ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੫੬
Sri Guru Granth Sahib Ji, Ang 656 — line-by-line, GurMatt-based meanings (17 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਇਕ ਬਸਤੁ ਅਗੋਚਰ ਲਹੀਐ ॥
eik basat agochar laheeaai ||
ਬਸਤੁ ਅਗੋਚਰ ਪਾਈ ॥
basat agochar paiee ||
ਘਟਿ ਦੀਪਕੁ ਰਹਿਆ ਸਮਾਈ ॥੨॥
ghaT dheepak rahiaa samaiee ||2||
ਕਹਿ ਕਬੀਰ ਅਬ ਜਾਨਿਆ ॥
keh kabeer ab jaaniaa ||
ਜਬ ਜਾਨਿਆ ਤਉ ਮਨੁ ਮਾਨਿਆ ॥
jab jaaniaa tau man maaniaa ||
ਮਨ ਮਾਨੇ ਲੋਗੁ ਨ ਪਤੀਜੈ ॥
man maane log na pateejai ||
ਨ ਪਤੀਜੈ ਤਉ ਕਿਆ ਕੀਜੈ ॥੩॥੭॥
n pateejai tau kiaa keejai ||3||7||
ਹ੍ਰਿਦੈ ਕਪਟੁ ਮੁਖ ਗਿਆਨੀ ॥
hiradhai kapaT mukh giaanee ||
ਝੂਠੇ ਕਹਾ ਬਿਲੋਵਸਿ ਪਾਨੀ ॥੧॥
jhooThe kahaa bilovas paanee ||1||
ਕਾਂਇਆ ਮਾਂਜਸਿ ਕਉਨ ਗੁਨਾਂ ॥
kaa(n)iaa maa(n)jas kaun gunaa(n) ||
ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥
jau ghaT bheetar hai malanaa(n) ||1|| rahaau ||
ਲਉਕੀ ਅਠਸਠਿ ਤੀਰਥ ਨੑਾਈ ॥
laukee aThasaTh teerath n(h)aiee ||
ਕਉਰਾਪਨੁ ਤਊ ਨ ਜਾਈ ॥੨॥
kauraapan tuoo na jaiee ||2||
ਕਹਿ ਕਬੀਰ ਬੀਚਾਰੀ ॥
keh kabeer beechaaree ||
ਭਵ ਸਾਗਰੁ ਤਾਰਿ ਮੁਰਾਰੀ ॥੩॥੮॥
bhav saagar taar muraaree ||3||8||
ਸੋਰਠਿ
soraTh
Sorath
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satgur Prasad.
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
bahu parapa(n)ch kar par dhan liaavai ||
ਕਈ ਤਰ੍ਹਾਂ ਦੇ ਛਲ-ਕਪਟ, ਧੋਖੇ ਅਤੇ ਪਾਖੰਡ ਕਰਕੇ ਪਰਾਇਆ ਧਨ ਦੌਲਤ ਲਿਆਉਂਦਾ ਹੈ ॥
Through countless deceptions, scams, and false pretenses, he amasses the stolen fortunes of others.
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
sut dhaaraa peh aan luTaavai ||1||
ਪਰਾਇਆ ਧਨ ਮਨੁੱਖ ਲਿਆ ਕੇ ਆਪਣੇ ਪੁੱਤਰਾਂ ਅਤੇ ਪਤਨੀ ਉੱਤੇ ਲੁਟਾ ਦਿੰਦਾ ਹੈ ॥
Bringing home the riches belonging to others, man lavishly spends it all on his children and spouse.
ਮਨ ਮੇਰੇ ਭੂਲੇ ਕਪਟੁ ਨ ਕੀਜੈ ॥
man mere bhoole kapaT na keejai ||
ਹੇ ਮੇਰੇ ਭੁੱਲੜ ਮਨ! (ਦੁਨੀਆ ਦੇ ਮੋਹ ਵਿੱਚ ਅੰਨ੍ਹੇ ਹੋ ਕੇ) ਕਦੇ ਵੀ ਕਿਸੇ ਨਾਲ ਛਲ-ਕਪਟ ਜਾਂ ਧੋਖਾ ਨਾ ਕਰ ॥
O my deluded mind, do not practice deception.
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
a(n)t niberaa tere jeea peh leejai ||1|| rahaau ||
ਅਖੀਰ ਨੂੰ ਇਹ ਨਬੇੜਾ (ਕਪਟ ਨਾਲ ਕੀਤੀ ਕਮਾਈ) ਦਾ ਹਿਸਾਬ ਤੇਰੇ ਤੋਂ ਹੀ ਲਿਆ ਜਾਵੇਗਾ ॥ ਰੁਕੋ, ਵਿਚਾਰੋ ॥
Ultimately, the settlement for this deceitful wealth will be extracted from you alone; stop and ponder.
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
chhin chhin tan chheejai jaraa janaavai ||
ਪਲ-ਪਲ ਤੇਰਾ ਇਹ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਬੁਢੇਪਾ ਆਪਣਾ ਅਸਰ ਦਿਖਾ ਰਿਹਾ ਹੈ ॥
With every passing moment, your body is wearing away, and old age is asserting its presence.
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
tab teree ok koiee paaneeo na paavai ||2||
ਜਦੋਂ ਬੁਢੇਪੇ ਕਾਰਨ ਤੇਰਾ ਸਰੀਰ ਬਿਲਕੁਲ ਲਾਚਾਰ ਅਤੇ ਬੇਵੱਸ ਹੋ ਜਾਵੇਗਾ, ਉਸ ਸਮੇਂ ਕਿਸੇ ਨੇ ਤੇਰੀ ਬੁੱਕ (ਓਕ) ਵਿੱਚ ਪਾਣੀ ਨਹੀਂ ਪਾਉਣਾ ॥
At that time of utter helplessness, no one will care enough to provide you water.
ਕਹਤੁ ਕਬੀਰੁ ਕੋਈ ਨਹੀ ਤੇਰਾ ॥
kahat kabeer koiee nahee teraa ||
ਹੇ ਕਬੀਰ! ਅੰਤ ਵੇਲੇ ਕੋਈ ਵੀ ਤੇਰਾ ਸੱਚਾ ਸਾਥੀ ਨਹੀਂ ਬਣੇਗਾ ॥
Says Kabir, no one will be your friend in the end.
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
hiradhai raam kee na japeh saveraa ||3||9||
ਆਪਣੇ ਹਿਰਦੇ ਵਿੱਚ ਰਮੇ ਹੋਏ ਰਾਮ ਦਾ ਨਾਮ ਵੇਲੇ ਸਿਰ ਕਿਉਂ ਨਹੀਂ ਜਪਦਾ?
Why do you not contemplate the Name of the Lord, who is permeated within your heart, while time is still on your side?
ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ।ਰਹਾਉ। (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ : ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ।੧। (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ । ਹੇ ਦਾਸ ਕਬੀਰ! (ਹੁਣ) ਆਖ—ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ।੨।੧੦। ਸ਼ਬਦ ਦਾ ਭਾਵ:—ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ ।੧੦।
RAAG SORAT’H, THE WORD OF DEVOTEE KABEER JEE, FIRST HOUSE: ONE UNIVERSAL CREATOR GOD. BY THE GRACE OF THE TRUE GURU: O Saints, my windy mind has now become peaceful and still. It seems that I have learned something of the science of Yoga. Pause The Guru has shown me the hole, through which the deer carefully enters. I have now closed off the doors, and the unstruck celestial sound current resounds. 1 The pitcher of my heart-lotus is filled with water; I have spilled out the water, and set it upright. Says Kabeer, the Lord’s humble servant, this I know. Now that I know this, my mind is pleased and appeased.
ਸੰਤਹੁ ਮਨ ਪਵਨੈ ਸੁਖੁ ਬਨਿਆ ॥
sa(n)tahu man pavanai sukh baniaa ||
ਹੇ ਸੰਤ ਜਨੋ! ਹਵਾ (ਪਵਨ) ਵਰਗੇ ਚੰਚਲ ਅਤੇ ਹਰ ਵੇਲੇ ਭਟਕਣ ਵਾਲੇ ਮੇਰੇ ਇਸ ਮਨ ਨੂੰ ਹੁਣ (ਨਾਮ ਦਾ) ਸੁਖ ਮਿਲ ਗਿਆ ਹੈ ॥
O Saints, my restless mind has now become peaceful and still after contemplating Naam.
ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
kichh jog paraapat ganiaa || rahaau ||
ਨਾਮ ਨਾਲ ਜੁੜ ਕੇ ਇਹ ਕੁੱਝ ਹਾਂਸਲ ਕਰਨ ਜੋਗਾ ਹੋ ਗਿਆ ਹੈ ॥ ਰੁਕੋ, ਵਿਚਾਰੋ ॥
By anchoring itself to the Divine Name, the mind has become worthy of realization of the Truth; Pause and reflect.
ਗੁਰਿ ਦਿਖਲਾਈ ਮੋਰੀ ॥
gur dhikhalaiee moree ||
ਸਤਿਗੁਰ ਨੇ ਮੈਨੂੰ ਰਾਹ (ਸੋਝੀ ਦੇ ਦਿੱਤੀ) ਦਿਖਾ ਦਿੱਤਾ ਹੈ ॥
The Satguru has illuminated my path and awakened my awareness.
ਜਿਤੁ ਮਿਰਗ ਪੜਤ ਹੈ ਚੋਰੀ ॥
jit mirag paRat hai choree ||
ਜਿਵੇਂ ਹਿਰਨ ਕਿਸਾਨ ਤੋਂ ਚੋਰੀ ਫਸਲ ਵਿੱਚ ਵੜ ਕੇ ਨੁਕਸਾਨ ਕਰਦਾ ਹੈ ॥
Like a deer sneaking into the field (away from the farmer's gaze to destroy the harvest).
ਮੂੰਦਿ ਲੀਏ ਦਰਵਾਜੇ ॥
moo(n)dh le'ee dharavaaje ||
ਮੈਂ ਆਪਣੇ ਸਰੀਰ ਰੂਪੀ ਕਿਲ੍ਹੇ ਦੇ ਉਹ ਸਾਰੇ ਦਰਵਾਜ਼ੇ (ਗਿਆਨ-ਇੰਦਰੀਆਂ ਜਿਵੇਂ ਅੱਖਾਂ, ਕੰਨ, ਜੀਭ ਆਦਿ, ਜੋ ਬਾਹਰਲੇ ਵਿਕਾਰਾਂ ਵੱਲ ਦੌੜਦੇ ਸਨ) ਪੂਰੀ ਤਰ੍ਹਾਂ ਬੰਦ ਕਰ ਲਏ ਹਨ ॥
I have tightly shut every gate of this fortress of a body—closing off the senses like sight, hearing, and taste that once raced toward outside distractions
ਬਾਜੀਅਲੇ ਅਨਹਦ ਬਾਜੇ ॥੧॥
baajeeale anahadh baaje ||1||
ਜਦੋਂ ਮੈਂ ਆਪਣੇ ਸਰੀਰ ਦੇ ਦਰਵਾਜ਼ੇ (ਗਿਆਨ-ਇੰਦਰੀਆਂ) ਬਾਹਰਲੇ ਵਿਕਾਰਾਂ ਵੱਲ ਭੱਜਣੋਂ ਰੋਕ ਕੇ ਬੰਦ ਕਰ ਲਏ, ਤਾਂ ਮੇਰੇ ਹਿਰਦੇ ਦੇ ਅੰਦਰ ਨਾਮ ਰਸ (ਅਨਹਦ ਬਾਜੇ) ਬਣ ਗਿਆ ॥
Once I shut the gates of my body, blocking the senses from chasing outside distractions, the sweet essence of the Name began to resonate like a continuous melody inside my heart.
ਕੁੰਭ ਕਮਲੁ ਜਲਿ ਭਰਿਆ ॥
ku(n)bh kamal jal bhariaa ||
ਜਲੁ ਮੇਟਿਆ ਊਭਾ ਕਰਿਆ ॥
jal meTiaa uoobhaa kariaa ||
ਕਹੁ ਕਬੀਰ ਜਨ ਜਾਨਿਆ ॥
kahu kabeer jan jaaniaa ||
ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
jau jaaniaa tau man maaniaa ||2||10||
ਰਾਗੁ ਸੋਰਠਿ ॥
raag soraTh ||
ਭੂਖੇ ਭਗਤਿ ਨ ਕੀਜੈ ॥
bhookhe bhagat na keejai ||
ਯਹ ਮਾਲਾ ਅਪਨੀ ਲੀਜੈ ॥
yeh maalaa apanee leejai ||
ਹਉ ਮਾਂਗਉ ਸੰਤਨ ਰੇਨਾ ॥
hau maa(n)gau sa(n)tan renaa ||
ਮੈ ਨਾਹੀ ਕਿਸੀ ਕਾ ਦੇਨਾ ॥੧॥
mai naahee kisee kaa dhenaa ||1||
ਮਾਧੋ ਕੈਸੀ ਬਨੈ ਤੁਮ ਸੰਗੇ ॥
maadho kaisee banai tum sa(n)ge ||
ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
aap na dheh ta levau ma(n)ge || rahaau ||
ਦੁਇ ਸੇਰ ਮਾਂਗਉ ਚੂਨਾ ॥
dhui ser maa(n)gau choonaa ||
ਪਾਉ ਘੀਉ ਸੰਗਿ ਲੂਨਾ ॥
paau gheeau sa(n)g loonaa ||
ਅਧ ਸੇਰੁ ਮਾਂਗਉ ਦਾਲੇ ॥
adh ser maa(n)gau dhaale ||
ਮੋ ਕਉ ਦੋਨਉ ਵਖਤ ਜਿਵਾਲੇ ॥੨॥
mo kau dhonau vakhat jivaale ||2||
ਖਾਟ ਮਾਂਗਉ ਚਉਪਾਈ ॥
khaaT maa(n)gau chaupaiee ||
ਸਿਰਹਾਨਾ ਅਵਰ ਤੁਲਾਈ ॥
sirahaanaa avar tulaiee ||
ਊਪਰ ਕਉ ਮਾਂਗਉ ਖੀਂਧਾ ॥
uoopar kau maa(n)gau khee(n)dhaa ||
ਤੇਰੀ ਭਗਤਿ ਕਰੈ ਜਨੁ ਥਂੀਧਾ ॥੩॥
teree bhagat karai jan tha(n)eedhaa ||3||
ਮੈ ਨਾਹੀ ਕੀਤਾ ਲਬੋ ॥
mai naahee keetaa labo ||
ਇਕੁ ਨਾਉ ਤੇਰਾ ਮੈ ਫਬੋ ॥
eik naau teraa mai fabo ||
ਕਹਿ ਕਬੀਰ ਮਨੁ ਮਾਨਿਆ ॥
keh kabeer man maaniaa ||
ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
man maaniaa tau har jaaniaa ||4||11||
ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨
raag soraTh baanee bhagat naamadhe jee kee ghar doojaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਜਬ ਦੇਖਾ ਤਬ ਗਾਵਾ ॥
jab dhekhaa tab gaavaa ||
ਤਉ ਜਨ ਧੀਰਜੁ ਪਾਵਾ ॥੧॥
tau jan dheeraj paavaa ||1||