ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੭੭
Sri Guru Granth Sahib Ji, Ang 877 — line-by-line, GurMatt-based meanings (12 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜਹ ਦੇਖਾ ਤਹ ਰਹਿਆ ਸਮਾਇ ॥੩॥
jeh dhekhaa teh rahiaa samai ||3||
ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥
a(n)tar sahasaa baahar maiaa nainee laagas baanee ||
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥
pranavat naanak dhaasan dhaasaa parataapahigaa praanee ||4||2||
ਰਾਮਕਲੀ ਮਹਲਾ ੧ ॥
raamakalee mahalaa pehilaa ||
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥
jit dhar vaseh kavan dhar kaheeaai dharaa bheetar dhar kavan lahai ||
ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥
jis dhar kaaran firaa udhaasee so dhar koiee aai kahai ||1||
ਕਿਨ ਬਿਧਿ ਸਾਗਰੁ ਤਰੀਐ ॥
kin bidh saagar tareeaai ||
ਜੀਵਤਿਆ ਨਹ ਮਰੀਐ ॥੧॥ ਰਹਾਉ ॥
jeevatiaa neh mareeaai ||1|| rahaau ||
ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥
dhukh dharavaajaa roh rakhavaalaa aasaa a(n)dhesaa dhui paT jaRe ||
ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥
maiaa jal khaiee paanee ghar baadhiaa sat kai aasan purakh rahai ||2||
ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥
ki(n)te naamaa a(n)t na jaaniaa tum sar naahee avar hare ||
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥
uoochaa nahee kahanaa man meh rahanaa aape jaanai aap kare ||3||
ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥
jab aasaa a(n)dhesaa tab hee kiau kar ek kahai ||
ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥
aasaa bheetar rahai niraasaa tau naanak ek milai ||4||
ਇਨ ਬਿਧਿ ਸਾਗਰੁ ਤਰੀਐ ॥
ein bidh saagar tareeaai ||
ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥
jeevatiaa iau mareeaai ||1|| rahaau dhoojaa ||3||
ਹੁਣ ਤੱਕ ਹੋਏ ਪਿਛਲੇ ਟੀਕਿਆਂ ਤੋਂ ਉਤਮ ਏਹ ਅਰਥ ਗੁਰਯਾਦ 'ਤੇ ਧੁਰ ਕਰਤਾਰ ਵਲੋਂ ਬਖਸ਼ੀ ਸੋਝੀ ਵਿੱਚੋਂ ਕੀਤੇ ਗਏ ਹਨ, ਏਹ ਅਰਥ ਪਿਛਲੇ ਆਪਾ ਵਿਰੋਧੀ, ਵੈਦਿਕ, ਸਾਕਤ ਪੰਥ, ਨਾਸਤਿਕ ਜਾਂ ਅਬ੍ਰਾਹਮਿਕ ਪ੍ਰਭਾਵ ਹੇਠ ਕੀਤੇ ਟੀਕੇ ਵਿਆਖਿਆਵਾਂ ਦਾ ਭੰਬਲਭੂਸਾ ਦੂਰ ਕਰ ਸੁੱਧ ਅਜੂਨੀ ਅਕਾਲ ਸਤਨਾਮ ਸਤਗੁਰ ਸ਼ਬਦ ਲਈ ਮਨ ਦਾ ਭਾਂਡਾ ਸਾਫ ਕਰਨਗੇ। ਜੇ ਤੁਸੀਂ ਚਾਹੁੰਦੇ ਹੋ ਕਿ ਏਹ ਅਰਥ ਸੇਵਾ ਹੋਰ ਸਿੱਖ ਬਿਰਤੀ ਸੰਗਤਾਂ ਤੱਕ ਵੀ ਪਹੁੰਚੇ ਤਾਂ ਸਾਰੇ ਪਲੇਟਫਾਰਮਾਂ ਤੇ ਲਾਇਕ, ਫਾਲੋ, ਸਬਸਕਰਾਇਬ ਅਤੇ ਸ਼ੇਅਰ ਜਰੂਰ ਕਰੋ। ਕਮੈਂਟਾ ਵਿੱਚ ਸਪੈਲਿੰਗ ਗਲਤੀਆਂ, ਭਾਸ਼ਾ ਸੁਧਾਰ, ਫੀਡਬੈਕ, ਸੁਝਾਅ ਅਤੇ ਤੁਹਾਡੇ ਅਪਣੇ ਅਰਥ ਜਰੂਰ ਲਿਖੋ ਜੀ। ਅਰਥਾਂ ਦੀ ਪਰੂਫ ਰੀਡਿੰਗ ਅਤੇ ਏਡਿੰਟਿੰਗ ਲਈ ਸੰਪਰਕ ਕਰੋ।
These meanings, superior to all previous commentaries, have been derived from divine guidance and the comprehension blessed directly by the Divine Lord (Kartar) to Guryaad Singh. These interpretations will dispel the confusion caused by past commentaries influenced by contradictory, Vedic, Shakta, atheistic, or Abrahamic perspectives, cleansing the mind's vessel for the pure, timeless, unborn, true Name and the Guru's Word. If you wish for this interpretive service to reach more Sikh-minded congregations, please like, follow, subscribe, and share across all platforms. Please do leave your spelling corrections, linguistic improvements, feedback, suggestions, and your own interpretations in the comments. Contact us for proofreading and editing of these meanings.
These meanings, superior to all previous commentaries, have been derived from divine guidance and the comprehension blessed directly by the Divine Lord (Kartar) to Guryaad Singh. These interpretations will dispel the confusion caused by past commentaries influenced by contradictory, Vedic, Shakta, atheistic, or Abrahamic perspectives, cleansing the mind's vessel for the pure, timeless, unborn, true Name and the Guru's Word. If you wish for this interpretive service to reach more Sikh-minded congregations, please like, follow, subscribe, and share across all platforms. Please do leave your spelling corrections, linguistic improvements, feedback, suggestions, and your own interpretations in the comments. Contact us for proofreading and editing of these meanings.
ਰਾਮਕਲੀ ਮਹਲਾ ੧ ॥
raamakalee mahalaa pehilaa ||
ਰਾਮਕਲੀ ਰਾਗ ਵਿੱਚ ਮਹਲਾ ੧ ਗੁਰੂ ਨਾਨਕ ਜੀ ਦਾ ਏਹ ਸ਼ਬਦ ਗੋਰਖਪੰਥੀ ਮਾਛਿੰਦ੍ਰਾ ਨਾਥ ਆਦਿ ਵੱਲੋਂ ਹੋਈ ਸਵਾਲ ਜਵਾਬ ਅਤੇ ਗੋਸ਼ਟੀ ਦਾ ਹਿਸਾ ਹੈ। ਜੱਦ ਗੋਰਖਪੰਥੀ ਨਾਨਕ ਜੀ ਨੂੰ ਏਹ ਪੁੱਛਦੇ ਹਨ ਕਿ ਤੁਸੀਂ ਕਿਉਂ ਉਦਾਸੀ ਯਾਤਰਾ ਤੇ ਨਿਕਲੇ ਹੋ, ਤੁਹਾਡੇ ਵਿਚਾਰ ਅਤੇ ਵਿਧੀ ਕੀ ਹੈ; ਤਾਂ ਅੱਗੇ ਗੁਰੂ ਨਾਨਕ ਜੀ ਉਹਨਾਂ ਦੀ ਜਾਣੀ ਪਹਿਚਾਣੀ ਭਾਸ਼ਾ ਅਤੇ ਸਾਧਨਾਂ ਦੇ ਸ਼ਬਦ ਵਰਤ ਕੇ ਉੱਤਰ ਦਿੰਦੇ ਹਨ।
This Shabad by First Guru Nanak Dev Ji in Raag Ramkali is part of the dialogue and discourse with Gorakhpanthi Machhindra Nath and others. When the Gorakhpanthis ask Guru Nanak Ji why he has set out on his Udasi (odyssey) and what his philosophy and method are, Guru Nanak Ji replies by using their own familiar language and terms of spiritual practice.
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥
surat sabadh saakhee meree si(n)n(g)ee baajai lok sune ||
ਤੁਹਾਡੇ ਵਾਂਗ ਵਿਅਕਤੀ/ਦੇਹ ਗੁਰੂ ਅਤੇ ਵਿਅਕਤੀ ਚੇਲੇ, ਜਾਨਵਰ ਦੇ ਸਿੰਗਾਂ ਦੇ ਬਣੇ ਸਿੰਙੀ ਸਾਜ ਆਦਿ ਦੀ ਜਗ੍ਹਾ, ਸਮਸਤ (ਸੱਭ) ਦੇ ਆਧਾਰ ਸੱਚੇ ਗਿਆਨ ਦਾ ਸਰੋਤ, ਧੁਰਾ, ਸਤਗੁਰ ਸ਼ਬਦ ਹੀ ਗੁਰੂ ਦਾ ਮੁੱਖ ਹੈ। ਮੇਰੀ ਸੁਰਤ ਉਸ ਦੀ ਸਾਕਸ਼ੀ ਹੋ ਮੇਰੇ ਬੋਲਣ ਵਾਲੇ ਮੂੰਹ ਨਾਲ ਮਿਲ ਸਿੰਙੀ📯ਵੱਜਣ ਵਾਂਗ ਗੁਰਬਾਣੀ ਦੇ ਰੂਪ ਵਿੱਚ ਸਾਖੀ ਬੋਲਦੀ ਹੈ, ਜਿਸ ਨੂੰ ਸੱਚ ਦੇ ਜਗਿਆਸੂ ਖੋਜੀ ਜਨ ਸੁਣਦੇ ਹਨ।
Unlike your tradition of a physical person/body as the Guru and a person as the disciple, and instead of a Singi instrument made from animal horns, the ultimate source and axis of the true knowledge that supports all existence—the True Word (Satgur Shabad)—is the principal mouthpiece of the Guru. My awareness witnesses this, and joining with my speaking mouth, it speaks the testimony in the form of Gurbani, much like the sounding of a Singi📯 horn, which is heard by the genuine seekers of the Truth.
ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥
pat jholee ma(n)gan kai taiee bheekhiaa naam paRe ||1||
ਪਿਆਸੇ ਸਿੱਖ ਭਗਤ ਲੋਕ ਅਪਣੇ ਝੋਲੀ ਰੂਪ ਮਨ 'ਚੋਂ ਅਪਣਾ ਮਾਣ ਤਾਣ, ਹੰਕਾਰ ਬਾਹਰ ਕੱਢ, ਭੀਖਿਆ ਮੰਗਣ ਵਾਲੇ ਠੂਠੇ ਪਾਤਰ ਦੇ ਰੂਪ ਵਿੱਚ ਮੇਰੇ ਅੱਗੇ ਰੱਖਦੇ ਨੇ; ਤਾਂ ਕਿ ਉਹਨਾਂ ਨੂੰ ਸੱਚ ਨਾਮ ਦਾ ਦਾਨ ਮਿਲ ਸਕੇ।
The thirsty seekers take out their pride, self-importance, and ego from the vessel of their mind and place it before me like a begging bowl, so that they may receive the charity of the True Name.
ਬਾਬਾ ਗੋਰਖੁ ਜਾਗੈ ॥
baabaa gorakh jaagai ||
ਜਦੋਂ ਉਹ (ਗੁਰਮੁਖ) ਸਤਨਾਮ ਦਾ ਦਾਨ ਲੈ ਕੇ ਮਨ ਦੀ ਟਕਸਾਲ ਵਿੱਚ ਉਸ ਨਾਮ ਨੂੰ ਮੰਨ ਲੈਂਦੇ ਹਨ, ਤਾਂ ਸਤਗੁਰ ਦੇ ਸ਼ਬਦ ਸਣੇ ਉਹ ਨਾਮ ਘੜਿਆ ਜਾਂਦਾ ਹੈ; ਜਿਸ ਸਦਕਾ ਸਾਰੀ ਸ੍ਰਿਸ਼ਟੀ ਦਾ ਅਸਲ 'ਬਾਬਾ' ਭਾਵ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ 'ਮੂਲ ਗੋਰਖ', ਸੁਰਤ ਦੇ ਆਖਰੀ ਸਿਰੇ 'ਤੇ ਜਾਗ ਪੈਂਦਾ ਹੈ। ਇਹ ਤੁਹਾਡੇ (ਨਾਥ ਸੰਪਰਦਾ ਦੇ) ਗੋਰਖ ਵਾਂਗ ਕੋਈ ਆਮ ਇਨਸਾਨ ਨਹੀਂ ਹੈ, ਜੋ ਧਰਤੀ ਉੱਤੇ ਖੁਦ ਇੱਕ ਭਾਰ ਵਾਂਗ ਚੱਲਦਾ-ਫਿਰਦਾ ਰਿਹਾ ਅਤੇ ਜੂਨ ਵਿੱਚ ਜਨਮ ਲੈਣ ਤੋਂ ਬਾਅਦ ਮਰ ਵੀ ਗਿਆ, ਬਲਕਿ ਇਹ...
When those Gurmukhs receive the charity of Satnam and accept that Name within the mint of their mind, that Name is beautifully fashioned along with the Satgur's Shabad. Consequent to this, the true 'Baba' of the entire creation—meaning the 'Mool Gorakh' who sustains the universe—awakens at the ultimate pinnacle of their awareness. Unlike your Gorakh (of the Nath sect), He is not an ordinary human who walked the earth as a physical burden and eventually died after being born into existence; rather, He...
ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
gorakh so jin goi uThaalee karate baar na laagai ||1|| rahaau ||
ਸੱਚਾ ਗੋਰਖ ਤਾਂ ਉਹ ਹੈ ਜੋ ਸ੍ਰਿਸ਼ਟੀ (ਗੋਈ) ਦਾ ਰਖ਼ਸ਼ਕ ਆਪ ਕਰਤਾਰ ਹੈ; ਜਿਸ ਨੇ ਏਹ ਸਾਰੀ ਸ੍ਰਿਸ਼ਟੀ ਬਣਾ ਕੇ ਚਲਾਉਣ ਲਈ ਇੰਝ ਉਠਾਈ ਹੋਈ ਜਿਵੇਂ ਕਾਮੇ ਨੇ ਵੱਢੀ ਸਾਰੀ ਪੰਡ; ਅਤੇ ਏਹ ਕਰਨ ਲਈ ਉਸ ਅਜੂਨੀ ਅਕਾਲ ਦਾ ਕੋਈ ਵਕਤ ਜਾਂ ਜ਼ੋਰ ਵੀ ਨਹੀਂ ਲੱਗਦਾ ਹੈ।
The true Gorakh is the Lord Himself, the protector of the creation (Goi); who, having created this entire universe, has lifted it up to sustain it just like a worker lifts a bundled load of harvested crop; and to do this, that Unborn and Timeless Being requires no effort, nor does it take Him any time at all.
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥
paanee praan pavan ba(n)dh raakhe cha(n)dh sooraj mukh dhe'ee ||
ਤੁਸੀਂ ਕੀ ਹੱਡ ਮਾਸ ਦੇ ਸਰੀਰ ਵਿੱਚ, ਮਰ ਚੁੱਕੇ ਗੋਰਖਨਾਥ ਨੂੰ ਜਾਗ੍ਰਿਤ ਕਰਣ ਲਈ, ਪ੍ਰਾਣ ਪਵਨ ਬਨਣ ਅਤੇ ਆਪਣੀਆਂ ਅੱਖਾਂ ਵਿੱਚ ਸੂਰਜ ਅਤੇ ਚੰਦ ਦਾ ਮਾਇਆਵੀ ਭਰਮ ਅਨੁਭਵ ਕਰਨ ਲਈ ਹੱਠ, ਤਪ, ਕੁੰਡਲੀਨੀ ਆਦਿ ਸਵਾਸ ਕਿਰਿਆ 'ਤੇ ਜ਼ੋਰ ਲਾਉਂਦੇ ਰਹਿੰਦੇ ਹੋ। ਜਦ ਕਿ ਸਤਗੁਰ ਸਿੱਖੀ ਦੇ ਗੋਰਖ, ਭਾਵ ਅਕਾਲ ਪੁਰਖ, ਨੇ ਤਾਂ ਸਾਰੀ ਸ੍ਰਿਸ਼ਟੀ ਦੇ ਵਿਚਲਾ ਪਾਣੀ, ਪਵਨ ਅਤੇ ਪ੍ਰਾਣ ਬੰਨ੍ਹ ਕੇ ਰੱਖੇ ਹੋਏ ਹਨ ਅਤੇ ਚੰਦ ਸੂਰਜ ਜਿਵੇਂ ਉਸ ਦੇ ਮੁੱਖ ਤੇ ਲੱਗੀਆਂ ਦੋ ਅੱਖਾਂ।
Why do you keep expending your energy on stubborn self-discipline (Hath), austerities, Kundalini, and various breath-control exercises just to awaken the deceased Gorakhnath within a body of flesh and bones, or to experience the illusory, worldly illusion of the sun and moon within your physical eyes? On the contrary, the Gorakh of Satgur Sikhi—the Timeless Being (Akal Purakh)—has bound together the water, air, and life force (prana) of the entire creation, and the sun and moon are like the two eyes gracing His countenance.
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥
maran jeevan kau dharatee dheenee ete gun visare ||2||
ਅਤੇ ਸਾਨੂੰ ਮ੍ਰਿਤ ਲੋਕ ਵਿੱਚ ਜਿਉਣ ਲਈ ਏਹ ਧਰਤੀ ਦਿੱਤੀ ਹੋਈ ਹੈ, ਤੁਸੀਂ ਏਨੇ ਗੁਣਾ ਵਾਲੇ ਦਾਤੇ ਨੂੰ ਵਿਸਰ ਕੇ ਹੋਰ ਹੀ ਸਵਾਸ ਕਿਰਿਆਵਾਂ ਅਤੇ ਹੱਠ ਯੋਗ ਆਦਿ ਵਿੱਚ ਪਏ ਹੋਏ ਹੋ।
And we have been granted this Earth to live in the mortal world; yet, forgetting the Giver of such immense virtues, you remain engrossed in other breath-control exercises, Hatha Yoga, and similar practices.
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥
sidh saadhik ar jogee ja(n)gam peer puras bahutere ||
ਸੰਸਾਰ ਵਿਚ ਤੁਹਾਡੇ ਅਤੇ ਤੁਹਾਡੇ ਗੁਰੂ ਗੋਰਖ ਵਾਂਗ ਅਨੇਕਾਂ ਜੰਗਮ, ਜੋਗੀ, ਪੀਰ, ਫਕੀਰ, ਭਲਵਾਨ, ਜੋਧੇ ਪੁਰਖ ਆਦਿ ਤੁਰੇ ਫਿਰਦੇ ਨੇ।
In this world, countless wandering ascetics, yogis, spiritual peers, fakirs, wrestlers, and warriors like you and your Guru Gorakh roam about.
ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥
je tin milaa ta keerat aakhaa taa man sev kare ||3||
ਜਦ ਮੈਂ ਉਹਨਾਂ ਨੂੰ ਮਿਲਦਾ ਹਾਂ, ਤਾਂ ਮੈਂ ਉਹਨਾਂ ਨੂੰ ਸੱਚ ਨਾਮ ਦੀ ਵਡਿਆਈ ਕਿਰਤੀ ਦੱਸਦਾ ਹਾਂ; ਤਾਂ ਜੋ ਉਹ ਮਨ ਲਾ ਕੇ ਉਸਦੇ ਸੱਚੇ ਹੁਕਮ ਨੂੰ ਜਾਣ ਸਕਣ; ਅਤੇ ਫਿਰ ਤਨ ਮਨ ਨਾਲ ਉਸਦੀ ਸੇਵਾ ਕਰ ਸਕਣ। ਮੈਂ ਵੀ ਉਸਦੇ ਨਾਮ ਦੇ ਵਿਓਪਾਰ ਵਾਲੇ ਮੈਂਨੂੰ ਮਿਲੇ ਹੁਕਮ ਦੀ ਸੇਵਾ ਕਰਦਾ ਹਾਂ।
When I meet them, I describe to them the glory and creative nature of the True Name, so that they may wholeheartedly understand His True Command (Hukam) and then serve Him with body and mind. I, too, serve the command bestowed upon me to trade in the merchandise of His Name.
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥
kaagadh loon rahai ghirat sa(n)ge paanee kamal rahai ||
ਅੱਗੇ ਯੋਗੀ ਨਾਥ ਸਵਾਲ ਕਰਦਾ ਹੈ ਕਿ ਬਿਨਾਂ ਸੰਨਿਆਸੀ ਹੋਏ ਮਨੁੱਖ ਮਾਇਆ ਵਿੱਚ ਨਹੀਂ ਫੱਸ ਜਾਵੇਗਾ? ਅਤੇ ਯੋਗ ਸਵਾਸ ਸਾਧਨਾ ਤੋਂ ਬਿਨਾਂ ਜਮ ਸਤਾਏਗਾ? ਤਾਂ ਗੁਰੂ ਨਾਨਕ ਜੀ ਜਵਾਬ ਦਿੰਦੇ ਹਨ ਕਿ ਸਤਗੁਰ ਦਾ ਸਿੱਖ ਮਨ ਪਰਿਵਾਰ, ਕਾਰੋਬਾਰ ਆਦਿ ਸੰਸਾਰ ਵਿੱਚ ਏਦਾਂ ਰਹਿੰਦਾ ਹੈ ਜਿਵੇਂ ਘਿਉ ਵਿੱਚ ਲੂਣ ਅਤੇ ਕਾਗ਼ਜ਼ ਗਲਦੇ ਨਹੀਂ ਹਨ, ਅਤੇ ਕਮਲ ਦਾ ਫੁੱਲ ਪਾਣੀ ਗਿੱਲਾ ਅਤੇ ਚਿੱਕੜ ਨਾਲ ਮੈਲਾ ਨਹੀਂ ਹੁੰਦਾ।
Next, the Yogi Nath questions whether a person will not get trapped in Maya (worldly illusion) without becoming a detached ascetic, and if the messenger of death (Jam) will torment them without the practice of Yogic breath-control. Guru Nanak Ji replies that the mind of a True disciple lives within the family, business, and worldly life just as salt does not dissolve in ghee, paper is unaffected by it, and a lotus flower is neither dampened by water nor soiled by mud.
ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
aaise bhagat mileh jan naanak tin jam kiaa karai ||4||4||
ਜਿਨਾਂ ਨੂੰ ਸੱਚ ਨਾਮ ਵਾਲੀ ਇਹੋ ਜਿਹੀ ਭਗਤੀ ਮਿਲ ਜਾਵੇ, ਉਹਨਾਂ ਦਾ ਜਮ, ਧਰਮਰਾਜ, ਇਜ਼ਰਾਈਲ ਫਰਿਸ਼ਤਾ ਕੀ ਕਰ ਲਊ? ਮਤਲਬ ਕੁੱਛ ਨਹੀਂ, ਏਹ ਸਵਰਗ ਨਰਕ, ਆਵਾ ਗਵਣ, ਧਰਮਰਾਜ ਵਾਲ਼ੇ ਮਾਇਆ ਕਾਲ ਮੰਡਲ ਸੱਚੇ ਗੁਰਸਿੱਖ ਤੇ ਲਾਗੂ ਹੀ ਨਹੀਂ ਹੁੰਦੇ।
What can the messenger of death, Dharamraj (the righteous judge), or the angel Azrael possibly do to those who have been blessed with such devotion of the True Name? It means they can do absolutely nothing. These worldly realms of time and illusion, encompassing heaven, hell, reincarnation, and Dharamraj, simply do not apply to a true Gursikh.
ਰਾਮਕਲੀ ਮਹਲਾ ੧ ॥
raamakalee mahalaa pehilaa ||
ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥
sun maachhi(n)dhraa naanak bolai ||
ਵਸਗਤਿ ਪੰਚ ਕਰੇ ਨਹ ਡੋਲੈ ॥
vasagat pa(n)ch kare neh ddolai ||
ਐਸੀ ਜੁਗਤਿ ਜੋਗ ਕਉ ਪਾਲੇ ॥
aaisee jugat jog kau paale ||
ਆਪਿ ਤਰੈ ਸਗਲੇ ਕੁਲ ਤਾਰੇ ॥੧॥
aap tarai sagale kul taare ||1||
ਸੋ ਅਉਧੂਤੁ ਐਸੀ ਮਤਿ ਪਾਵੈ ॥
so aaudhoot aaisee mat paavai ||
ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥
ahinis su(n)n samaadh samaavai ||1|| rahaau ||
ਭਿਖਿਆ ਭਾਇ ਭਗਤਿ ਭੈ ਚਲੈ ॥
bhikhiaa bhai bhagat bhai chalai ||
ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥
hovai su tirapat sa(n)tokh amulai ||
ਧਿਆਨ ਰੂਪਿ ਹੋਇ ਆਸਣੁ ਪਾਵੈ ॥
dhiaan roop hoi aasan paavai ||
ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥
sach naam taaRee chit laavai ||2||
ਨਾਨਕੁ ਬੋਲੈ ਅੰਮ੍ਰਿਤ ਬਾਣੀ ॥
naanak bolai a(n)mirat baanee ||
ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥
sun maachhi(n)dhraa aaudhoo neesaanee ||
ਆਸਾ ਮਾਹਿ ਨਿਰਾਸੁ ਵਲਾਏ ॥
aasaa maeh niraas valaae ||
ਨਿਹਚਉ ਨਾਨਕ ਕਰਤੇ ਪਾਏ ॥੩॥
nihachau naanak karate paae ||3||
ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥
pranavat naanak agam sunaae ||
ਗੁਰ ਚੇਲੇ ਕੀ ਸੰਧਿ ਮਿਲਾਏ ॥
gur chele kee sa(n)dh milaae ||
ਦੀਖਿਆ ਦਾਰੂ ਭੋਜਨੁ ਖਾਇ ॥
dheekhiaa dhaaroo bhojan khai ||