ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੫੭

Sri Guru Granth Sahib Ji, Ang 857 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਆਸਨੁ ਪਵਨ ਦੂਰਿ ਕਰਿ ਬਵਰੇ ॥
aasan pavan dhoor kar bavare ||
ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥
chhodd kapaT nit har bhaj bavare ||1|| rahaau ||
ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥
jeh too jaacheh so tirabhavan bhogee ||
ਕਹਿ ਕਬੀਰ ਕੇਸੌ ਜਗਿ ਜੋਗੀ ॥੨॥੮॥
keh kabeer kesau jag jogee ||2||8||
ਬਿਲਾਵਲੁ ॥
bilaaval ||
ਇਨਿੑ ਮਾਇਆ ਜਗਦੀਸ ਗੁਸਾਈ ਤੁਮੑਰੇ ਚਰਨ ਬਿਸਾਰੇ ॥
eini(h) maiaa jagadhees gusaiee tum(h)re charan bisaare ||
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥
ki(n)chat preet na upajai jan kau jan kahaa kareh bechaare ||1|| rahaau ||
ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥
dhirag tan dhirag dhan dhirag ieh maiaa dhirag dhirag mat budh fa(n)nee ||
ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥
eis maiaa kau dhiraR kar raakhahu baa(n)dhe aap bacha(n)nee ||1||
ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥
kiaa khetee kiaa levaa dheiee parapa(n)ch jhooTh gumaanaa ||
ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥
keh kabeer te a(n)t bigoote aaiaa kaal nidhaanaa ||2||9||
ਬਿਲਾਵਲੁ ॥
bilaaval ||
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥
sareer sarovar bheetare aachhai kamal anoop ||
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥
param jot purakhotamo jaa kai rekh na roop ||1||
ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥
re man har bhaj bhram tajahu jagajeevan raam ||1|| rahaau ||
ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥
aavat kachhoo na dheesiee neh dheesai jaat ||
ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥
jeh upajai binasai tahee jaise purivan paat ||2||
ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥
mithiaa kar maiaa tajee sukh sahaj beechaar ||
ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥
keh kabeer sevaa karahu man ma(n)jh muraar ||3||10||
ਬਿਲਾਵਲੁ ॥
bilaaval ||
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥
janam maran kaa bhram giaa gobidh liv laagee ||
ਜੱਦ ਦਾ ਸੰਸਾਰ ਕਰਤੇ ਦੇ ਬਖਸਿਸ਼ ਹੋਏ ਸਤਨਾਮ ਨਾਲ ਲਿਵ ਲੱਗ ਗਈ ਹੈ ਜਨਮ ਮਰਨ ਵਾਲਾ ਤੌਖਲਾ ਅਤੇ ਦੁਬਿਧਾ ਖ਼ਤਮ ਹੋ ਗਈ ਹੈ, ਕਿਉਂਕਿ ਗੁਰਮੁੱਖ ਏਸ ਚਕਰ ਚੋਂ ਬਾਹਰ ਹੋ ਜਾਂਦਾ ਹੈ।
ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥
jeevat su(n)n samaaniaa gur saakhee jaagee ||1|| rahaau ||
ਸੁੰਨ ਅਵੱਸਥਾ ਦੇ ਅਸਲ ਮਾਲਿਕ ਅਕਾਲ ਪੁਰਖ ਦੇ ਸਨਮੁਖ ਸਾਖਸ਼ੀ ਹੋ ਉਹਦੇ ਅਸਲ ਗੁਰਸਿੱਖ ਭਗਤ ਮਾਇਆ ਦੇ ਅਸਰ ਤੋਂ ਸੁੰਨ ਭਾਵ ਨਿਰਲੇਪ ਹੋ ਜਾਂਦੇ ਹਨ।
ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥
kaasee te dhun uoopajai dhun kaasee jaiee ||
ਜਿਵੇਂ ਕਾਂਸੇ ਧਾਤ ਦੀ ਬਣੇ ਘੰਟੇ ਜਾਂ ਭਾਂਡੇ ਚੋਂ ਉਪਜੀ ਧੁਨ, ਘੰਟੇ ਦੀ ਘਟਦੀ ਗੂਂਜ ਨਾਲ ਉਸ ਵਿੱਚ ਹੀ ਮੱਧਮ ਹੁੰਦੀ ਹੁੰਦੀ ਅੰਤ ਹੁੰਦੀ (ਪ੍ਰਤੀਤ) ਹੈ, ਓਵੇਂ ਹੀ ਮਾਇਆ ਗ੍ਰਸਤ ਸੁਰਤ ਵਾਲਾ ਮਨਮੁੱਖ ਮਨੁੱਖ ਦੀਆਂ 5 ਇੰਦ੍ਰਿਆਂ ਨੂੰ ਬਾਹਰੋਂ ਮਿਲੇ ਪ੍ਰਭਾਵ ਅਤੇ 5 ਵਿਕਾਰਾਂ ਦੇ ਤ੍ਰੈਗੁਣੀ ਮੱਤ ਵਿੱਚ ਹੋਏ ਮਿਸ਼ਰਣ ਦੇ ਕਰਣ ਓਠੀ ਧੁਨਿ ਭਾਵ ਤ੍ਰਿਸ਼ਨਾ ਲੋਰ ਕਾਰਨ ਮਨਸ਼ਾ ਅਤੇ ਤਨ ਉਹਨਾਂ ਦਾ ਗੁਲਾਮ ਹੋ ਜਾਂਦੇ ਹਨ ਅਤੇ ਉਹ ਅਪਣੇ ਸਰੀਰ ਨਾਲ ਵਿਕਾਰ ਕਰਦਾ ਹੈ।
ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥
kaasee fooTee pa(n)dditaa dhun kahaa(n) samaiee ||1||
ਅੱਗੇ ਪੰਡਿਤ ਨੂੰ ਸਮਝਾਉਣ ਲਈ ਸਵਾਲ ਪਾ ਦੱਸਦੇ ਹਨ ਕੇ ਜਿਵੇਂ ਕਾਂਸੇ ਦਾ ਘੰਟਾ ਜਾਂ ਭਾਂਡਾ ਟੁੱਟ ਜਾਵੇ, ਓਸ ਵਿੱਚੋਂ ਗੁੰਜਨ ਵਾਲੀ ਆਵਾਜ਼ ਤੇ ਨਿਕਲੇਗੀ ਪਰ ਵਾਪਸ ਉਸ ਵਿੱਚ ਨਹੀਂ ਜਾਂਦੀ (ਮਹਿਸੂਸ ਹੋਵੇਗੀ)। ਇਸੇ ਤਰਹ ਜੇ ਤ੍ਰੈਗੁਣੀ ਮਨ ਭਾਂਡਾ ਫੁੱਟ ਜਾਵੇ ਤਾਂ ਇੰਦ੍ਰਿਆਂ ਨਾਲ ਬਾਹਰ ਤ੍ਰਿਸ਼ਨਾ ਦਾ ਵੇਖਿਆ ਨਜ਼ਾਰਾ ਅਤੇ ਸੁਣੀਆਂ ਗਲਾਂ ਬਾਤਾਂ ਮਨ ਤੇ ਕਾਬੂ ਪਾ ਸਰੀਰ ਰਹੀ ਵਿਕਾਰਾਂ ਵਾਲੀ ਬੁੱਧੀ ਅਤੇ ਕਰਮਾਂ ਚ ਤਬਦੀਲ ਨਹੀਂ ਹੁੰਦੀ।
ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥
tirakuTee sa(n)dh mai pekhiaa ghaT hoo ghaT jaagee ||
ਜੱਦ ਮੈਂਨੂੰ ਸਤਗੁਰ ਸ਼ਬਦ ਰਾਹੀਂ ਸਭ ਘਟਾਂ ਤੋਂ ਉੱਪਰਲੇ ਭਾਵ ਆਧਾਰਾਂ ਦੇ ਆਧਾਰ ਮੂਲ ਧੁਰੇ ਚੋਂ ਉਪਜੇ ਗਿਆਨ ਪ੍ਰਕਾਸ਼ ਨਾਲ ਮੇਰੀ ਸੁਰਤ ਜਾਗ੍ਰਿਤ ਹੋ ਗਈ ਤਾਂ, ਮਨ ਵਿਚ ਤ੍ਰੈਗੁਣਾ ਦੇ ਮਿਸ਼ਰਣ ਨਾਲ ਬਣਿਆ ਮਾਇਆਜਾਲ ਮੈਂ ਦੇਖ ਲਿਆ!
ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥
aaisee budh samaacharee ghaT maeh tiaagee ||2||
ਸੱਚ ਸ਼ਬਦ ਨਾਲ ਜੁੜਣ ਤੋਂ ਬਾਅਦ ਮੈਂ ਬਾਹਰੀ ਮਾਇਆ ਵਿਕਾਰਾਂ ਦੇ ਸਮਾਚਾਰ ਭਾਵ ਜਾਨਕਾਰੀ ਚੋਂ ਅਪਣੇ ਅੰਦਰ ਉਪਜੀ ਬੁੱਧ ਦਾ ਮੈਂ ਤਿਆਗ ਕਰਤਾ।

ਦੂਸਰੇ ਅਰਥ : ਸੱਚ ਦੇ ਸਮਾਚਾਰ ਮਤਲਬ ਗਿਆਨ ਵਾਲੀ ਏਸੀ ਬੁੱਧ ਪ੍ਰਾਪਤ ਹੋਈ ਕੇ ਤ੍ਰੈਗੁਣੀ ਮਾਇਆ ਦਾ ਮੈਂ ਅਪਣੇ ਅੰਦਰੋਂ ਤਿਆਗ ਕਰ ਦਿੱਤਾ।
ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥
aap aap te jaaniaa tej tej samaanaa ||
ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥
kahu kabeer ab jaaniaa gobidh man maanaa ||3||11||
ਬਿਲਾਵਲੁ ॥
bilaaval ||
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥
charan kamal jaa kai ridhai baseh so jan kiau ddolai dhev ||
ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥
maanau sabh sukh nau nidh taa kai sahaj sahaj jas bolai dhev || rahaau ||
ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥
tab ieh mat jau sabh meh pekhai kuTil gaa(n)Th jab kholai dhev ||
ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥
baara(n) baar maiaa te aTakai lai narajaa man tolai dhev ||1||
ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥
jeh uh jai tahee sukh paavai maiaa taas na jholai dhev ||
ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥
keh kabeer meraa man maaniaa raam preet keeo lai dhev ||2||12||
ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ
bilaaval baanee bhagat naamadhev jee kee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਫਲ ਜਨਮੁ ਮੋ ਕਉ ਗੁਰ ਕੀਨਾ ॥
safal janam mo kau gur keenaa ||