ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੭੬
Sri Guru Granth Sahib Ji, Ang 676 — line-by-line, GurMatt-based meanings (9 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥
taan maan dheebaan saachaa naanak kee prabh Tek ||4||2||20||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਧਨਾਸਰੀ ਰਾਗ ਵਿੱਚ ਮਹਲਾ ੫ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿਚ ਪ੍ਰਭੁ ਦੇ ਪੁਰ ਭੇਦ ਦੇ ਖੋਜੀ ਭਗਤਾਂ ਦੀ ਖੋਜ ਯਾਤਰਾ ਬਾਰੇ ਦੱਸ ਰਹੇ ਹਨ ਜੀ।
Dhanasari Mahala 5.
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥
firat firat bheTe jan saadhoo poorai gur samajhaiaa ||
ਵੱਖ ਵੱਖ ਜਗਾ 'ਤੇ ਫਿਰਨ (ਲੱਭਣ) ਤੋਂ ਬਾਅਦ ਜਦ ਪੂਰੇ ਸਤਿਗੁਰ (ਪ੍ਰਭੂ) ਨਾਲ ਮਿਲਾਪ ਹੋਇਆ ਤਾਂ ਉਸ ਨੇ ਆਪਣੇ ਭੇਦ ਦੀ ਸਮਝ ਮੈਨੂੰ ਦੇ ਦਿੱਤੀ ॥
After wandering (searching) through various places, when I finally met the True Guru (the Divine), He blessed me with the understanding of His divine secret.
ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥
aan sagal bidh kaa(n)m na aavai har har naam dhiaaiaa ||1||
ਹੋਰ ਸਾਰੀਆਂ ਵਿਧੀਆਂ (ਜਪ, ਤਪ, ਹਠ, ਤੀਰਥ ਯਾਤਰਾ, ਪੁੰਨ ਦਾਨ ਆਦਿ) ਕਿਸੇ ਕੰਮ ਨਹੀਂ ਆਉਂਦੀਆਂ ॥ ਪ੍ਰਭੂ ਮਿਲਾਪ ਤਾਂ ਉਸ ਹਰਿ ਦੀ ਹੋਈ ਮਿਹਰ ਰਾਹੀਂ ਹੁੰਦਾ ਹੈ ਅਤੇ ਪ੍ਰਾਣੀ ਨਾਮ ਨੂੰ ਸਮਝਕੇ ਉਸ ਨਾਲ ਜੁੜਦਾ ਹੈ ॥
All other methods (such as chanting, penance, forced self-discipline, pilgrimages, and charity) are of no use. Attainment of the Divine happens only through the Lord's own grace, and a mortal connects with Him through the Divine Name (Naam).
ਤਾ ਤੇ ਮੋਹਿ ਧਾਰੀ ਓਟ ਗੋਪਾਲ ॥
taa te moh dhaaree oT gopaal ||
ਹੇ ਸ੍ਰਿਸ਼ਟੀ ਦੇ ਪਾਲਣਹਾਰ (ਗੋਪਾਲ)! ਇਸ ਕਰਕੇ ਮੈਂ ਤਾਂ ਸਿਰਫ ਤੇਰਾ ਆਸਰਾ ਲਿਆ ਹੈ ਅਤੇ ਤੇਰੀ ਰਹਿਮਤ ਦੀ ਆਸ ਰੱਖਦਾਂ ਹਾਂ ਕਿ ਤੂੰ ਹੀ ਕ੍ਰਿਪਾ ਕਰਕੇ ਮੈਨੂੰ ਆਪਣੇ ਨਾਲ ਜੋੜ ਲੈ ॥
O Sustainer of the Universe (Gopal)! Therefore, I have taken only Your shelter and place my hope in Your mercy, praying that You Yourselves, by Your grace, unite me with You.
ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥
saran pario pooran paramesur binase sagal ja(n)jaal || rahaau ||
ਹੇ ਪੂਰਨ ਪਰਮੇਸ਼ਰ! ਇਸ ਕਰਕੇ ਮੈਂ ਤੇਰੀ ਸ਼ਰਨ ਵਿੱਚ ਆ ਗਿਆਂ ਹਾਂ ॥ ਹੁਣ ਮੇਰਾ ਸਾਰੇ ਭਰਮ ਅਤੇ ਦੁੱਖ ਤਕਲੀਫ਼ਾਂ ਖਤਮ ਹੋ ਗਏ ਹਨ ॥ ਰੁਕੋ, ਅਤੇ ਵਿਚਾਰੋ ॥
O Perfect Supreme Lord! Therefore, I have come under Your protection and sanctuary. Now, all my doubts, illusions, sufferings, and pain have come to an end. Pause, and reflect.
ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥
surag mirat piaal bhoo ma(n)ddal sagal biaape mai ||
ਸਵਰਗ, ਮਾਤ-ਲੋਕ (ਧਰਤੀ), ਜਾਂ ਪਾਤਾਲ ਵਾਸੀ ਅਤੇ ਹੋਰ ਸਾਰੇ ਬ੍ਰਹਮੰਡ ਭਾਵ ਕਿ ਸਾਰੀ ਸ੍ਰਿਸ਼ਟੀ ਮਾਇਆ ਵਿੱਚ ਹੀ ਗ੍ਰਸੇ ਹੋਏ ਹਨ
The inhabitants of heaven, the mortal realm (Earth), or the underworld, as well as the entire universe—meaning the whole of creation—are all completely gripped and engrossed by Maya (the cosmic illusion).
ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥
jeea udhaaran sabh kul taaran har har naam dhiaai ||2||
ਇਸ ਜੀਵਨ ਦਾ ਅਤੇ ਸਾਰੀਆਂ ਕੁਲਾਂ ਦਾ ਉਧਾਰ ਕਰਨ ਲਈ ਉਸ ਹਰੀ ਦਾ ਨਾਮ ਹੀ ਸਮਰੱਥ ਹੈ ॥ ਇਸ ਲਈ ਹਰਿ ਨਾਮ ਦਾ ਸਿਰਮਨ ਕਰ ॥
Only the Name of that Lord is capable of liberating this life and all generations (lineages); therefore, meditate on the Divine Name (Hari Naam).
ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥
naanak naam nira(n)jan gaieeaai paieeaai sarab nidhaanaa ||
ਹੇ ਨਾਨਕ! ਉਹ ਨਾਮ ਜੋ ਬਿਨਾਂ ਕਿਸੇ ਤਰਾਂ ਦੀ ਕਾਲਖ, ਦਾਗ ਜਾਂ ਧੱਬੇ ਤੋਂ ਰਹਿਤ (ਨਿਰੰਜਨ) ਹੈ, ਨੂੰ ਜਪਣ ਸਦਕਾ ਉਹ ਅਮੋਲਕ ਨਾਮ ਰੂਪੀ ਖਜਾਨਾ ਪਾ ਲਈਦਾ ਹੈ ॥
O Nanak! By meditating upon that Name which is completely free from any blemish, stain, or taint of darkness (Niranjan), one obtains that priceless treasure in the form of the Divine Name.
ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
kar kirapaa jis dhei suaamee birale kaahoo jaanaa ||3||3||21||
ਉਹ ਮਾਲਕ ਆਪਣੀ ਕ੍ਰਿਪਾ ਕਰਕੇ ਕਿਸੇ ਵਿਰਲੇ ਪ੍ਰਾਣੀ ਨੂੰ ਹੀ ਨਾਮ ਦੀ ਦਾਤ ਬਖਸ਼ਦਾ ਹੈ ॥ ਉਹ ਕੋਈ ਵਿਰਲਾ ਹੀ ਉਸ ਦੇ ਭੇਦ ਨੂੰ ਜਾਣ ਸਕਦਾ ਹੈ ॥
That Master, by His own grace, bestows the gift of the Divine Name only upon a rare few individuals; only a rare few can truly understand His profound secret.
ਧਨਾਸਰੀ ਮਹਲਾ ੫ ਘਰੁ ੨ ਚਉਪਦੇ
dhanaasaree mahalaa panjavaa ghar doojaa chaupadhe
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਛੋਡਿ ਜਾਹਿ ਸੇ ਕਰਹਿ ਪਰਾਲ ॥
chhodd jaeh se kareh paraal ||
ਕਾਮਿ ਨ ਆਵਹਿ ਸੇ ਜੰਜਾਲ ॥
kaam na aaveh se ja(n)jaal ||
ਸੰਗਿ ਨ ਚਾਲਹਿ ਤਿਨ ਸਿਉ ਹੀਤ ॥
sa(n)g na chaaleh tin siau heet ||
ਜੋ ਬੈਰਾਈ ਸੇਈ ਮੀਤ ॥੧॥
jo bairaiee seiee meet ||1||
ਐਸੇ ਭਰਮਿ ਭੁਲੇ ਸੰਸਾਰਾ ॥
aaise bharam bhule sa(n)saaraa ||
ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥
janam padhaarath khoi gavaaraa || rahaau ||
ਸਾਚੁ ਧਰਮੁ ਨਹੀ ਭਾਵੈ ਡੀਠਾ ॥
saach dharam nahee bhaavai ddeeThaa ||
ਝੂਠ ਧੋਹ ਸਿਉ ਰਚਿਓ ਮੀਠਾ ॥
jhooTh dhoh siau rachio meeThaa ||
ਦਾਤਿ ਪਿਆਰੀ ਵਿਸਰਿਆ ਦਾਤਾਰਾ ॥
dhaat piaaree visariaa dhaataaraa ||
ਜਾਣੈ ਨਾਹੀ ਮਰਣੁ ਵਿਚਾਰਾ ॥੨॥
jaanai naahee maran vichaaraa ||2||
ਵਸਤੁ ਪਰਾਈ ਕਉ ਉਠਿ ਰੋਵੈ ॥
vasat paraiee kau uTh rovai ||
ਕਰਮ ਧਰਮ ਸਗਲਾ ਈ ਖੋਵੈ ॥
karam dharam sagalaa iee khovai ||
ਹੁਕਮੁ ਨ ਬੂਝੈ ਆਵਣ ਜਾਣੇ ॥
hukam na boojhai aavan jaane ||
ਪਾਪ ਕਰੈ ਤਾ ਪਛੋਤਾਣੇ ॥੩॥
paap karai taa pachhotaane ||3||
ਜੋ ਤੁਧੁ ਭਾਵੈ ਸੋ ਪਰਵਾਣੁ ॥
jo tudh bhaavai so paravaan ||
ਤੇਰੇ ਭਾਣੇ ਨੋ ਕੁਰਬਾਣੁ ॥
tere bhaane no kurabaan ||
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥
naanak gareeb ba(n)dhaa jan teraa ||
ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥
raakh lei saahib prabh meraa ||4||1||22||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥
moh masakeen prabh naam adhaar ||
ਖਾਟਣ ਕਉ ਹਰਿ ਹਰਿ ਰੋਜਗਾਰੁ ॥
khaaTan kau har har rojagaar ||
ਸੰਚਣ ਕਉ ਹਰਿ ਏਕੋ ਨਾਮੁ ॥
sa(n)chan kau har eko naam ||
ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥
halat palat taa kai aavai kaam ||1||
ਨਾਮਿ ਰਤੇ ਪ੍ਰਭ ਰੰਗਿ ਅਪਾਰ ॥
naam rate prabh ra(n)g apaar ||
ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥
saadh gaaveh gun ek nira(n)kaar || rahaau ||
ਸਾਧ ਕੀ ਸੋਭਾ ਅਤਿ ਮਸਕੀਨੀ ॥
saadh kee sobhaa at masakeenee ||
ਸੰਤ ਵਡਾਈ ਹਰਿ ਜਸੁ ਚੀਨੀ ॥
sa(n)t vaddaiee har jas cheenee ||
ਅਨਦੁ ਸੰਤਨ ਕੈ ਭਗਤਿ ਗੋਵਿੰਦ ॥
anadh sa(n)tan kai bhagat govi(n)dh ||
ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥
sookh sa(n)tan kai binasee chi(n)dh ||2||
ਜਹ ਸਾਧ ਸੰਤਨ ਹੋਵਹਿ ਇਕਤ੍ਰ ॥
jeh saadh sa(n)tan hoveh ikatr ||
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥
teh har jas gaaveh naadh kavit ||
ਸਾਧ ਸਭਾ ਮਹਿ ਅਨਦ ਬਿਸ੍ਰਾਮ ॥
saadh sabhaa meh anadh bisraam ||
ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥
aun sa(n)g so paae jis masatak karaam ||3||
ਦੁਇ ਕਰ ਜੋੜਿ ਕਰੀ ਅਰਦਾਸਿ ॥
dhui kar joR karee aradhaas ||
ਚਰਨ ਪਖਾਰਿ ਕਹਾਂ ਗੁਣਤਾਸ ॥
charan pakhaar kahaa(n) gunataas ||
ਪ੍ਰਭ ਦਇਆਲ ਕਿਰਪਾਲ ਹਜੂਰਿ ॥
prabh dhiaal kirapaal hajoor ||
ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
naanak jeevai sa(n)taa dhoor ||4||2||23||