ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੪

Sri Guru Granth Sahib Ji, Ang 684 — line-by-line, GurMatt-based meanings (11 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਚਰਨ ਕਮਲ ਜਾ ਕਾ ਮਨੁ ਰਾਪੈ ॥
charan kamal jaa kaa man raapai ||
ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥
sog agan tis jan na biaapai ||2||
ਸਾਗਰੁ ਤਰਿਆ ਸਾਧੂ ਸੰਗੇ ॥
saagar tariaa saadhoo sa(n)ge ||
ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥
nirabhau naam japahu har ra(n)ge ||3||
ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥
par dhan dhokh kichh paap na feRe ||
ਜਮ ਜੰਦਾਰੁ ਨ ਆਵੈ ਨੇੜੇ ॥੪॥
jam ja(n)dhaar na aavai neRe ||4||
ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥
tirasanaa agan prabh aap bujhaiee ||
ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
naanak udhare prabh saranaiee ||5||1||55||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਰਾਗ ਧਨਾਸਰੀ ਵਿੱਚ ਮਹਲਾ ੫ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ।
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥
tirapat bhiee sach bhojan khaiaa ||
ਜਿਨਾਂ ਨੂੰ ਸਚ ਨਾਮ ਵਾਲਾ ਭੋਜਨ ਮਿਲ ਗਿਆ ਹੈ ਉਹਨਾਂ ਦੇ ਮਨ ਦੀ ਭੁੱਖ ਸਦਾ ਲਈ ਤ੍ਰਿਪਤ ਹੋ ਗਈ ਹੈ ਭਾਵ ਮਿਟ ਗਈ ਹੈ।
ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥
man tan rasanaa naam dhiaaiaa ||1||
ਮਨ ਤਨ ਵਿੱਚ ਸੁਰਤ ਰੂਪੀ ਜੀਭ ਨੇ ਸਤ ਨਾਮ ਨੂੰ ਧਿਆਨ ਵਿੱਚ ਰੱਖਦਿਆ ਗਾਇਆ ਹੈ।
ਜੀਵਨਾ ਹਰਿ ਜੀਵਨਾ ॥
jeevanaa har jeevanaa ||
ਕਿਹੜਾ ਜੀਵਨ ਪ੍ਰਾਣ ਦਾਤੇ ਰੱਬ ਦੀ ਸ਼ਰਣ ਵਿੱਚ ਰਹਿ ਕੇ ਜੀਣ ਦੇ ਬਰਾਬਰ ਹੈ?
ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥
jeevan har jap saadhasa(n)g ||1|| rahaau ||
ਏਕੋ ਨਾਮ ਦਾ ਵਿਖਿਆਨ ਕਰਨ ਵਾਲੇ ਗੁਰਮੁੱਖਾ ਦੀ ਸੰਗਤ ਵਿੱਚ ਕਰਤੇ ਦਾ ਕੀਰਤਨ ਵਿਚਾਰ ਅਤੇ ਨਾਮ ਜਪਣ ਵਾਲਾ ਜੀਵਨ। ਵਿਚਾਰੋ।
ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥
anik prakaaree basatr oddaae ||
ਬਿਨਾਂ ਕਿਸੇ ਖਾਸ ਰੰਗ ਧਾਰਮਿਕ ਰੰਗ ਜਾਂ ਕਿਸਮ ਤੋਂ ਬਿਨਾਂ ਹਰ ਤਰ੍ਹਾਂ ਦੇ ਸੰਸਾਰੀ ਅਤੇ ਕਿੱਤਿਆਂ ਵਾਲੇ ਕਪੜੇ ਪਾ ਕੇ ਵੀ,..
ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥
anadhin keeratan har gun gaae ||2||
ਹਰ ਮਿਲੇ ਹੋਏ ਵਕਤ ਚ ਹਰ ਪਾਸੇ ਵਿਆਪਕ ਸੱਚੇ ਦੇ ਗੁਣ ਗਾਣ ਵਿੱਚ ਕੀਰਤਨ ਗਇਦਾ ਹੈ।
ਹਸਤੀ ਰਥ ਅਸੁ ਅਸਵਾਰੀ ॥
hasatee rath as asavaaree ||
ਬਾਹਰ ਹਾਥੀ, ਘੋੜਾ ਜਾਂ ਘੋੜਾ ਗੱਡੀ ਦੀ ਸਵਾਰੀ ਕਰਦਿਆਂ ਵੀ, ਭਾਵ ਸੰਨਿਆਸੀ ਨਹੀਂ ਬਣਨਾ ਅਤੇ ਜੋ ਵਾਹਨ ਸਾਧਨ ਆਦਿ ਤੁਹਾਡੇ ਕੋਲ ਹੈ, ਉਸ ਦੀ ਵਰਤੋਂ ਕਰਦੇ ਹੋਏ ਵੀ।
ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥
har kaa maarag ridhai nihaaree ||3||
ਅਤੇ ਹਿਰਦੇ ਅੰਦਰ ਅਕਾਲ ਕਰਤੇ ਦੇ ਮਾਰਗ ਤੇ ਚਲਦੇ ਰਹਿਣਾ ਹੈ ਅਤੇ ਮੁਕਾਮ ਸਤਨਾਮ ਨੂੰ ਸੁਰਤ ਦੇ ਨਾਲ ਨਿਹਾਰਣਾ ਹੈ।
ਮਨ ਤਨ ਅੰਤਰਿ ਚਰਨ ਧਿਆਇਆ ॥
man tan a(n)tar charan dhiaaiaa ||
ਮਨ ਤਨ ਅੰਦਰ ਸੱਚੇ ਨਾਮ ਰੂਪੀ [ਚਰਨ ਕਮਲ ](https://sevalekh.com/#/read/1229/52666) ਨੂੰ ਧਿਆਇਆ ਹੈ।
ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥
har sukh nidhaan naanak dhaas paiaa ||4||2||56||
ਨਾਨਕ ਜੀ ਕਿਹੰਦੇ ਹਨ ਕਿ, ਏਸ ਤਰੀਕੇ ਨਾਲ ਹਰ ਪ੍ਰਕਾਰ ਦੇ ਸੁੱਖ ਤੋਂ ਉੱਪਰਲੇ ਮਨ ਨੂੰ ਸ਼ਾਂਤ ਕਰਨ ਵਾਲੇ ਸੁੱਖ ਦਾ ਸੱਚ ਨਾਮ ਖ਼ਜ਼ਾਨਾ ਨਾਨਕ ਜੀ ਦੇ ਦਾਸ ਜਾਂ ਨਾਨਕ ਜੀ ਨੇ ਆਪ ਪਾਇਆ ਹੈ।
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥
gur ke charan jeea kaa nisataaraa ||
ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥
samu(n)dh saagar jin khin meh taaraa ||1|| rahaau ||
ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥
koiee hoaa karam rat koiee teerath naiaa ||
ਦਾਸੰੀ ਹਰਿ ਕਾ ਨਾਮੁ ਧਿਆਇਆ ॥੧॥
dhaasa(n)ee har kaa naam dhiaaiaa ||1||
ਬੰਧਨ ਕਾਟਨਹਾਰੁ ਸੁਆਮੀ ॥
ba(n)dhan kaaTanahaar suaamee ||
ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥
jan naanak simarai a(n)tarajaamee ||2||3||57||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥
kitai prakaar na tooTau preet || dhaas tere kee niramal reet ||1|| rahaau ||
ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥
jeea praan man dhan te piaaraa ||
ਹਉਮੈ ਬੰਧੁ ਹਰਿ ਦੇਵਣਹਾਰਾ ॥੧॥
haumai ba(n)dh har dhevanahaaraa ||1||
ਚਰਨ ਕਮਲ ਸਿਉ ਲਾਗਉ ਨੇਹੁ ॥
charan kamal siau laagau neh ||
ਨਾਨਕ ਕੀ ਬੇਨੰਤੀ ਏਹ ॥੨॥੪॥੫੮॥
naanak kee bena(n)tee eh ||2||4||58||
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਧਨਾਸਰੀ ਮਹਲਾ ੯ ॥
dhanaasaree mahalaa nauvaa ||
ਕਾਹੇ ਰੇ ਬਨ ਖੋਜਨ ਜਾਈ ॥
kaahe re ban khojan jaiee ||
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
sarab nivaasee sadhaa alepaa tohee sa(n)g samaiee ||1|| rahaau ||
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
puhap madh jiau baas basat hai mukar maeh jaise chhaiee ||
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
taise hee har base nira(n)tar ghaT hee khojahu bhaiee ||1||
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
baahar bheetar eko jaanahu ih gur giaan bataiee ||
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
jan naanak bin aapaa cheenai miTai na bhram kee kaiee ||2||1||
ਧਨਾਸਰੀ ਮਹਲਾ ੯ ॥
dhanaasaree mahalaa nauvaa ||
ਸਾਧੋ ਇਹੁ ਜਗੁ ਭਰਮ ਭੁਲਾਨਾ ॥
saadho ih jag bharam bhulaanaa ||
ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥
raam naam kaa simaran chhoddiaa maiaa haath bikaanaa ||1|| rahaau ||
ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥
maat pitaa bhaiee sut banitaa taa kai ras lapaTaanaa ||