ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੮੬

Sri Guru Granth Sahib Ji, Ang 886 — line-by-line, GurMatt-based meanings (3 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਬਡੈ ਭਾਗਿ ਸਾਧਸੰਗੁ ਪਾਇਓ ॥੧॥
baddai bhaag saadhasa(n)g paio ||1||
ਵੱਡੇ ਭਾਗਾਂ ਨਾਲ ਸਾਧ ਜਨਾਂ (ਜਿਹਨਾਂ ਨੇ ਅਸਲ ਵਿੱਚ ਆਪਣਾ ਅੰਦਰ/ਆਪਾ ਸਾਧਿਆ ਹੈ) ਦੀ ਸੰਗਤ ਪ੍ਰਾਪਤ ਹੋਈ ਹੈ।
ਬਿਨੁ ਗੁਰ ਪੂਰੇ ਨਾਹੀ ਉਧਾਰੁ ॥
bin gur poore naahee udhaar ||
ਬਿਨਾਂ ਪੂਰੇ ਗੁਰ/ਸਤਿਗੁਰ ਦੇ (ਸਦੀਵ ਰਹਿਣ ਵਾਲੇ ਸੱਚ ਦੇ ਭੇਦ ਬਿਨਾਂ) ਪਾਰ ਉਤਾਰਾ ਸੰਭਵ ਹੀ ਨਹੀਂ ।

ਕੁਝ ਜਰੂਰੀ ਅੱਖਰਾਂ ਦੇ ਅਰਥ:

ਪੂਰਾ= ਪੂਰਨ ਭਾਵ ਜਿਸ ਵਿਚ ਕੋਈ ਕਮੀਂ ਨਹੀਂ ਅਤੇ ਪੂਰਨ ਕੇਵਲ ਪਰਮੇਸ਼ਰ ਆਪ ਹੀ ਹੈ।

ਗੁਰ= ਭੇਦ, ਗੁਰਬਾਣੀ ਵਿੱਚ ਸਦੀਵ ਰਹਿਣ ਵਾਲ਼ੇ ਸੱਚ ਦੇ ਪੂਰਨ ਭੇਦ ਦੀ ਗੱਲ ਹੋ ਰਹੀ ਹੈ।
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥
baabaa naanak aakhai eh beechaar ||2||11||
ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਵਿਚਾਰ ਆਖਿਆ ਹੈ।
ਰਾਗੁ ਰਾਮਕਲੀ ਮਹਲਾ ੫ ਘਰੁ ੨
raag raamakalee mahalaa panjavaa ghar doojaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਚਾਰਿ ਪੁਕਾਰਹਿ ਨਾ ਤੂ ਮਾਨਹਿ ॥
chaar pukaareh naa too maaneh ||
ਖਟੁ ਭੀ ਏਕਾ ਬਾਤ ਵਖਾਨਹਿ ॥
khaT bhee ekaa baat vakhaaneh ||
ਦਸ ਅਸਟੀ ਮਿਲਿ ਏਕੋ ਕਹਿਆ ॥
dhas asaTee mil eko kahiaa ||
ਤਾ ਭੀ ਜੋਗੀ ਭੇਦੁ ਨ ਲਹਿਆ ॥੧॥
taa bhee jogee bhedh na lahiaa ||1||
ਕਿੰਕੁਰੀ ਅਨੂਪ ਵਾਜੈ ॥
ki(n)kuree anoop vaajai ||
ਜੋਗੀਆ ਮਤਵਾਰੋ ਰੇ ॥੧॥ ਰਹਾਉ ॥
jogeeaa matavaaro re ||1|| rahaau ||
ਪ੍ਰਥਮੇ ਵਸਿਆ ਸਤ ਕਾ ਖੇੜਾ ॥
prathame vasiaa sat kaa kheRaa ||
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥
tirate'ee meh kichh bhiaa dhuteRaa ||
ਦੁਤੀਆ ਅਰਧੋ ਅਰਧਿ ਸਮਾਇਆ ॥
dhuteeaa aradho aradh samaiaa ||
ਏਕੁ ਰਹਿਆ ਤਾ ਏਕੁ ਦਿਖਾਇਆ ॥੨॥
ek rahiaa taa ek dhikhaiaa ||2||
ਏਕੈ ਸੂਤਿ ਪਰੋਏ ਮਣੀਏ ॥
ekai soot paroe mane'ee ||
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
gaaThee bhin bhin bhin bhin tane'ee ||
ਫਿਰਤੀ ਮਾਲਾ ਬਹੁ ਬਿਧਿ ਭਾਇ ॥
firatee maalaa bahu bidh bhai ||
ਖਿੰਚਿਆ ਸੂਤੁ ਤ ਆਈ ਥਾਇ ॥੩॥
khi(n)chiaa soot ta aaiee thai ||3||
ਚਹੁ ਮਹਿ ਏਕੈ ਮਟੁ ਹੈ ਕੀਆ ॥
chahu meh ekai maT hai keeaa ||
ਤਹ ਬਿਖੜੇ ਥਾਨ ਅਨਿਕ ਖਿੜਕੀਆ ॥
teh bikhaRe thaan anik khiRakeeaa ||
ਖੋਜਤ ਖੋਜਤ ਦੁਆਰੇ ਆਇਆ ॥
khojat khojat dhuaare aaiaa ||
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥
taa naanak jogee mahal ghar paiaa ||4||
ਇਉ ਕਿੰਕੁਰੀ ਆਨੂਪ ਵਾਜੈ ॥
eiau ki(n)kuree aanoop vaajai ||
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
sun jogee kai man meeThee laagai ||1|| rahaau dhoojaa ||1||12||
ਰਾਮਕਲੀ ਮਹਲਾ ੫ ॥
raamakalee mahalaa panjavaa ||
ਤਾਗਾ ਕਰਿ ਕੈ ਲਾਈ ਥਿਗਲੀ ॥
taagaa kar kai laiee thigalee ||
ਲਉ ਨਾੜੀ ਸੂਆ ਹੈ ਅਸਤੀ ॥
lau naaRee sooaa hai asatee ||
ਅੰਭੈ ਕਾ ਕਰਿ ਡੰਡਾ ਧਰਿਆ ॥
a(n)bhai kaa kar dda(n)ddaa dhariaa ||
ਕਿਆ ਤੂ ਜੋਗੀ ਗਰਬਹਿ ਪਰਿਆ ॥੧॥
kiaa too jogee garabeh pariaa ||1||
ਜਪਿ ਨਾਥੁ ਦਿਨੁ ਰੈਨਾਈ ॥
jap naath dhin rainaiee ||
ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥
teree khi(n)thaa dho dhihaiee ||1|| rahaau ||
ਗਹਰੀ ਬਿਭੂਤ ਲਾਇ ਬੈਠਾ ਤਾੜੀ ॥
gaharee bibhoot lai baiThaa taaRee ||
ਮੇਰੀ ਤੇਰੀ ਮੁੰਦ੍ਰਾ ਧਾਰੀ ॥
meree teree mu(n)dhraa dhaaree ||
ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥
maageh Tookaa tirapat na paavai ||
ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥
naath chhodd jaacheh laaj na aavai ||2||
ਚਲ ਚਿਤ ਜੋਗੀ ਆਸਣੁ ਤੇਰਾ ॥
chal chit jogee aasan teraa ||
ਸਿੰਙੀ ਵਾਜੈ ਨਿਤ ਉਦਾਸੇਰਾ ॥
si(n)n(g)ee vaajai nit udhaaseraa ||
ਗੁਰ ਗੋਰਖ ਕੀ ਤੈ ਬੂਝ ਨ ਪਾਈ ॥
gur gorakh kee tai boojh na paiee ||
ਫਿਰਿ ਫਿਰਿ ਜੋਗੀ ਆਵੈ ਜਾਈ ॥੩॥
fir fir jogee aavai jaiee ||3||
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥
jis no hoaa naath kirapaalaa ||
ਰਹਰਾਸਿ ਹਮਾਰੀ ਗੁਰ ਗੋਪਾਲਾ ॥
raharaas hamaaree gur gopaalaa ||
ਨਾਮੈ ਖਿੰਥਾ ਨਾਮੈ ਬਸਤਰੁ ॥
naamai khi(n)thaa naamai basatar ||
ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥
jan naanak jogee hoaa asathir ||4||
ਇਉ ਜਪਿਆ ਨਾਥੁ ਦਿਨੁ ਰੈਨਾਈ ॥
eiau japiaa naath dhin rainaiee ||
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
hun paiaa gur gosaiee ||1|| rahaau dhoojaa ||2||13||
ਰਾਮਕਲੀ ਮਹਲਾ ੫ ॥
raamakalee mahalaa panjavaa ||
ਕਰਨ ਕਰਾਵਨ ਸੋਈ ॥
karan karaavan soiee ||
ਆਨ ਨ ਦੀਸੈ ਕੋਈ ॥
aan na dheesai koiee ||
ਠਾਕੁਰੁ ਮੇਰਾ ਸੁਘੜੁ ਸੁਜਾਨਾ ॥
Thaakur meraa sughaR sujaanaa ||
ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥
gurmukh miliaa ra(n)g maanaa ||1||
ਐਸੋ ਰੇ ਹਰਿ ਰਸੁ ਮੀਠਾ ॥
aaiso re har ras meeThaa ||
ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥
gurmukh kinai viralai ddeeThaa ||1|| rahaau ||
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥
niramal jot a(n)mrit har naam ||