ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੩
Sri Guru Granth Sahib Ji, Ang 683 — line-by-line, GurMatt-based meanings (5 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥
mahaa kalol bujheh maiaa ke kar kirapaa mere dheen dhiaal ||
ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥
apanaa naam dheh jap jeevaa pooran hoi dhaas kee ghaal ||1||
ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥
sarab manorath raaj sookh ras sadh khuseeaa keeratan jap naam ||
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥
jis kai karam likhiaa dhur karatai naanak jan ke pooran kaam ||2||20||51||
ਧਨਾਸਰੀ ਮਃ ੫ ॥
dhanaasaree mahalaa panjavaa ||
ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥
jan kee keenee paarabraham saar ||
ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥
ni(n)dhak Tikan na paavan moole uoodd ge bekaar ||1|| rahaau ||
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥
jeh jeh dhekhau teh teh suaamee koi na pahuchanahaar ||
ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥
jo jo karai avagiaa jan kee hoi giaa tat chhaar ||1||
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥
karanahaar rakhavaalaa hoaa jaa kaa a(n)t na paaraavaar ||
ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥
naanak dhaas rakhe prabh apunai ni(n)dhak kaadde maar ||2||21||52||
ਧਨਾਸਰੀ ਮਹਲਾ ੫ ਘਰੁ ੯ ਪੜਤਾਲ
dhanaasaree mahalaa panjavaa ghar nauvaa paRataal
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥
har charan saran gobi(n)dh dhukh bha(n)janaa dhaas apune kau naam dhevahu ||
ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥
dhirasaT prabh dhaarahu kirapaa kar taarahu bhujaa geh koop te kaadd levahu || rahaau ||
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥
kaam karodh kar a(n)dh maiaa ke ba(n)dh anik dhokhaa tan chhaadh poore ||
ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥
prabh binaa aan na raakhanahaaraa naam simaraavahu saran soore ||1||
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥
patit udhaaranaa jeea ja(n)t taaranaa bedh uchaar nahee a(n)t paio ||
ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥
guneh sukh saagaraa braham ratanaagaraa bhagat vachhal naanak gaio ||2||1||53||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥
halat sukh palat sukh nit sukh simarano naam gobi(n)dh kaa sadhaa leejai ||
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
miTeh kamaane paap chiraane saadhasa(n)gat mil muaa jeejai ||1|| rahaau ||
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥
raaj joban bisara(n)t har maiaa mahaa dhukh eh mahaa(n)t kahai ||
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥
aas piaas raman har keeratan eh padhaarath bhaagava(n)t lahai ||1||
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥
saran samarath akath agocharaa patit udhaaran naam teraa ||
ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
a(n)tarajaamee naanak ke suaamee sarabat pooran Thaakur meraa ||2||2||54||
ਧਨਾਸਰੀ ਮਹਲਾ ੫ ਘਰੁ ੧੨
dhanaasaree mahalaa panjavaa ghar baarvaa
ਰਾਗ ਧਨਾਸਰੀ ਵਿੱਚ ਮਹਲਾ ੫ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ। ਘਰੁ ੧੨।
Shabad by Mahala 5, Guru Arjan Patshah Ji, in Raag Dhanasari. Ghar (house) 12.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਿਗੁਰ ਪ੍ਰਸਾਦਿ ॥
ੴ Satgur Prasad॥
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
ba(n)dhanaa har ba(n)dhanaa gun gaavahu gopaal rai || rahaau ||
ਨਸਮਕਾਰ! ਮੇਰੀ ਨਮਸਕਾਰ ਹੈ ਉਸ ਹਰੀ ਨੂੰ ਜੋ ਇਸ ਧਰਤੀ ਦਾ ਪਾਲਣਹਾਰ ਹੈ (ਗੋਬਿੰਦ) ਮੈਂ ਉਸ ਰਚਨਹਾਰ ਦੇ ਦੇ ਗੁਣ ਗਾਉਂਦਾ ਹਾਂ ।
Salutations! My salutations are to that Almighty Lord (Hari) who is the Sustainer of this Earth (Gobind); I sing the glorious praises of that Creator.
ਵਡੈ ਭਾਗਿ ਭੇਟੇ ਗੁਰਦੇਵਾ ॥
vaddai bhaag bheTe gurdhevaa ||
ਮੇਰੇ ਬਹੁਤ ਵੱਢੇ ਭਾਗ ਹਨ ਕਿ ਉਸ ਹਰੀ ਨੇ, ਜੋ ਹਮੇਸ਼ਾ ਦਾਤਾਂ ਦਿੰਦਾ ਹੈ ਨੇ ਮੈਂਨੂੰ ਨਾਮ ਦੀ ਦਾਤ ਦਿੱਤੀ ਹੈ।
I am immensely fortunate that the Almighty Lord, who eternally bestows blessings, has blessed me with the ultimate gift of His Divine Name (Naam).
ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥
koT paraadh miTe har sevaa ||1||
ਉਸ ਹਰਿ ਦੀ ਨਾਮ ਸੇਵਾ ਰਾਹੀਂ ਮੇਰੇ ਕਰੋੜਾਂ ਪਾਪ ਕੱਟੇ ਗਏ ਹਨ।
Through the loving service and meditation on the Lord's Name, millions of my sins have been completely erased.