ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੯੬

Sri Guru Granth Sahib Ji, Ang 696 — line-by-line, GurMatt-based meanings (12 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਜੈਤਸਰੀ ਮਹਲਾ ੪ ਘਰੁ ੧ ਚਉਪਦੇ
jaitasaree mahalaa chauthhaa ghar pehilaa chaupadhe
ਗੁਰੂ ਰਾਮ ਦਾਸ ਜੀ ਦਾ ਸ਼ਬਦ ਰਾਗ ਜੈਤਸਰੀ ਵਿੱਚ।
The Shabad of Guru Ram Das Ji in Raag Jaitsari.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satgur Prasad.
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥
merai heearai ratan naam har basiaa gur haath dhario merai maathaa ||
ਸਤਗੁਰ ਨੇ ਮੇਰੇ ਮੱਥੇ 'ਤੇ ਮਿਹਰ ਦਾ ਹੱਥ ਰੱਖਿਆ ਅਤੇ ਮੇਰੇ ਹਿਰਦੇ ਵਿੱਚ ਅਪਣਾ ਸਤਨਾਮ ਰੂਪੀ ਅਮੋਲਕ ਰਤਨ ਦਾ ਵਾਸਾ ਹੋ ਗਿਆ।
The Lord placed His hand of grace upon my forehead, and the priceless jewel of Satnaam (the True Name) came to dwell within my heart.
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥
janam janam ke kilabikh dhukh utare gur naam dheeo rin laathaa ||1||
ਸਤਗੁਰ ਨਾਮ ਨੇ ਬਕਸਿਸ਼ ਕੀਤੀ ਤਾਂ ਜਨਮਾਂ ਜਨਮਾਂ ਦਾ ਦੁੱਖ ਖਤਮ ਹੋ ਗਿਆ ਹੈ। ਇਸ ਤਰਾਂ ਮਨਮੱਤ ਕਾਰਨ ਮੇਰੇ ਵੱਲੋਂ ਕੀਤੀਆਂ ਅਨੇਕਾਂ ਗਲਤੀਆਂ ਦਾ ਇਕੱਠਾ ਹੋਇਆ ਕਰਜ਼ਾ ਤਰਸ ਕਰ ਕੇ ਲਾਹ ਦਿੱਤਾ ।
When the True Guru (Satgur) blessed me with the Divine Name (Naam), the suffering of countless lifetimes came to an end. In this way, out of compassion, the accumulated debt of the many mistakes I made due to my own self-will (manmat) was cleared away.
ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
mere man bhaj raam naam sabh arathaa ||
ਹੇ ਮੇਰੇ ਮਨ! ਸਾਰੇ ਪਦਾਰਥਾਂ ਤੋਂ ਉਤਮ ਪਦਾਰਥ, ਸਬ ਕਾਰਜਾਂ ਤੋਂ ਉਤਮ ਕਾਰਜ ਸਰਬ ਵਿਆਪੀ ਰਮੇ ਹੋਇ ਸੱਚ ਨਾਮ ਨੂੰ ਸਿਮਰ।
O my mind! Meditate upon the True Name (Sach Naam) of the all-pervading Lord, for it is the highest blessing among all treasures and the noblest deed among all actions.
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
gur poorai har naam dhiraRaiaa bin naavai jeevan birathaa || rahaau ||
ਕਰਤੇ ਦਾ ਪੂਰਾ ਗੁਰ ਭਾਵ ਭੇਦ ਪ੍ਰਗਟ ਹੋਣ ਨਾਲ ਹਰ ਨਾਮ ਦ੍ਰਿੜ ਹੋ ਗਿਆ ਹੈ। ਹੁਣ ਤੇ ਨਾਮ ਤੋਂ ਬਿਨਾਂ ਜੀਵਿਆ ਜੀਵਨ ਵਿਅਰਥ ਲੱਗਦਾ ਹੈ।
With the complete spiritual wisdom/secret of the Devine being revealed, the Lord's Name (Har Naam) has become firmly established within me. Now, a life lived without the Divine Name feels completely meaningless.
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
bin gur mooR bhe hai manmukh te moh maiaa nit faathaa ||
ਮਨਮੁਖ ਸਤਗੁਰ ਸ਼ਬਦ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ।
Self-willed people (manmukhs), being without the Word of the True Gur (Satgur Shabad), remain foolish, and they stay forever trapped in the attachment of worldly illusion (Maya).
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
tin saadhoo charan na seve kabahoo tin sabh janam akaathaa ||2||
ਸਤਿਗੁਰ ਦੀ ਕ੍ਰਿਪਾ ਤੋਂ ਬਿਨਾ ਮੂਰਖ ਜੀਵ ਨਿਤ ਮਾਇਆ ਮੋਹ ਦੇ ਫ਼ੰਦੇ ਵਿੱਚ ਫਸਦਾ ਹੈ।
Without the grace of the True Lord, the foolish being is constantly trapped in the snare of worldly attachment (Maya).
ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
jin saadhoo charan saadh pag seve tin safalio janam sanaathaa ||
ਜਿਸ ਨੇ ਸਚੇ ਸਾਧੂ (ਸਤਿਗੁਰ) ਅਤੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ (ਨਾਮ) ਸੇਵਾ ਕੀਤੀ, ਉਸ ਨੇ ਮਾਲਕ ਵੱਲ ਬਣ ਕੇ ਜੀਵਣ ਸਫਲ ਕਰ ਲਿਆ।
Whoever remained at the feet of the True Saint (Satgur) and the Guru and performed selfless service (through Naam/meditation), turned toward the Lord and made their life fruitful/successful.
ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
mo kau keejai dhaas dhaas dhaasan ko har dhiaa dhaar jaga(n)naathaa ||3||
ਹੇ ਪ੍ਰਭੂ! ਮੈਨੂੰ ਆਪਣਾ ਦਾਸ ਬਣਾ ਲਵੋ। ਹੇ ਜਗਤ ਦੇ ਨਾਥ, ਦਾਸਾਂ ਦੇ ਦਾਸ ਉੱਪਰ ਦਇਆ ਕਰੋ।
O Lord! Make me Your humble servant. O Master of the Universe, shower Your mercy upon this servant of Your servants.
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥
ham a(n)dhule giaanaheen agiaanee kiau chaaleh maarag pa(n)thaa ||
ਅਸੀਂ ਅੰਨ੍ਹੇ ਅਤੇ ਗਿਆਨ ਤੋਂ ਖਾਲੀ, ਅਗਿਆਨੀ ਹਾਂ। ਸਾਨੂੰ ਪਤਾ ਨਹੀਂ ਕਿ ਕਿਵੇਂ ਸੱਚ ਦੇ ਮਾਰਗ 'ਤੇ ਚੱਲੀਏ ਅਤੇ ਨਾਮ ਨਾਲ ਜੁੜੀਏ।
We are spiritually blind, devoid of wisdom, and ignorant. We do not know how to walk on the path of Truth and connect with the Divine Name (Naam).
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ham a(n)dhule kau gur a(n)chal dheejai jan naanak chaleh mila(n)thaa ||4||1||
ਮੈਂਨੂੰ ਅੰਨੇ ਨੂੰ ਵੀ ਅਪਣਾ ਗੁਰ/ਭੇਦ ਪ੍ਰਗਟ ਕਰ, ਅਪਣਾ ਪੱਲਾ ਫੜਾ ਦੇ, ਤਾਂ ਜੋ ਤੈਨੂੰ ਮਿਲ ਮੈਂ ਵੀ ਉਸ ਮਾਰਗ ਤੇ ਚੱਲ ਸਕਾ ਜਿਸ ਤੇ ਗੁਰੂ ਨਾਨਕ ਜੀ ਚਲੇ ਹਨ।
Reveal Your spiritual wisdom/secret even to a blind person like me, and let me hold onto the hem of Your robe (grant me Your support), so that by meeting You, I too may walk on the same path that Guru Nanak Ji walked upon.
ਜੈਤਸਰੀ ਮਹਲਾ ੪ ॥
jaitasaree mahalaa chauthhaa ||
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
heeraa laal amolak hai bhaaree bin gaahak meekaa kaakhaa ||
ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥
ratan gaahak gur saadhoo dhekhio tab ratan bikaano laakhaa ||1||
ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥
merai man gupat heer har raakhaa ||
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥
dheen dhiaal milaio gur saadhoo gur miliaai heer paraakhaa || rahaau ||
ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥
manmukh koThee agiaan a(n)dheraa tin ghar ratan na laakhaa ||
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥
te uoojhaR bharam mue gaavaaree maiaa bhua(n)g bikh chaakhaa ||2||
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
har har saadh melahu jan neeke har saadhoo saran ham raakhaa ||
ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥
har a(n)geekaar karahu prabh suaamee ham pare bhaag tum paakhaa ||3||
ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥
jihavaa kiaa gun aakh vakhaaneh tum vadd agam vadd purakhaa ||
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥
jan naanak har kirapaa dhaaree paakhaan ddubat har raakhaa ||4||2||