ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੨
Sri Guru Granth Sahib Ji, Ang 682 — line-by-line, GurMatt-based meanings (8 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਧਨਾਸਰੀ ਮਹਲਾ ੫ ॥
dhanaasaree mahalaa panjavaa ||
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
aaukhee ghaRee na dhekhan dheiee apanaa biradh samaale ||
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
haath dhei raakhai apane kau saas saas pratipaale ||1||
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
prabh siau laag rahio meraa cheet ||
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
aadh a(n)t prabh sadhaa sahaiee dha(n)n hamaaraa meet || rahaau ||
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
man bilaas bhe saahib ke acharaj dhekh baddaiee ||
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
har simar simar aanadh kar naanak prabh pooran paij rakhaiee ||2||15||46||
Superior to all previous exegeses (Teekas) done so far, these meanings have been rendered by Guryad together with the Sevalekh Sangat team, through the wisdom bestowed directly by the Supreme Lord (Dhur Kartar). These interpretations will clear the confusion created by previous self-contradictory exegeses influenced by Vedic, Shakta sect, atheistic, political, or Abrahamic ideologies, and will cleanse the vessel of the mind for the pure, unborn, timeless Satnam Satgur Shabad. If you wish for this service of interpretation to reach other Sikh-minded congregations, please be sure to like, follow, subscribe, and share on all platforms. Please do write any spelling mistakes, typos, language improvements, feedback, suggestions, and your own interpretations in the comments. Please contact us for proofreading and editing of these interpretations.
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਰਾਗ ਧਨਾਸਰੀ ਮਹਲਾ ੫ ਗੁਰੂ ਅਰਜਨ ਜੀ ਦਾ ਸ਼ਬਦ।
Raag Dhanasree Mahala 5, Shabad by Guru Arjan Ji.
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥
jis kau bisarai praanapat dhaataa soiee ganahu abhaagaa ||
ਜਿਸ ਨੂੰ ਜਿੰਦ ਦਾ ਮਾਲਕ ਪ੍ਰਭੂ ਵਿਸਰਿਆ ਹੋਇਆ ਹੈ, ਉਹਨਾਂ ਨੂੰ ਅਭਾਗਿਆਂ ਵਿੱਚ ਹੀ ਗਿਣੋ!
Those who have forgotten the Lord, the Master of life (jind), count them only among the unfortunate ones!
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥
charan kamal jaa kaa man raagio amia sarovar paagaa ||1||
ਜਿਸ ਮਨ ਦਾ ਅਕਾਲ ਦੇ ਸੱਚੇ ਨਾਮ ਵਾਲ਼ੇ ਅਸਲ ਚਰਨ ਕਮਲ ਨਾਲ ਰੰਗਿਆ ਜਾਂਦਾ ਹੈ; ਉਹ ਅੰਮ੍ਰਿਤ ਸਰੋਵਰ ਨੂੰ ਪ੍ਰਾਪਤ ਹੋ ਜਾਂਦਾ ਹੈ।
The mind that is imbued (dyed) with the true lotus feet of the Timeless Lord's True Name attains the pool of ambrosial nectar (Amrit Sarovar).
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥
teraa jan raam naam ra(n)g jaagaa ||
ਤੇਰਾ ਗੁਰਸਿਖ ਜਨ ਸਰਬ ਵਿੱਚ ਰਮੇ ਹੋਇ ਸੱਚ ਨਾਮ ਵਿੱਚ ਭਿੱਜ ਕੇ ਜਾਗ ਜਾਂਦਾ ਹੈ।
Your humble Gursikh awakens, drenched in the True Name that permeates everywhere.
ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
aalas chheej giaa sabh tan te preetam siau man laagaa || rahaau ||
ਸਤਗੁਰ ਸ਼ਬਦ ਨਾਲ ਇਸ ਸੰਸਾਰ ਵਿੱਚ ਜੀਵਨ ਦਾ ਹੁੱਕਮ ਮਿਲਣ ਨਾਲ, ਨਿਰਾਸ਼ਾ ਅਤੇ ਭਟਕਣਾ ਕਾਰਣ ਆਲਸੀ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ; ਅਤੇ ਮਨ ਪ੍ਰੀਤਮ ਕਰਤੇ ਨਾਲ ਜੁੜਿਆ ਰਹਿੰਦਾ ਹੈ। ਰਹਾਉ।
Upon receiving the Divine Command (Hukam) for life in this world through the Satgur Shabad, all sloth vanishes from the body that had grown lethargic due to despair and wandering; and the mind remains attuned to the Beloved Lord. Rahao (Pause).
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥
jeh jeh pekhau teh naarain sagal ghaTaa meh taagaa ||
ਜਿਥੇ ਕਿਤੇ ਹੀ ਮੈਂ ਵੇਖਦਾ ਹਾਂ, ਓਥੇ ਹੀ ਸਰਬ ਵਿਆਪਕ ਸੁਆਮੀ ਮਾਲਾ ਦੇ ਧਾਗੇ ਵਾਂਗ ਸੂਤਰਧਾਰ ਹੋ; ਸਗਲ ਦੇ ਹਿਰਦਿਆਂ ਨੂੰ ਪ੍ਰਤੱਖ ਨਾਮ ਜਾਂ ਗੁੱਪਤ ਰੂਪ ਚ ਬੰਨ੍ਹੀ ਬੈਠਾ ਹੈ।
Wherever I look, there the all-permeating Lord, acting as the sustaining thread like the string of a rosary, holds all hearts bound together either through the manifest Naam or in an unseen way.
ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
naam udhak peevat jan naanak tiaage sabh anuraagaa ||2||16||47||
ਗੁਰੂ ਨਾਨਕ ਸਾਹਿਬ ਰਾਹੀਂ ਪ੍ਰਗਟ ਹੋਏ ਸੱਚ ਅੰਮ੍ਰਿਤ ਨਾਮ, ਜਲ ਨੂੰ ਪੀ ਕੇ ਭਗਤ ਜਨਾਂ ਨੇ ਮਨਮੱਤੀ ਵਿਕਾਰਾਂ ਦੀਆਂ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ।
By drinking the ambrosial nectar-water of the True Naam revealed through Guru Nanak Sahib, the devotees have abandoned all attachments to self-willed (Manmukh) vices.
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਜਨ ਕੇ ਪੂਰਨ ਹੋਏ ਕਾਮ ॥
jan ke pooran hoe kaam ||
ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥
kalee kaal mahaa bikhiaa meh lajaa raakhee raam ||1|| rahaau ||
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥
simar simar suaamee prabh apunaa nikaT na aavai jaam ||
ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥
mukat baiku(n)Th saadh kee sa(n)gat jan paio har kaa dhaam ||1||
ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥
charan kamal har jan kee thaatee koT sookh bisraam ||
ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥
gobi(n)dh dhamodhar simarau dhin rain naanak sadh kurabaan ||2||17||48||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਮਾਂਗਉ ਰਾਮ ਤੇ ਇਕੁ ਦਾਨੁ ॥
maa(n)gau raam te ik dhaan ||
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥
sagal manorath pooran hoveh simarau tumaraa naam ||1|| rahaau ||
ਚਰਨ ਤੁਮੑਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥
charan tum(h)aare hiradhai vaaseh sa(n)tan kaa sa(n)g paavau ||
ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥
sog agan meh man na viaapai aaTh pahar gun gaavau ||1||
ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥
savaisat bivasathaa har kee sevaa madhaye(n)t prabh jaapan ||
ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥
naanak ra(n)g lagaa paramesar baahuR janam na chhaapan ||2||18||49||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਮਾਂਗਉ ਰਾਮ ਤੇ ਸਭਿ ਥੋਕ ॥
maa(n)gau raam te sabh thok ||
ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥
maanukh kau jaachat sram paieeaai prabh kai simaran mokh ||1|| rahaau ||
ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥
ghokhe mun jan si(n)mirat puraanaa(n) bedh pukaareh ghokh ||
ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥
kirapaa si(n)dh sev sach paieeaai dhovai suhele lok ||1||
ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥
aan achaar biauhaar hai jete bin har simaran fok ||
ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥
naanak janam maran bhai kaaTe mil saadhoo binase sok ||2||19||50||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥
tirasanaa bujhai har kai naam ||
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥
mahaa sa(n)tokh hovai gur bachanee prabh siau laagai pooran dhiaan ||1|| rahaau ||