ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੭੩
Sri Guru Granth Sahib Ji, Ang 673 — line-by-line, GurMatt-based meanings (11 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਧਨਾਸਰੀ ਮਹਲਾ ੫ ॥
dhanaasaree mahalaa panjavaa ||
ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥
jeh karanee hoveh sarami(n)dhaa ihaa kamaanee reet ||
ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੑੀ ਬਿਪਰੀਤਿ ॥੧॥
sa(n)t kee ni(n)dhaa saakat kee poojaa aaisee dhiraR(h)ee bipareet ||1||
ਮਾਇਆ ਮੋਹ ਭੂਲੋ ਅਵਰੈ ਹੀਤ ॥
maiaa moh bhoolo avarai heet ||
ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥
haricha(n)dhauree ban har paat re ihai tuhaaro beet ||1|| rahaau ||
ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥
cha(n)dhan lep hot dheh kau sukh garadhabh bhasam sa(n)geet ||
ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥
a(n)mirat sa(n)g naeh ruch aavat bikhai Thagauree preet ||2||
ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥
autam sa(n)t bhale sa(n)jogee is jug meh pavit puneet ||
ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥
jaat akaarath janam padhaarath kaach baadharai jeet ||3||
ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥
janam janam ke kilavikh dhukh bhaage gur giaan a(n)jan netr dheet ||
ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥
saadhasa(n)g in dhukh te nikasio naanak ek pareet ||4||9||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਧਨਾਸਰੀ ਮਹਲਾ ੫ ॥
A hymn by Guru Arjun Dev ji in raag Dhanasari.
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
paanee pakhaa peesau sa(n)t aagai gun govi(n)dh jas gaiee ||
ਹੇ ਪ੍ਰਭੂ! ਸੰਤਾ ਦੇ ਸੰਤ ਮੈਂ ਤੇਰੇ ਸਨਮੁੱਖ ਹੋਕੇ ਇਸ ਤਰਾਂ ਸੇਵਾ ਕਰਦਾ ਰਹਾਂ ਜਿਵੇਂ ਪਾਣੀ ਢੋਂਦਾ ਰਹਾਂ, ਪੱਖਾਂ ਝੱਲਦਾ ਰਹਾਂ, ਅਤੇ ਅੰਨ ਪੀਂਹਦਾ ਰਹਾਂ। ਇਸ ਤਰਾਂ ਹੀ ਸੇਵਾ ਕਰਕੇ ਤੇਰੇ ਨਾਮ ਦਾ ਜਸ ਵੀ ਗਾਉਂਦਾ ਰਹਾਂ।
O Lord! Saint of all saints! May I remain in Your presence and continue to serve by carrying water, fanning, and grinding raw material. While performing this selfless service, may I also continue to sing the praises of Your Name.
ਸਾਸਿ ਸਾਸਿ ਮਨੁ ਨਾਮੁ ਸਮੑਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥
saas saas man naam sam(h)aarai ih bisraam nidh paiee ||1||
ਹਰ ਸਵਾਸ ਨਾਲ ਤੇਰੇ ਨਾਮ ਨੂੰ ਸਿਮਰ ਕੇ ਮੈ ਮਾਇਆ ਜਾਲ ਵਿੱਚੋਂ ਨਿੱਕਲ ਸਕਿਆ ਅਤੇ ਤੇਰੀ ਸ਼ਰਨ ਵਿਚ ਆ ਕੇ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ।
By meditating on Your Name with every single breath, I have been able to escape the trap of worldly illusion (Maya), and by seeking Your sanctuary, I have obtained the treasure of peace and bliss.
ਤੁਮੑ ਕਰਹੁ ਦਇਆ ਮੇਰੇ ਸਾਈ ॥
tum(h) karahu dhiaa mere saiee ||
ਹੇ ਮੇਰੇ ਮਾਲਕ! ਇਹ ਖਜ਼ਾਨਾ ਤੇਰੀ ਮਿਹਰ ਸਕਦਾ ਹੀ ਪ੍ਰਾਪਤ ਹੁੰਦਾ ਹੈ।
O my Master! This treasure is obtained solely through Your grace and mercy.
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
aaisee mat dheejai mere Thaakur sadhaa sadhaa tudh dhiaaiee ||1|| rahaau ||
ਹੇ ਮੇਰੇ ਸਵਾਮੀ! ਮੇਰੇ ਤੇ ਐਸੀ ਮਿਹਰ ਕਰ ਕਿ ਮੈਂ ਸਦਾ ਹੀ ਤੈਨੂੰ ਆਪਣੇ ਚੇਤੇ ਵਿੱਚ ਰੱਖਾਂ। ਰੁਕੋ, ਵਿਚਾਰੋ।
O my Lord and Master! Bless me with such grace that I may keep You in my remembrance forever. Pause, and reflect.
ਤੁਮੑਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥
tum(h)ree kirapaa te moh maan chhooTai binas jai bharamaiee ||
ਤੇਰੀ ਕ੍ਰਿਪਾ ਦੇ ਨਾਲ ਹੀ ਮੋਹ ਅਤੇ ਮਾਣ ਅਭਿਮਾਨ ਦਾ ਰੋਗ ਦੂਰ ਹੁੰਦੇ ਹਨ ਅਤੇ ਮਾਇਆ ਦਾ ਭਰਮ ਜਾਲ ਟੁੱਟ ਜਾਂਦਾ ਹੈ।
Only by Your grace are the diseases of worldly attachment and pride cured, and the deceptive web of Maya (worldly illusion) shattered.
ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥
anadh roop ravio sabh madhe jat kat pekhau jaiee ||2||
ਜਿੱਧਰ ਵੀ ਵੇਖਦਾਂ ਹਾਂ ਮੈਨੂੰ ਅਨੰਦ ਮੰਗਲ ਹੀ ਦਿਖਾਈ ਦੇ ਰਿਹਾ ਹੈ।
Whichever way I look, I see nothing but bliss, joy, and divine celebration.
ਤੁਮੑ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥
tum(h) dhiaal kirapaal kirapaa nidh patit paavan gosaiee ||
ਹੇ ਮੇਰੇ ਗੋਸਾਈਂ! ਤੂੰ ਦਇਆਲੂ ਹੈਂ , ਕਿਰਪਾਲੂ ਭੀ ਹੈਂ ਅਤੇ ਆਪਣੀ ਕ੍ਰਿਪਾ ਨਾਲ ਵਿਕਾਰੀਆਂ (ਪਤਿਤ) ਨੂੰ ਵੀ ਆਪਣੇ ਨਾਲ ਜੋੜ ਕੇ ਪਵਿੱਤਰ ਕਰ ਦਿੰਦਾ ਹੈਂ।
O my Master of the Universe! You are merciful and compassionate; through Your grace, You attach even the sinners (the fallen ones) to Yourself and make them pure.
ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥
koT sookh aana(n)dh raaj paae mukh te nimakh bulaiee ||3||
ਤੂੰ ਅੱਖ ਦੇ ਝੱਮਕੇ (ਨਿਮਖ) ਵਿੱਚ ਨਾਮ ਨਾਲ ਜੋੜ ਕੇ ਕਰੋੜਾਂ ਸੁੱਖਾਂ ਅਤੇ ਰਾਜ ਪ੍ਰਾਪਤੀਆਂ (ਤੋਂ ਵੱਧ) ਦੇ ਅਨੰਦ ਬਖਸ਼ਦਾ ਹੈਂ।
In the blink of an eye, by tuning my mind to Your Name, You bless me with the bliss of millions of joys and royal status.
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥
jaap taap bhagat saa pooree jo prabh kai man bhaiee ||
ਓਹੀ ਜਪ, ਤਪ ਅਤੇ ਭਗਤੀ ਪੂਰਨ ਹੁੰਦੀ ਹੈ ਜੋ ਕਰਤਾਰ ਨੂੰ ਭਾਉਂਦੀ ਹੈ।
Only that chanting, penance, and devotion is rendered complete and successful which is pleasing to the Lord.
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
naam japat tirasanaa sabh bujhee hai naanak tirapat aghaiee ||4||10||
ਨਾਮ ਸਿਮਰ ਕੇ ਹੀ ਤ੍ਰਿਸ਼ਨਾ ਦੀ ਅੱਗ ਬੁਝਾਈ ਜਾ ਸਕਦੀ ਹੈ। ਨਾਨਕ ਨੇ ਵੀ ਨਾਮ ਰਾਹੀਂ ਆਪਣੀ ਪਿਆਸ ਬੁਝਾਈ ਹੈ।
Only by meditating on the Divine Name can the fire of desire be extinguished. Nanak, too, has quenched his spiritual thirst through the Name.
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥
jin keene vas apunai trai gun bhavan chatur sa(n)saaraa ||
ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥
jag isanaan taap thaan kha(n)dde kiaa ih ja(n)t vichaaraa ||1||
ਪ੍ਰਭ ਕੀ ਓਟ ਗਹੀ ਤਉ ਛੂਟੋ ॥
prabh kee oT gahee tau chhooTo ||
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥
saadh prasaadh har har har gaae bikhai biaadh tab hooTo ||1|| rahaau ||
ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥
neh suneeaai neh mukh te bakeeaai neh mohai uh ddeeThee ||
ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥
aaisee Thagauree pai bhulaavai man sabh kai laagai meeThee ||2||
ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥
mai baap poot hit bhraataa un ghar ghar melio dhooaa ||
ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥
kis hee vaadh ghaaT kis hee peh sagale lar lar mooaa ||3||
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥
hau balihaaree satigur apune jin ih chalat dhikhaiaa ||
ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥
goojhee bhaeh jalai sa(n)saaraa bhagat na biaapai maiaa ||4||
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥
sa(n)t prasaadh mahaa sukh paiaa sagale ba(n)dhan kaaTe ||
ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥
har har naam naanak dhan paiaa apunai ghar lai aaiaa khaaTe ||5||11||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
tum dhaate Thaakur pratipaalak naik khasam hamaare ||