ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੫੮

Sri Guru Granth Sahib Ji, Ang 658 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥
raaj bhuia(n)g prasa(n)g jaise heh ab kachh maram janaiaa ||
ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥
anik kaTak jaise bhool pare ab kahate kahan na aaiaa ||3||
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥
sarabe ek anekai suaamee sabh ghaT bhuogavai soiee ||
ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥
keh ravidhaas haath pai nerai sahaje hoi su hoiee ||4||1||
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥
jau ham baa(n)dhe moh faas ham prem badhan tum baadhe ||
ਹੇ ਪ੍ਰਭੂ! ਜਦ ਮੈਂ ਮੋਹ ਮਾਇਆ ਦੇ ਜਾਲ ਵਿੱਚ ਬੰਨਿਆ ਹੋਇਆ ਸੀ, ਤੁਸੀਂ ਕ੍ਰਿਪਾ ਕਰਕੇ ਮੇਰੇ ਅੰਦਰ ਆਪਣੇ ਲਈ ਪ੍ਰੇਮ ਪੈਦਾ ਕਰਕੇ ਮੈਨੂੰ ਆਪਣੇ ਪਿਆਰ ਵਿੱਚ ਬੰਨ ਲਿਆ ॥
O Lord! When I was bound in the web of worldly attachment, You mercifully instilled Your love within me and bound me in Your embrace.
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥
apane chhooTan ko jatan karahu ham chhooTe tum aaraadhe ||1||
ਹੇ ਪ੍ਰਭੂ! ਅਸੀਂ ਮਾਇਆ ਤੋਂ ਛੁਟਕਾਰਾ ਪਾਉਣ ਲਈ ਆਪਣੇ ਆਪ ਬਹੁਤ ਕੋਸ਼ਿਸ਼ ਕੀਤੀ, ਪਰ ਤੇਰੇ ਨਾਮ ਦੀ ਅਰਾਧਨਾ ਕਾਰਨ ਹੀ ਅਸੀਂ ਮਾਇਆ ਤੋਂ ਛੁੱਟ ਸਕੇ ॥
O Lord! We tried so hard by ourselves to break free from the shackles of Maya, but we could only be liberated from it by worshipping and remembering Your Holy Name.
ਮਾਧਵੇ ਜਾਨਤ ਹਹੁ ਜੈਸੀ ਤੈਸੀ ॥
maadhave jaanat hahu jaisee taisee ||
ਹੇ ਮਾਧੋ! ਤੂੰ ਜਾਣਦਾ ਹੈ (ਭਗਤਾਂ ਅੰਦਰ ਤੇਰੀ ਪ੍ਰੀਤ) ਜਿਸ ਤਰ੍ਹਾਂ ਹੈ ਬਿਲਕੁਲ ਉਸੇ ਤਰ੍ਹਾਂ ॥
O Lord! You know exactly how it is—just the way Your love exists within Your devotees.
ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥
ab kahaa karahuge aaisee ||1|| rahaau ||
ਹੁਣ ਮੈਨੂੰ ਦੱਸ (ਕਹਿ) ਦਿੱਤਾ ਹੈ ਕਿ ਇਹੋ ਜਿਹੀ (ਪ੍ਰੀਤ) ਹੀ ਕਰੋਗੇ ॥ ਰੁਕੋ, ਵਿਚਾਰੋ ॥
It has now been spoken that you will offer this exact embrace of devotion; Pause, contemplate.
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥
meen pakar faa(n)kio ar kaaTio raa(n)dh keeo bahu baanee ||
ਮੱਛੀ ਨੂੰ ਫੜਿਆ, ਉਸ ਦੇ ਚੀਰ ਕੇ ਛੋਟੇ ਟੁਕੜੇ ਕੀਤੇ, ਅਤੇ ਫਿਰ ਉਸ ਨੂੰ ਕਈ ਤਰੀਕਿਆਂ (ਮਸਾਲਿਆਂ) ਨਾਲ ਰਿੰਨਿਆ ॥
The fish is caught, sliced into sections, cut into pieces, and cooked in countless ways.
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥
kha(n)dd kha(n)dd kar bhojan keeno tuoo na bisario paanee ||2||
ਉਸ ਮੱਛੀ ਦੇ ਟੁਕੜੇ-ਟੁਕੜੇ (ਖੰਡ ਖੰਡ) ਕਰਕੇ ਉਸ ਨੂੰ ਭੋਜਨ ਵਜੋਂ ਖਾ ਲਿਆ, ਫਿਰ ਵੀ ਉਸ ਮੱਛੀ ਦਾ ਪਾਣੀ ਲਈ ਪਿਆਰ ਖ਼ਤਮ ਨਹੀਂ ਹੁੰਦਾ ॥ ਉਹ ਖਾਣ ਵਾਲੇ ਦੇ ਅੰਦਰ ਜਾ ਕੇ ਵੀ ਪਾਣੀ ਦੀ ਪਿਆਸ ਵਧਾਉਂਦੀ ਹੈ ॥
Though carved into pieces and eaten as food, the fish never forfeits its love for the water; even inside the one who consumes it, it awakens an unyielding thirst for the stream.
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥
aapan baapai naahee kisee ko bhaavan ko har raajaa ||
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥
moh paTal sabh jagat biaapio bhagat nahee sa(n)taapaa ||3||
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥
keh ravidhaas bhagat ik baaddee ab ieh kaa siau kaheeaai ||
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
jaa kaaran ham tum aaraadhe so dhukh ajahoo saheeaai ||4||2||
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥
dhulabh janam pu(n)n fal paio birathaa jaat abibekai ||
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥
raaje i(n)dhr samasar gireh aasan bin har bhagat kahahu keh lekhai ||1||
ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥
n beechaario raajaa raam ko ras ||
ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥
jeh ras an ras beesar jaahee ||1|| rahaau ||
ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥
jaan ajaan bhe ham baavar soch asoch dhivas jaahee ||
ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥
ei(n)dhree sabal nibal bibek budh paramaarath paraves nahee ||2||
ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥
kaheeat aan achareeat an kachh samajh na parai apar maiaa ||
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥
keh ravidhaas udhaas dhaas mat parahar kop karahu jeea dhiaa ||3||3||
ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥
sukh saagar suratar chi(n)taaman kaamadhen bas jaa ke ||
ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥
chaar padhaarath asaT dhasaa sidh nav nidh kar tal taa ke ||1||
ਹਰਿ ਹਰਿ ਹਰਿ ਨ ਜਪਹਿ ਰਸਨਾ ॥
har har har na japeh rasanaa ||
ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥
avar sabh tiaag bachan rachanaa ||1|| rahaau ||
ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥
naanaa khiaan puraan bedh bidh chautees akhar maa(n)hee ||
ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
biaas bichaar kahio paramaarath raam naam sar naahee ||2||
ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥
sahaj samaadh upaadh rahat fun baddai bhaag liv laagee ||
ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥
keh ravidhaas pragaas ridhai dhar janam maran bhai bhaagee ||3||4||
ਜਉ ਤੁਮ ਗਿਰਿਵਰ ਤਉ ਹਮ ਮੋਰਾ ॥
jau tum girivar tau ham moraa ||
ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
jau tum cha(n)dh tau ham bhe hai chakoraa ||1||
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
maadhave tum na torahu tau ham nahee toreh ||
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥
tum siau tor kavan siau joreh ||1|| rahaau ||
ਜਉ ਤੁਮ ਦੀਵਰਾ ਤਉ ਹਮ ਬਾਤੀ ॥
jau tum dheevaraa tau ham baatee ||
ਜਉ ਤੁਮ ਤੀਰਥ ਤਉ ਹਮ ਜਾਤੀ ॥੨॥
jau tum teerath tau ham jaatee ||2||