ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੬੪
Sri Guru Granth Sahib Ji, Ang 864 — line-by-line, GurMatt-based meanings (7 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਦਿਨੁ ਰੈਣਿ ਨਾਨਕੁ ਨਾਮੁ ਧਿਆਏ ॥
dhin rain naanak naam dhiaae ||
ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥
sookh sahaj aana(n)dh har naae ||4||4||6||
ਗੋਂਡ ਮਹਲਾ ੫ ॥
go(n)dd mahalaa panjavaa ||
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
gur kee moorat man meh dhiaan ||
ਪਰਮ ਸੱਚ ਦਾ ਗੁਰ ਮਤਲਬ ਭੇਦ ਜੋ ਸਤਨਾਮ ਦੇ ਰੂਪ ਚ ਪ੍ਰਗਟ ਹੋਇਆ ਹੈ, ਉਸ ਪ੍ਰਗਟ ਨਾਮ ਨੂੰ ਹੀ ਮੂਰਤ ਜਾਣ ਅਪਣੇ ਮਨ ਵਿਚ ਧਿਆਨ ਕਰ ।
Focus or meditate on the revealed Identity of absolute Truth as a logos/reference in your mind.
ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
gur kai sabadh ma(n)tr man maan ||
ਉਸ ਕਰਤੇ ਦੇ ਨਾਮ ਦੇ ਨਾਲ ਨਾਲ ਉਸਦਾ ਜੋ ਹੁਕਮ/ਹਦਾਇਤ ਵੀ ਮਿਲੀ ਹੈ, ਉਸ ਨੂੰ ਹੀ ਅਪਣੇ ਮਨ ਵਿਚ ਮੰਨਣ ਵਾਲਾ ਮੰਤਰ ਮੰਨ
Along with the Naam the Identity of that Doer , the Order means direction has also been received, accept that very whole package as a Mantra of or in your mind.
ਗੁਰ ਕੇ ਚਰਨ ਰਿਦੈ ਲੈ ਧਾਰਉ ॥
gur ke charan ridhai lai dhaarau ||
ਏਸ ਸਤਗੁਰ ਸ਼ਬਦ ਨੂੰ ਹੀ ਇਸ਼ਟ ਦੇ ਚਰਣ ਸਮਝ ਅਪਣੇ ਹਿਰਦੇ ਵਿੱਚ ਧਾਰਣ ਕਰ ( ਯਾਦ ਰਹੇ ਕੇ ਵੈਸ਼ਨਵ ਭਗਤ ਮੰਦਿਰ ਵਿੱਚ ਰੱਖੀ ਮੂਰਤੀ ਤੇ ਬਣੇ ਚਿਹਰੇ ਦੀ ਬਜਾਇ, ਸਿਰਫ਼ ਪੈਰਾਂ ਦਾ ਹੀ ਧਿਆਨ ਧਰਦੇ ਸਨ
Enshrine the same Sat Gur Shabad as the feet of the Lord (remember that ideally Vaishnav devotees , instead of focusing on the face on the idol kept in the temple, used to focus solely on the feet of it).
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥
gur paarabraham sadhaa namasakaarau ||1||
ਏਹ ਸਤਗੁਰ ਸ਼ਬਦ ਹੀ ਪਾਰਬ੍ਰਹਮ ਹੈ, ਜੋ ਸਿਰਫ਼ ਸਦਾ ਨਮਸਕਾਰ ਕਰਨ ਜੋਗ ਹੈ
This Satguru Shabad itself is Parbrahm, which is alone worthy of bowing to ever.
ਮਤ ਕੋ ਭਰਮਿ ਭੁਲੈ ਸੰਸਾਰਿ ॥
mat ko bharam bhulai sa(n)saar ||
ਮਾਇਆਜਾਲ ਦੇ ਚੱਕਰਾਂ ਵਿੱਚ ਤੁਸੀਂ ਏਹ ਨਾਂ ਭੁੱਲ ਜਾਇਓ ਕੀ ।
Make sure, in this deceptive matrix none of you should forget that
ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
gur bin koi na utaras paar ||1|| rahaau ||
ਪਰਮ ਸਤ ਦਾ ਗੁਰ ਮਤਲੱਬ ਪ੍ਰਗਟ ਹੋਇ ਭੇਦ ਤੋਂ ਬਿਨਾਂ ਕੋਈ ਵੀ ਏਸ ਸੰਸਾਰ ਮਾਇਆ ਭਵਸਾਗਰ ਤੋਂ ਪਾਰ ਨਹੀਂ ਹੋ ਪਾਇਆ।
Remember that without the revealed Identity of the absolute Truth, no one win and crossed the ocean of delusive matrix
ਭੂਲੇ ਕਉ ਗੁਰਿ ਮਾਰਗਿ ਪਾਇਆ ॥
bhoole kau gur maarag paiaa ||
ਏਹ ਸਤ ਗੁਰ ਸ਼ਬਦ ਹੀ ਸੰਸਾਰ ਮਾਇਆ ਚ ਭੁੱਲੇ ਭਟਕਿਆ ਮੁਕਤੀ ਦੇ ਰਾਹ ਪਾਉਂਦਾ ਹੈ
This Satguru Shabad puts those who are lost and wandering in the worldly Maya onto the path to finish
ਅਵਰ ਤਿਆਗਿ ਹਰਿ ਭਗਤੀ ਲਾਇਆ ॥
avar tiaag har bhagatee laiaa ||
ਜਨਮ ਮਰਨ ਕੀ ਤ੍ਰਾਸ ਮਿਟਾਈ ॥
janam maran kee traas miTaiee ||
ਗੁਰ ਪੂਰੇ ਕੀ ਬੇਅੰਤ ਵਡਾਈ ॥੨॥
gur poore kee bea(n)t vaddaiee ||2||
ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥
gur prasaadh uooradh kamal bigaas ||
ਅੰਧਕਾਰ ਮਹਿ ਭਇਆ ਪ੍ਰਗਾਸ ॥
a(n)dhakaar meh bhiaa pragaas ||
ਜਿਨਿ ਕੀਆ ਸੋ ਗੁਰ ਤੇ ਜਾਨਿਆ ॥
jin keeaa so gur te jaaniaa ||
ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥
gur kirapaa te mugadh man maaniaa ||3||
ਗੁਰੁ ਕਰਤਾ ਗੁਰੁ ਕਰਣੈ ਜੋਗੁ ॥
gur karataa gur karanai jog ||
ਗੁਰੁ ਪਰਮੇਸਰੁ ਹੈ ਭੀ ਹੋਗੁ ॥
gur paramesar hai bhee hog ||
ਕਹੁ ਨਾਨਕ ਪ੍ਰਭਿ ਇਹੈ ਜਨਾਈ ॥
kahu naanak prabh ihai janaiee ||
ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥
bin gur mukat na paieeaai bhaiee ||4||5||7||
ਗੋਂਡ ਮਹਲਾ ੫ ॥
go(n)dd mahalaa panjavaa ||
ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥
guroo guroo gur kar man mor ||
ਗੁਰੂ ਬਿਨਾ ਮੈ ਨਾਹੀ ਹੋਰ ॥
guroo binaa mai naahee hor ||
ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥
gur kee Tek rahahu dhin raat ||
ਜਾ ਕੀ ਕੋਇ ਨ ਮੇਟੈ ਦਾਤਿ ॥੧॥
jaa kee koi na meTai dhaat ||1||
ਗੁਰੁ ਪਰਮੇਸਰੁ ਏਕੋ ਜਾਣੁ ॥
gur paramesar eko jaan ||
ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥
jo tis bhaavai so paravaan ||1|| rahaau ||
ਗੁਰ ਚਰਣੀ ਜਾ ਕਾ ਮਨੁ ਲਾਗੈ ॥
gur charanee jaa kaa man laagai ||
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
dhookh dharadh bhram taa kaa bhaagai ||
ਗੁਰ ਕੀ ਸੇਵਾ ਪਾਏ ਮਾਨੁ ॥
gur kee sevaa paae maan ||
ਗੁਰ ਊਪਰਿ ਸਦਾ ਕੁਰਬਾਨੁ ॥੨॥
gur uoopar sadhaa kurabaan ||2||
ਗੁਰ ਕਾ ਦਰਸਨੁ ਦੇਖਿ ਨਿਹਾਲ ॥
gur kaa dharasan dhekh nihaal ||
ਗੁਰ ਕੇ ਸੇਵਕ ਕੀ ਪੂਰਨ ਘਾਲ ॥
gur ke sevak kee pooran ghaal ||
ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥
gur ke sevak kau dhukh na biaapai ||
ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥
gur kaa sevak dheh dhis jaapai ||3||
ਗੁਰ ਕੀ ਮਹਿਮਾ ਕਥਨੁ ਨ ਜਾਇ ॥
gur kee mahimaa kathan na jai ||
ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥
paarabraham gur rahiaa samai ||
ਕਹੁ ਨਾਨਕ ਜਾ ਕੇ ਪੂਰੇ ਭਾਗ ॥
kahu naanak jaa ke poore bhaag ||
ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥
gur charanee taa kaa man laag ||4||6||8||
ਗੋਂਡ ਮਹਲਾ ੫ ॥
go(n)dd mahalaa panjavaa ||
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥
gur meree poojaa gur gobi(n)dh ||
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
gur meraa paarabraham gur bhagava(n)t ||
ਗੁਰੁ ਮੇਰਾ ਦੇਉ ਅਲਖ ਅਭੇਉ ॥
gur meraa dheau alakh abheau ||
ਸਰਬ ਪੂਜ ਚਰਨ ਗੁਰ ਸੇਉ ॥੧॥
sarab pooj charan gur seau ||1||
ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥
gur bin avar naahee mai thaau ||
ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
anadhin japau guroo gur naau ||1|| rahaau ||
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
gur meraa giaan gur ridhai dhiaan ||
ਗੁਰੁ ਗੋਪਾਲੁ ਪੁਰਖੁ ਭਗਵਾਨੁ ॥
gur gopaal purakh bhagavaan ||
ਗੁਰ ਕੀ ਸਰਣਿ ਰਹਉ ਕਰ ਜੋਰਿ ॥
gur kee saran rahau kar jor ||
ਗੁਰੂ ਬਿਨਾ ਮੈ ਨਾਹੀ ਹੋਰੁ ॥੨॥
guroo binaa mai naahee hor ||2||
ਗੁਰੁ ਬੋਹਿਥੁ ਤਾਰੇ ਭਵ ਪਾਰਿ ॥
gur bohith taare bhav paar ||
ਗੁਰ ਸੇਵਾ ਜਮ ਤੇ ਛੁਟਕਾਰਿ ॥
gur sevaa jam te chhuTakaar ||
ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥
a(n)dhakaar meh gur ma(n)tr ujaaraa ||
ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥
gur kai sa(n)g sagal nisataaraa ||3||
ਗੁਰੁ ਪੂਰਾ ਪਾਈਐ ਵਡਭਾਗੀ ॥
gur pooraa paieeaai vaddabhaagee ||
ਗੁਰ ਕੀ ਸੇਵਾ ਦੂਖੁ ਨ ਲਾਗੀ ॥
gur kee sevaa dhookh na laagee ||
ਗੁਰ ਕਾ ਸਬਦੁ ਨ ਮੇਟੈ ਕੋਇ ॥
gur kaa sabadh na meTai koi ||
ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
gur naanak naanak har soi ||4||7||9||