੋਵਨ ਕਉ ਮਾਟਾ ॥
samu(n)dh bilovan kau maaTaa ||
ਤਾ ਕੀ ਹੋਹੁ ਬਿਲੋਵਨਹਾਰੀ ॥
taa kee hoh bilovanahaaree ||
ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥
kiau meTai go chhaachh tuhaaree ||1||
ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥
cheree too raam na karas bhataaraa ||
ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥
jagajeevan praan adhaaraa ||1|| rahaau ||
ਤੇਰੇ ਗਲਹਿ ਤਉਕੁ ਪਗ ਬੇਰੀ ॥
tere galeh tauk pag beree ||
ਤੂ ਘਰ ਘਰ ਰਮਈਐ ਫੇਰੀ ॥
too ghar ghar ramieeaai feree ||
ਤੂ ਅਜਹੁ ਨ ਚੇਤਸਿ ਚੇਰੀ ॥
too ajahu na chetas cheree ||
ਤੂ ਜਮਿ ਬਪੁਰੀ ਹੈ ਹੇਰੀ ॥੨॥
too jam bapuree hai heree ||2||
ਪ੍ਰਭ ਕਰਨ ਕਰਾਵਨਹਾਰੀ ॥
prabh karan karaavanahaaree ||
ਕਿਆ ਚੇਰੀ ਹਾਥ ਬਿਚਾਰੀ ॥
kiaa cheree haath bichaaree ||
ਸੋਈ ਸੋਈ ਜਾਗੀ ॥
soiee soiee jaagee ||
ਜਿਤੁ ਲਾਈ ਤਿਤੁ ਲਾਗੀ ॥੩॥
jit laiee tit laagee ||3||
ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥
cheree tai sumat kahaa(n) te paiee ||
ਜਾ ਤੇ ਭ੍ਰਮ ਕੀ ਲੀਕ ਮਿਟਾਈ ॥
jaa te bhram kee leek miTaiee ||
ਸੁ ਰਸੁ ਕਬੀਰੈ ਜਾਨਿਆ ॥
s ras kabeerai jaaniaa ||
ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥
mero gur prasaadh man maaniaa ||4||5||
ਜਿਹ ਬਾਝੁ ਨ ਜੀਆ ਜਾਈ ॥
jeh baajh na jeeaa jaiee ||
ਜਉ ਮਿਲੈ ਤ ਘਾਲ ਅਘਾਈ ॥
jau milai ta ghaal aghaiee ||
ਸਦ ਜੀਵਨੁ ਭਲੋ ਕਹਾਂਹੀ ॥
sadh jeevan bhalo kahaa(n)hee ||
ਮੂਏ ਬਿਨੁ ਜੀਵਨੁ ਨਾਹੀ ॥੧॥
mooe bin jeevan naahee ||1||
ਅਬ ਕਿਆ ਕਥੀਐ ਗਿਆਨੁ ਬੀਚਾਰਾ ॥
ab kiaa katheeaai giaan beechaaraa ||
ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥
nij nirakhat gat biauhaaraa ||1|| rahaau ||
ਘਸਿ ਕੁੰਕਮ ਚੰਦਨੁ ਗਾਰਿਆ ॥
ghas ku(n)kam cha(n)dhan gaariaa ||
ਬਿਨੁ ਨੈਨਹੁ ਜਗਤੁ ਨਿਹਾਰਿਆ ॥
bin nainahu jagat nihaariaa ||
ਪੂਤਿ ਪਿਤਾ ਇਕੁ ਜਾਇਆ ॥
poot pitaa ik jaiaa ||
ਬਿਨੁ ਠਾਹਰ ਨਗਰੁ ਬਸਾਇਆ ॥੨॥
bin Thaahar nagar basaiaa ||2||
ਜਾਚਕ ਜਨ ਦਾਤਾ ਪਾਇਆ ॥
jaachak jan dhaataa paiaa ||
ਸੋ ਦੀਆ ਨ ਜਾਈ ਖਾਇਆ ॥
so dheeaa na jaiee khaiaa ||
ਛੋਡਿਆ ਜਾਇ ਨ ਮੂਕਾ ॥
chhoddiaa jai na mookaa ||
ਅਉਰਨ ਪਹਿ ਜਾਨਾ ਚੂਕਾ ॥੩॥
aauran peh jaanaa chookaa ||3||
ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥
jo jeevan maranaa jaanai || so pa(n)ch sail sukh maanai ||
ਕਬੀਰੈ ਸੋ ਧਨੁ ਪਾਇਆ ॥
kabeerai so dhan paiaa ||
ਹਰਿ ਭੇਟਤ ਆਪੁ ਮਿਟਾਇਆ ॥੪॥੬॥
har bheTat aap miTaiaa ||4||6||
ਕਿਆ ਪੜੀਐ ਕਿਆ ਗੁਨੀਐ ॥
kiaa paReeaai kiaa guneeaai ||
ਕਿਆ ਬੇਦ ਪੁਰਾਨਾਂ ਸੁਨੀਐ ॥
kiaa bedh puraanaa(n) suneeaai ||
ਪੜੇ ਸੁਨੇ ਕਿਆ ਹੋਈ ॥
paRe sune kiaa hoiee ||
ਜਉ ਸਹਜ ਨ ਮਿਲਿਓ ਸੋਈ ॥੧॥
jau sahaj na milio soiee ||1||
ਹਰਿ ਕਾ ਨਾਮੁ ਨ ਜਪਸਿ ਗਵਾਰਾ ॥
har kaa naam na japas gavaaraa ||
ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
kiaa socheh baara(n) baaraa ||1|| rahaau ||
ਅੰਧਿਆਰੇ ਦੀਪਕੁ ਚਹੀਐ ॥
a(n)dhiaare dheepak chaheeaai ||